27 ਮਾਰਚ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 7:
* [[1844]] – ਸੁਚੇਤ ਸਿੰਘ ਡੋਗਰਾ [[ਮਹਾਰਾਜਾ ਰਣਜੀਤ ਸਿੰਘ]] ਦੀ ਹਕੂਮਤ ਵਿੱਚੋਂ ਲੁੱਟ ਦੇ ਮਾਲ ਦਾ ਹਿੱਸਾ ਵੰਡਾਉਣ ਦੀ ਖ਼ਾਹਿਸ਼ ਨਾਲ ਲਾਹੌਰ ਪੁੱਜਾ। ਪਰ ਅਪਣੇ ਭਤੀਜੇ ਹੀਰਾ ਸਿੰਘ ਡੋਗਰਾ ਦੀ ਫ਼ੌਜ ਨਾਲ ਲੜਦਾ ਮਾਰਿਆ ਗਿਆ।
* [[1884]] – ਸਭ ਤੋਂ ਲੰਬੀ ਦੂਰੀ ਦੀ ਪਹਿਲੀ ਟੈਲੀਫੋਨ ਕਾਲ [[ਅਮਰੀਕਾ]] ਦੇ [[ਬੋਸਟਨ]] ਤੋਂ [[ਨਿਊਯਾਰਕ]] ਸ਼ਹਿਰ ਦਰਮਿਆਨ ਕੀਤੀ ਗਈ।
* [[1912]] – [[ਅਮਰੀਕਾ]] ਦੀ ਰਾਜਧਾਨੀ [[ਵਾਸ਼ਿੰਗਟਨ]] ਵਿੱਚ [[ਚੈਰੀ]] ਫੱਲ ਦਾ ਬੂਟਾ ਜਾਪਾਨ ਤੋਂ ਲਿਆ ਕੇ ਲਾਇਆ ਗਿਆ;
* [[1924]] – [[ਕੈਨੇਡਾ]] ਨੇ [[ਸੋਵਿਅਤ ਸੰਘ]] ਨੂੰ ਮਾਨਤਾ ਪ੍ਰਦਾਨ ਕੀਤਾ।
* [[1933]] – [[ਜਾਪਾਨ]] [[ਲੀਗ ਆਫ ਨੈਸ਼ਨਜ਼]] ਤੋਂ ਵੱਖ ਹੋਇਆ।
ਲਾਈਨ 25:
* [[1629]] – [[ਮਾਤਾ ਗੰਗਾ]] ਜੀ ਜੋਤੀ ਜੋਤ ਸਮਾਏ।
* [[1915]] – ਗ਼ਦਰੀ ਆਗੂਆਂ ਕਾਸ਼ੀ ਰਾਮ (ਵਾਸੀ ਮੜੌਲੀ) ਤੇ ਜੀਵਨ ਸਿੰਘ (ਵਾਸੀ ਦੌਲੇ ਸਿੰਘ ਵਾਲਾ-[[ਪਟਿਆਲਾ]]) ਨੂੰ [[ਲਾਹੌਰ]] ਜੇਲ ਵਿੱਚ; ਅਤੇ ਰਹਿਮਤ ਅਲੀ, ਲਾਲ ਸਿੰਘ (ਵਾਸੀ ਸਾਹਿਬਆਣਾ) ਤੇ ਜਗਤ ਸਿੰਘ (ਵਾਸੀ ਬਿੰਝਲ, ਲੁਧਿਆਣਾ) ਨੂੰ [[ਮਿੰਟਗੁਮਰੀ]] ਜੇਲ ਵਿੱਚ ਫਾਂਸੀ ਦਿਤੀ ਗਈ।
* [[1917]] – ਗ਼ਦਰੀ ਆਗੂ [[ਡਾਕਟਰ ਮਥਰਾ ਸਿੰਘ]] (ਵਾਸੀ ਢੁਡਿਆਲ, [[ਜਿਹਲਮ]]) ਨੂੰ [[ਲਾਹੋਰ]] ਜੇਲ ਵਿੱਚ ਫਾਂਸੀ ਦਿਤੀ ਗਈ।
 
[[ਸ਼੍ਰੇਣੀ:ਮਾਰਚ]]
[[ਸ਼੍ਰੇਣੀ:ਸਾਲ ਦੇ ਦਿਨ]]