30 ਜਨਵਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 4:
'''30 ਜਨਵਰੀ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਸਾਲ ਦਾ 30ਵਾਂ ਦਿਨ ਹੁੰਦਾ ਹੈ। ਸਾਲ ਦੇ 335 (ਲੀਪ ਸਾਲ ਵਿੱਚ 336) ਦਿਨ ਬਾਕੀ ਹੁੰਦੇ ਹਨ।
== ਵਾਕਿਆ ==
* [[1982]] – [[ਏਲਕ ਕਲੋਨਰ]] ਨਾਮ ਦਾ ਪਹਿਲਾ [[ਕੰਪਿੳੂਟਰ ਵਾੲਿਰਸਕੰਪਿਊਟਰ ਵਾਇਰਸ]] ਹੋਂਦ ਵਿੱਚ ਆਇਆ। ਇਸ ਨੇ [[ਫਲਾਪੀ ਡਿਸਕ]] ਰਾਂਹੀ [[ਐਪਲ II]] ਨੂੰ ਦੂਸ਼ਿਤ ਕਿੱਤਾ
* [[1948]] – ਭਾਰਤ ਦੇ ਰਾਸ਼ਟਰਪਿਤਾ [[ਮੋਹਨਦਾਸ ਕਰਮਚੰਦ ਗਾਂਧੀ ਦੀ ਹੱਤਿਆ]] ਹੋਈ।
* [[2014]] – [[ਨੀਡੋ ਤਾਨਿਆਮ ਹੱਤਿਆਕਾਂਡ]] ਵਾਪਰਿਆ।
ਲਾਈਨ 12:
* [[1399]] – ਦੱਖਣੀ ਏਸ਼ੀਆ ਵਿੱਚ ਭਗਤੀ ਲਹਿਰ ਦੇ ਮੌਢੀ [[ਭਗਤ ਰਵਿਦਾਸ]] ਦਾ ਜਨਮ।
* [[1736]] – ਸਕੌਟਿਸ਼ ਕਾਢਕਾਰ ਅਤੇ ਮਕੈਨੀਕਲ ਇੰਜੀਨੀਅਰ [[ਜੇਮਜ਼ ਵਾਟ]] ਦਾ ਜਨਮ।
* [[1882]] – ਸੰਯੁਕਤ ਰਾਜ ਦਾ ੩੨ਵਾਂ32ਵਾਂ ਰਾਸ਼ਟਰਪਤੀ [[ਫ਼ਰੈਂਕਲਿਨ ਡੀ ਰੂਜ਼ਵੈਲਟ]] ਦਾ ਜਨਮ।
* [[1889]] – ਹਿੰਦੀ ਕਵੀ, ਨਾਟਕਕਾਰ, ਕਥਾਕਾਰ, ਨਾਵਲਕਾਰ ਅਤੇ ਨਿਬੰਧਕਾਰ [[ਜੈਸ਼ੰਕਰ ਪ੍ਰਸਾਦ]] ਦਾ ਜਨਮ।
* [[1913]] – ਭਾਰਤ ਦੀ ਚਿੱਤਰਕਾਰ [[ਅੰਮ੍ਰਿਤਾ ਸ਼ੇਰਗਿਲ]] ਦਾ ਜਨਮ।