30 ਦਸੰਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਰਾਸ਼ਟਰੀ ਦਿਵਸ, ਜਨਮ ਦਿਨ ਤੇ ਦਿਹਾਂਤ ਸੰਬੰਧੀ ਵਾਧਾ ਕੀਤਾ।
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{ਦਸੰਬਰ ਕਲੰਡਰ|float=right}}
 
'''30 ਦਸੰਬਰ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 364ਵਾਂ ([[ਲੀਪ ਸਾਲ]] ਵਿੱਚ 365ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦਾ 1 ਦਿਨ ਬਾਕੀ ਹੈ। ਅੱਜ '''ਅੈਤਵਾਰਐਤਵਾਰ''' ਹੈ ਅਤੇ [[ਨਾਨਕਸ਼ਾਹੀ ਜੰਤਰੀ|'ਨਾਨਕਸ਼ਾਹੀ ਕੈਲੰਡਰ']] ਮੁਤਾਬਕ ਅੱਜ '15 ਪੋਹ' ਬਣਦਾ ਹੈ।
 
==ਅੰਤਰ-ਰਾਸ਼ਟਰੀ, ਰਾਸ਼ਟਰੀ ਤੇ ਖੇਤਰੀ ਦਿਵਸ==
*ਸੁਤੰਤਰ ੳੁਪਕਾਰੀਉਪਕਾਰੀ ਪ੍ਰਾਂਤ ਦੇ ਰੂਪ ਵਿੱਚ ਸਲੋਵਾਕੀਆ ਦੀ ਘੋਸ਼ਣਾ ਦਾ ਦਿਨ - [[ਸਲੋਵਾਕੀਆ|ਸਲੋਵਾਕੀਆ।]]
*ਰਿਜ਼ਲ ਦਿਵਸ - [[ਫਿਲੀਪੀਨਜ਼|ਫਿਲੀਪੀਨਜ਼।]]
*ਕੁਵਾਣਾ ਦੇ ਪੰਜਵਾਂ ਦਿਨ - [[ਸੰਯੁਕਤ ਰਾਜ|ਸੰਯੁਕਤ ਰਾਜ(ਯਨਾਈਟਡ ਨੇਸ਼ਨਜ਼)।]]
ਲਾਈਨ 15:
* [[1920]] – ਗੁਰਦਵਾਰਾ ਸੱਚਾ ਸੌਦਾ ਉੱਤੇ ਪੰਥ ਦਾ ਕਬਜ਼ਾ ਅਤੇ ਅਕਾਲੀ ਜਥਾ ਸ਼ੇਖ਼ੂਪੁਰਾ ਦੀ ਕਾਇਮ ਕੀਤਾ।
* [[1922]] – ਸੋਵੀਅਤ ਰੂਸ ਦਾ ਨਾਂ ਬਦਲ ਕੇ '[[ਸੋਵੀਅਤ ਯੂਨੀਅਨ|ਯੂਨੀਅਨ ਆਫ਼ ਸੋਵੀਅਤ ਰੀਪਬਲਿਕ]]' ਰੱਖ ਦਿੱਤਾ ਗਿਆ।
* [[1932]] – [[ਰੂਸ]] ਵਿੱਚ ਬੇਕਾਰ ਲੋਕਾਂ ਨੂੰ ਦਿਤੇ ਜਾਣ ਵਾਲੇ ਖਾਣੇ ਦੇ ਪੈਕਟ, ਹੁਣ 36 ਸਾਲ ਤੋਂ ਘੱਟ ਉਮਰ ਦੀਆਂ ਘਰੇਲੂ ਔਰਤਾਂ ਨੂੰ ਦਿਤੇ ਜਾਣੇ ਬੰਦ ਕਰ ਦਿੱਤੇ ਗਏ ਤੇ ਉਨ੍ਹਾਂਉਹਨਾਂ ਨੂੰ ਕੰਮ ਲੱੱਭਣ ਅਤੇ ਅਪਣੀ ਕਮਾਈ ਨਾਲ ਖਾਣਾ ਖਾਣ ਵਾਸਤੇ ਕਿਹਾ ਗਿਆ।
* [[1943]] – [[ਸੁਭਾਸ਼ ਚੰਦਰ ਬੋਸ]] ਨੇ [[ਅੰਡੇਮਾਨ ਅਤੇ ਨਿਕੋਬਾਰ ਟਾਪੂ|ਅੰਡੇਮਾਨ]] ਟਾਪੂਆਂ ਵਿੱਚ ([[ਪੋਰਟ ਬਲੇਅਰ]] ਨਗਰ) ਵਿੱਚ ਭਾਰਤ ਦੀ ਆਜ਼ਾਦੀ ਦਾ ਝੰਡਾ ਲਹਿਰਾਇਆ।
* [[1953]] – ਪਹਿਲਾ ਰੰਗਦਾਰ ਟੀ.ਵੀ. ਸੈੱਟ 1175 ਡਾੱਲਰ ਵਿੱਚ ਵੇਚਿਆ ਗਿਆ।
ਲਾਈਨ 22:
==ਜਨਮ==
[[File:Sri_Ramana_Maharshi_-_Portrait_-_G._G_Welling_-_1948.jpg|120px|thumb|[[ਰਾਮਨ ਮਹਾਰਿਸ਼ੀ]]]]
[[File:Vikram Sarabhai.jpg|120px|thumb|[[ਵਿਕਰਮ ਸਾਰਾਭਾਈ]]]]
 
* [[1865]] – ਬ੍ਰਿਟਿਸ਼ ਲੇਖਕ ਅਤੇ ਕਵੀ [[ਰੂਡਿਆਰਡ ਕਿਪਲਿੰਗ]] ਦਾ ਜਨਮ।