8 ਦਸੰਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{ਦਸੰਬਰ ਕਲੰਡਰ|float=right}}
'''8 ਦਸੰਬਰ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 342ਵਾਂ ([[ਲੀਪ ਸਾਲ]] ਵਿੱਚ 343ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 23 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 24 ਮੱਘਰ ਬਣਦਾ ਹੈ।
 
==ਵਾਕਿਆ==
* [[1660]] – [[ਵਿਲੀਅਮ ਸ਼ੈਕਸਪੀਅਰ]] ਦੇ ਮਸ਼ਹੂਰ ਨਾਟਕ [[ਉਥੈਲੋ]] ਵਿੱਚ ਪਾਤਰ [[ਦੇਸਦੇਮੋਨਾ]] ਲਈ ਪਹਿਲੀ ਵਾਰ ਔਰਤ ਸਟੇਜ ਤੇ ਹਾਜ਼ਰ ਹੋਈ।
* [[1705]] – [[ਮਾਤਾ ਗੁਜਰੀ]] ਜੀ ਅਤੇ ਦੋ ਛੋਟੇ ਸਾਹਿਬਜ਼ਾਦੇ ਗ੍ਰਿਫ਼ਤਾਰ।
* [[1705]] – [[ਗੁਰੂ ਗੋਬਿੰਦ ਸਿੰਘ ਜੀ]], [[ਨਬੀ ਖ਼ਾਨ]] ਤੇ [[ਗ਼ਨੀ ਖ਼ਾਨ]] ਦੀ ਮਦਦ ਨਾਲ [[ਚਮਕੌਰ ਦੀ ਗੜ੍ਹੀ]] ਤੋਂ ਨਿਕਲ ਕੇ [[ਮਾਛੀਵਾੜਾ]] ਪੁੱਜ ਗਏ।
ਲਾਈਨ 11:
* [[1962]] – [[ਭਾਰਤ-ਚੀਨ ਜੰਗ]]: ਚੀਨੀ ਸੈਨਾ ਨੇ ਨਾਰਥ ਈਸਟ ਫਰੰਟੀਅਰ ਏਜੰਸੀ (ਨੇਫਾ) [[ਅਰੁਣਾਚਲ ਪ੍ਰਦੇਸ਼]] ਨੂੰ ਪਾਰ ਕੀਤਾ।
* [[1971]] – [[ਭਾਰਤ-ਪਾਕਿਸਤਾਨ ਯੁੱਧ (1971)]]: [[ਭਾਰਤੀ ਫੌਜ]] ਨੇ ਪੱਛਮੀ [[ਪਾਕਿਸਤਾਨ]] ਦੇ ਸਹਿਰ [[ਕਰਾਚੀ]] ਤੇ ਹਮਲਾ ਕੀਤਾ।
* [[1982]] – ਨਾਰਮਨ ਡੀ. ਮੇਅਰ ਨਾਂ ਦੇ ਇਕਇੱਕ ਸ਼ਖ਼ਸ ਨੇ ਨਿਊਕਲਰ ਹਥਿਆਰ ਖ਼ਤਮ ਕਰਨ ਦੀ ਮੰਗ ਨੂੰ ਲੈ ਕੇ ਵਾਸ਼ਿੰਗਟਨ ਦਾ ਮਾਨੂਮੈਂਟ ਬਾਰੂਦ ਨਾਲ ਉਡਾ ਦੇਣ ਦੀ ਧਮਕੀ ਦਿਤੀ। ਪੁਲਿਸ ਨੇ ਉਸ ਨੂੰ ਹਥਿਆਰ ਸੁੱਟਣ ਵਾਸਤੇ ਕਿਹਾ। ਉਸ ਵਲੋਂ ਨਾਂਹ ਕਰਨ 'ਤੇ ਪੁਲਿਸ ਨੇ 10 ਘੰਟੇ ਮਗਰੋਂ ਉਸ ਨੂੰ ਗੋਲੀ ਮਾਰ ਕੇ ਖ਼ਤਮ ਕਰ ਦਿਤਾ।
==ਜਨਮ==
[[File:ParkashSinghBadal.JPG|120px|thumb|[[ਪਰਕਾਸ਼ ਸਿੰਘ ਬਾਦਲ]]]]
ਲਾਈਨ 22:
* [[1900]] – ਭਾਰਤੀ ਨਾਚਾ ਅਤੇ ਨਾਚ-ਨਿਰਦੇਸ਼ਕ [[ਉਦੇ ਸ਼ੰਕਰ]] ਦਾ ਜਨਮ।
* [[1925]] – ਪਾਕਿਸਤਾਨੀ ਉਰਦੂ ਸ਼ਾਇਰ [[ਨਾਸਿਰ ਕਾਜ਼ਮੀ]] ਦਾ ਜਨਮ।
* [[1927]] – ਪੰਜਾਬ ਦੇ ਸਿਆਸਤਦਾਨ ਅਤੇ ਮੁੱਖ ਮੰਤਰੀ [[ਪਰਕਾਸ਼ ਸਿੰਘ ਬਾਦਲ]] ਦਾ ਜਨਮ।
* [[1930]] – ਅਮਰੀਕੀ ਸਰਜਨ [[ਸ਼ੇਰਵਿਨ ਬਰਨਾਰਡ ਨੁਲਾਂਦ]] ਦਾ ਜਨਮ।
* [[1935]] – ਭਾਰਤੀ ਫ਼ਿਲਮ ਅਦਾਕਾਰ [[ਧਰਮਿੰਦਰ]] ਦਾ ਜਨਮ।
ਲਾਈਨ 36:
* [[2011]] – ਪੰਜਾਬੀ ਲੋਕ ਗਾਇਕਾ [[ਪੁਸ਼ਪਾ ਹੰਸ]] ਦਾ ਦਿਹਾਂਤ।
* [[2015]] – ਭਾਰਤ ਦਾ ਲੋਕ ਕਵੀ [[ਰਮਾਸ਼ੰਕਰ ਵਿਦਰੋਹੀ]] ਦਾ ਦਿਹਾਂਤ।
 
 
 
[[ਸ਼੍ਰੇਣੀ:ਦਸੰਬਰ]]