ਅਣੂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎top: clean up ਦੀ ਵਰਤੋਂ ਨਾਲ AWB
 
ਲਾਈਨ 1:
'''ਅਣੂ''' (ਅੰਗਰੇਜ਼ੀ: molecule, ਮੋਲੀਕਿਊਲ) ਪਦਾਰਥ ਦਾ ਦੋ ਜਾਂ ਦੋ ਤੋਂ ਵਧ [[ਪਰਮਾਣੂ|ਪਰਮਾਣੂਆਂ]] ਦਾ ਸਹਿ-ਸੰਯੋਗੀ ਰਸਾਇਣਕ ਬੰਧਨਾਂ ਨਾਲ ਜੁੜਿਆ ਬਿਜਲਈ ਤੌਰ 'ਤੇ ਨਿਊਟਲ ਨਿੱਕੇ ਤੋਂ ਨਿੱਕਾ ਕਣ ਹੁੰਦਾ ਹੈ ਜੋ ਆਪਣੇ ਆਪ ਵਿੱਚ ਇਕੱਲਾ ਵਿੱਚਰ ਸਕਦਾ ਹੈ ।ਹੈ। ਅਣੂ ਅਤੇ [[ਆਇਅਨ]] ਵਿੱਚ ਜੋ ਫ਼ਰਕ ਹੁੰਦਾ ਹੈ ਉਹ ਉਹਨਾਂ ਦੇ ਚਾਰਜ ਵਿੱਚ ਫ਼ਰਕ ਕਾਰਨ ਹੁੰਦਾ ਹੈ। ਅਣੂ ਉੱਤੇ ਕੋਈ ਚਾਰਜ ਨਹੀਂ ਹੁੰਦਾ ਜਦ ਕਿ [[ਆਇਅਨ]] ਉੱਤੇ ਚਾਰਜ
ਧਨਾਤਮਕ (ਪਾਜ਼ਟਿਵ) ਜਾਂ ਰਿਣਾਤਮਕ (ਨੈਗੇਟਿਵ) ਹੁੰਦਾ ਹੈ। ਅਣੂ ਇੱਕ ਸ਼ੁੱਧ [[ਯੋਗਿਕ]] ਦਾ ਨਾ-ਟੁੱਟਣਯੋਗ ਰੂਪ ਹੈ, ਜੋ ਕਿ ਵਿੱਲਖਣ ਕਿਸਮ ਦੇ ਗੁਣ ਰੱਖਦਾ ਹੈ।