ਅਮਜਦ ਸਾਬਰੀ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{Infobox person
| name =ਅਮਜਦ ਫਰੀਦ ਸਾਬਰੀ
| image =
| birth_name = ਅਮਜਦ ਫਰੀਦ ਸਾਬਰੀ
| birth_date = {{birth date|1970|12|23}}<ref name="Amjad Farid Sabri">[http://www.filmibeat.com/celebs/amjad-farid-sabri/biography.html Amjad Farid Sabri]</ref>
| birth_place = [[ਪਾਕਿਸਤਾਨ]]
| death_date = {{death date and age|2016|6|22|1970|12|23}}<ref name="Amjad Farid Sabri">[http://www.filmibeat.com/celebs/amjad-farid-sabri/biography.html Amjad Farid Sabri]</ref>
| death_place = [[Liaquatabad Town]], [[ਕਰਾਚੀ]], [[ਪਾਕਿਸਤਾਨ]]
| occupation = [[ਕਵਾਲ]], [[ਸੰਗੀਤਕਾਰ]]
ਲਾਈਨ 11:
| relatives = [[ਮਕਬੂਲ ਅਹਿਮਦ ਸਾਬਰੀ]] (ਚਾਚਾ)
| module = {{Infobox musical artist|embed=yes
| background = solo_singer
| genre = [[ਸੂਫ਼ੀ ਸੰਗੀਤ |ਸੂਫ਼ੀ]]
| instrument = {{flatlist|
* Vocals
* Harmonium
}}
| associated_acts = {{flatlist|
* [[ਸਾਬਰੀ ਭਰਾ]]
}}
| label =
| years_active =
| website = {{official website|http://amjadsabri.net}}
| notable_instruments =
}}
ਲਾਈਨ 28:
'''ਅਮਜਦ ਫਰੀਦ ਸਾਬਰੀ (ਸ਼ਹੀਦ)''' (1970-2016) ਇੱਕ [[ਪਾਕਿਸਤਾਨ|ਪਾਕਿਸਤਾਨੀ]] ਸੂਫ਼ੀ ਕਵਾਲ ਸੀ।
==ਜ਼ਿੰਦਗੀ==
ਅਮਜਦ ਫਰੀਦ ਸਾਬਰੀ ਦਾ ਜਨਮ 23 ਦਸੰਬਰ 1976 ਵਿਚ ਗੁਲਾਮ ਫਰੀਦ ਸਾਬਰੀ ਦੇ ਘਰ ਕਰਾਚੀ ਵਿਚ ਹੋਇਆ ਸੀ। ਸਾਬਰੀ ਮੁਸਲਿਮ ਸੂਫ਼ੀਵਾਦ ਦਾ ਸਮਰੱਥਕ ਸੀ ਅਤੇ [ਕਵਾਲੀ] ਗਾਉਣ 'ਤੇ ਦੱਖਣੀ ਏਸ਼ੀਆ ਵਿਚ ਮਸ਼ਹੂਰ ਹੈ। ਉਹ ਆਪਣੇ ਪਿਤਾ ਅਤੇ ਚਾਚੇ ਦੁਆਰਾ ਲਿਖੀਆਂ ਕਵਿਤਾਵਾਂ ਵੀ ਗਾਉਦਾ ਸੀ।ਪਰਿਵਾਰ ਦਾ ਪਿਛੋਕੜ ਅਣਵੰਡੇ ਪੰਜਾਬ ਦੇ ਰੋਹਤਕ ਨਾਲ ਹੈ। ਪਿਤਾ ਗ਼ੁਲਾਮ ਫ਼ਰੀਦ ਸਾਬਰੀ ਦਾ ਜਨਮ 1930 ਵਿਚ ਰੋਹਤਕ ਵਿਚ ਹੋਇਆ। ਅਮਜਦ ਫਰੀਦ ਸਾਬਰੀ ਨੂੰ 22 ਜੂਨ 2016 'ਚ [[ਕਰਾਚੀ]] ਵਿੱਚ ਕਤਲ ਕਰ ਦਿੱਤਾ ਸੀ। <ref>http://dailytimes.com.pk/pakistan/22-Jun-16/amjad-sabri-slayed-in-karachi</ref> ਬਟਵਾਰੇ ਦੇ ਬਾਅਦ ਇਨ੍ਹਾਂ ਦਾ ਪਰਵਾਰ ਪਾਕਿਸਤਾਨ ਦੇ ਕਰਾਚੀ ਵਿੱਚ ਸ਼ਿਫਟ ਹੋ ਗਿਆ।
 
== ਕੈਰੀਅਰ ==
ਲਾਈਨ 37:
 
== ਬਾਹਰੀ ਲਿੰਕ ==
* [[imdbname:3977475|ਅਮਜਦ ਸਾਬਰੀ]][[ਇੰਟਰਨੈੱਟ ਮੂਵੀ ਡੈਟਾਬੇਸ|ਇੰਟਰਨੈੱਟ ਮੂਵੀ ਡਾਟਾਬੇਸ]] ਤੇ <br>
* {{ਦਫ਼ਤਰੀ ਵੈੱਬਸਾਈਟ|http://www.amjadsabri.net/}}
 
[[ਸ਼੍ਰੇਣੀ:ਮੌਤ 2016]]