ਅਮੀਰ ਖ਼ੁਸਰੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 25:
}}
[[ਤਸਵੀਰ:Basawan - Alexander Visits the Sage Plato.jpg|thumb|right|260px|ਤਸਵੀਰ ਦੇ ਗੱਭੇ ਅਮੀਰ ਖੁਸਰੋ ਰਚਿਤ ''ਖਾਮਸਾ-ਏ-ਨਿਜ਼ਾਮੀ'']]
'''ਅਬੁਲ ਹਸਨ ਯਾਮੀਨੁੱਦੀਨ ਖੁਸਰੋ''' ([[ਉਰਦੂ]]: ابوالحسن یمین‌الدین خسرو‎; [[ਹਿੰਦੀ ਭਾਸ਼ਾ|ਹਿੰਦੀ]]: अबुल हसन यमीनुद्दीन ख़ुसरो), '''ਅਮੀਰ ਖੁਸਰੋ ਦਹਿਲਵੀ''' (امیر خسرو دہلوی; अमीर ख़ुसरौ दहलवी) ਨਾਲ ਮਸ਼ਹੂਰ, ਇੱਕ ਭਾਰਤੀ [[ਸੰਗੀਤਕਾਰ]], [[ਵਿਦਵਾਨ]] ਅਤੇ [[ਕਵੀ]] ਸੀ। ਭਾਰਤੀ ਉਪਮਹਾਂਦੀਪ ਦੇ ਸਭਿਆਚਾਰਕਸੱਭਿਆਚਾਰਕ ਇਤਿਹਾਸ ਵਿੱਚ ਇਸ ਦਾ ਖਾਸਾ ਯੋਗਦਾਨ ਹੈ। ਮੰਨਿਆ ਜਾਂਦਾ ਹੈ ਕਿ ਇਸਨੇ [[ਸਿਤਾਰ]] ਅਤੇ [[ਤਬਲਾ]] ਸਾਜ਼ਾਂ ਦੀ ਕਾਢ ਕਢੀ। ਇਹ ਇੱਕ [[ਸੂਫ਼ੀਵਾਦ|ਸੂਫੀ ਰਹੱਸਵਾਦੀ]] ਸੀ ਅਤੇ ਦਿੱਲੀ ਦੇ [[ਨਿਜ਼ਾਮੁੱਦੀਨ ਔਲੀਆ]] ਦਾ ਰੂਹਾਨੀ ਚੇਲਾ ਸੀ। ਇਸਨੇ ਮੁੱਖ ਤੌਰ 'ਤੇ [[ਫ਼ਾਰਸੀ]] ਵਿੱਚ ਕਵਿਤਾਵਾਂ ਲਿੱਖੀਆਂ ਪਰ [[ਹਿੰਦਵੀ]] ਵਿੱਚ ਵੀ ਲਿੱਖੀਆਂ ਹਨ।
 
ਇਸਨੂੰ [[ਕਵਾੱਲੀ]] ਦਾ ਪਿਤਾ ਮੰਨਿਆ ਜਾਂਦਾ ਹੈ। ਇਸਨੂੰ [[ਭਾਰਤ]] ਵਿੱਚ [[ਗਜ਼ਲ]] ਦੀ ਸਿਨਫ ਨਾਲ ਪਛਾਣ ਕਰਵਾਉਣ ਲਈ ਵੀ ਜਾਣਿਆ ਜਾਂਦਾ ਹੈ, ਜੋ ਕਿ ਅੱਜ ਵੀ ਭਾਰਤ ਅਤੇ [[ਪਾਕਿਸਤਾਨ]] ਵਿੱਚ ਬਹੁਤ ਮਕ਼ਬੂਲ ਹੈ।
==ਜੀਵਨ==
ਮਧ ਏਸ਼ੀਆ ਦੀ ਲਾਚਨ ਜਾਤੀ ਦੇ ਤੁਰਕ ਸੈਫੁੱਦੀਨ ਦੇ ਪੁੱਤਰ ਅਮੀਰ ਖੁਸਰੋ ਦਾ ਜਨਮ 652 ਹਿਜਰੀ ਵਿੱਚ ਏਟਾ (ਉੱਤਰ ਪ੍ਰਦੇਸ਼) ਦੇ ਪਟਿਆਲੀ ਨਾਮਕ ਕਸਬੇ ਵਿੱਚ ਹੋਇਆ ਸੀ। ਲਾਚਨ ਜਾਤੀ ਦੇ ਤੁਰਕ ਚੰਗੇਜ ਖਾਂ ਦੇ ਹਮਲਿਆਂ ਤੋਂ ਪੀੜਤ ਹੋਕੇ [[ਬਲਵਨ]] (1266 - 1286) ਦੇ ਰਾਜਕਾਲ ਵਿੱਚ ‘’ਸ਼ਰਨਾਰਥੀ ਦੇ ਰੂਪ ਵਿੱਚ ਭਾਰਤ ਵਿੱਚ ਆ ਬਸੇ ਸਨ। ਖੁਸਰੋ ਦੀ ਮਾਂ ਬਲਬਨ ਦੇ ਯੁੱਧਮੰਤਰੀ ਇਮਾਦੁਤੁਲ ਮਲਕ ਦੀ ਕੁੜੀ, ਇੱਕ ਭਾਰਤੀ ਮੁਸਲਮਾਨ ਔਰਤ ਸੀ। ਸੱਤ ਸਾਲ ਦੀ ਉਮਰ ਵਿੱਚ ਖੁਸਰੋ ਦੇ ਪਿਤਾ ਦਾ ਦੇਹਾਂਤ ਹੋ ਗਿਆ। ਜਵਾਨੀ ਵਿੱਚ ਉਨ੍ਹਾਂਉਹਨਾਂ ਨੇ ਕਵਿਤਾ ਲਿਖਣਾ ਸ਼ੁਰੂ ਕੀਤੀ ਅਤੇ 20 ਸਾਲ ਦੇ ਹੁੰਦੇ ਹੁੰਦੇ ਉਹ ਕਵੀ ਦੇ ਰੂਪ ਵਿੱਚ ਪ੍ਰਸਿੱਧ ਹੋ ਗਏ। ਖੁਸਰੋ ਵਿੱਚ ਵਿਵਹਾਰਕ ਬੁੱਧੀ ਦੀ ਕਮੀ ਨਹੀਂ ਸੀ। ਸਾਮਾਜਕ ਜੀਵਨ ਦੀ ਖੁਸਰੋ ਨੇ ਕਦੇ ਅਵਹੇਲਨਾ ਨਹੀਂ ਕੀਤੀ।
==ਕਵਿਤਾ ਦੇ ਨਮੂਨੇ==
 
ਲਾਈਨ 44:
<poem>
ਜ਼ਿਹਾਲ-ਏ-ਮਿਸਕੀਂ ਮਕੁਨ ਤਗ਼ਾਫ਼ੁਲ,
ਦੁਰਾਯੇ ਨੈਨਾ ਬਨਾਏ ਬਤੀਯਾਂ ।ਬਤੀਯਾਂ।
ਕਿ ਤਾਬ-ਏ-ਹਿਜਰਾਂ ਨਦਾਰਮ ਐ ਜਾਨ,
ਨ ਲੇਹੋ ਕਾਹੇ ਲਗਾਯੇ ਛਤੀਯਾਂ ।ਛਤੀਯਾਂ।
 
ਸ਼ਬਾਂ-ਏ-ਹਿਜਰਾਂ ਦਰਾਜ਼ ਚੂੰ ਜ਼ੁਲਫ਼
ਵਾ ਰੋਜ਼-ਏ-ਵਸਲਤ ਚੋ ਉਮਰ ਕੋਤਾਹ ।ਕੋਤਾਹ।
ਸਖੀ ਪੀਯਾ ਕੋ ਜੋ ਮੈਂ ਨ ਦੇਖੂੰ,
ਤੋ ਕੈਸੇ ਕਾਟੂੰ ਅੰਧੇਰੀ ਰਤੀਯਾਂ ।ਰਤੀਯਾਂ।
 
ਯਕਾਯਕ ਅਜ਼ ਦਿਲ, ਦੋ ਚਸ਼ਮ-ਏ-ਜਾਦੂ,
ਬ ਸਦ ਫ਼ਰੇਬਮ ਬਾਬੁਰਦ ਤਸਕੀਂ ।ਤਸਕੀਂ।
ਕਿਸੇ ਪੜੀ ਹੈ ਜੋ ਜਾ ਸੁਨਾਵੇ,
ਪਿਯਾਰੇ ਪੀ ਕੋ ਹਮਾਰੀ ਬਤੀਯਾਂ ।ਬਤੀਯਾਂ।
 
ਚੋ ਸ਼ਮਾ ਸੋਜ਼ਾਨ, ਚੋ ਜ਼ਰਰਾ ਹੈਰਾਨ,
ਹਮੇਸ਼ਾ ਗਿਰਯਾਨ, ਬਾ ਇਸ਼ਕ ਆਂ ਮੇਹ ।ਮੇਹ।
ਨ ਨੀਂਦ ਨੈਨਾ, ਨਾ ਅੰਗ ਚੈਨਾ,
ਨਾ ਆਪ ਆਵੇਂ ਨ ਭੇਜੇਂ ਪਤੀਯਾਂ ।ਪਤੀਯਾਂ।
 
ਬਹੱਕ-ਏ-ਰੋਜ਼ੇ, ਵਿਸਾਲ-ਏ-ਦਿਲਬਰ,
ਕਿ ਦਾਦ ਮਾਰਾ, ਗਰੀਬ ਖੁਸਰੌ,
ਸਪੇਟ ਮਨ ਕੇ, ਵਰਾਯੇ ਰਾਖੂੰ,
ਜੋ ਜਾਯੇ ਪਾਂਵ, ਪੀਯਾ ਕੇ ਖਟੀਯਾਂ ।ਖਟੀਯਾਂ।<ref>[http://www.punjabi-kavita.com/PoetryAmirKhusro.php ਜ਼ਿਹਾਲ-ਏ-ਮਿਸਕੀਂ ਮਕੁਨ ਤਗ਼ਾਫ਼ੁਲ]</ref>
</poem>
===ਪਹੇਲੀ===