ਅਲ ਨੀਨੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 2:
 
ਤਪਤ-ਖੰਡੀ [[ਪ੍ਰਸ਼ਾਂਤ ਮਹਾਂਸਾਗਰ]] ਦੇ [[ਭੂ-ਮੱਧ ਰੇਖਾ|ਭੂ-ਮੱਧ]] ਇਲਾਕੇ ਦੇ [[ਸਮੁੰਦਰ|ਸਮੁੰਦਰੀ]] [[ਤਾਪਮਾਨ]] ਅਤੇ ਵਾਯੂਮੰਡਲੀ ਹਲਾਤਾਂ ਵਿੱਚ ਆਈਆਂ ਤਬਦੀਲੀਆਂ ਲਈ ਜ਼ਿੰਮੇਵਾਰ ਸਮੁੰਦਰੀ ਘਟਨਾ ਨੂੰ '''ਅਲ ਨੀਨੋ''' ਜਾਂ '''ਅਲ ਨੀਞੋ''' ਕਿਹਾ ਜਾਂਦਾ ਹੈ। ਇਹ ਘਟਨਾ [[ਦੱਖਣੀ ਅਮਰੀਕਾ]] ਦੇ ਪੱਛਮੀ ਤਟ ਉੱਤੇ ਪੈਂਦੇ [[ਏਕੁਆਦੋਰ]] ਅਤੇ [[ਪੇਰੂ]] ਦੇਸ਼ਾਂ ਦੇ ਤੱਟੀ ਸਮੁੰਦਰੀ ਪਾਣੀ ਵਿੱਚ ਕੁਝ ਸਾਲਾਂ ਦੀ ਵਿੱਥ ਨਾਲ ਵਾਪਰਦੀ ਹੈ। ਇਸ ਦੇ ਨਤੀਜੇ ਵਜੋਂ ਸਮੁੰਦਰ ਦੇ ਸਤਹੀ ਪਾਣੀ ਦਾ ਤਾਪਮਾਨ ਆਮ ਨਾਲੋਂ ਵੱਧ ਹੋ ਜਾਂਦਾ ਹੈ।<ref>{{cite web| url = http://www.jpl.nasa.gov/news/releases/97/elninoup.html| title =Independent NASA Satellite Measurements Confirm El Niño is Back and Strong| publisher = NASA/JPL}}</ref> ਇਸ ਦੀ ਵਜ੍ਹਾ ਨਾਲ ਮੌਸਮ ਦਾ ਆਮ ਚੱਕਰ ਗੜਬੜਾ ਜਾਂਦਾ ਹੈ ਅਤੇ [[ਹੜ੍ਹ]] ਅਤੇ [[ਸੋਕਾ|ਸੋਕੇ]] ਵਰਗੀਆਂ [[ਕੁਦਰਤੀ ਤਬਾਹੀ|ਕੁਦਰਤੀ ਤਬਾਹੀਆਂ]] ਆਉਂਦੀਆਂ ਹਨ।
ਖੇਤੀਬਾੜੀ ਅਤੇ ਮੱਛੀ ਫੜਨ ਉੱਤੇ ਨਿਰਭਰ [[ਵਿਕਾਸਸ਼ੀਲ ਦੇਸ਼]], ਖਾਸ ਤੌਰ 'ਤੇ ਪੈਸਿਫਿਕ ਓਸ਼ਨ ਨਾਲ ਲੱਗਣ ਵਾਲੇ, ਸਭ ਤੋਂ ਵਧੇਰੇ ਪ੍ਰਭਾਵਿਤ ਹੁੰਦੇ ਹਨ। [[ਅਮਰੀਕਾ ਵਿਚ ਸਪੇਨੀ ਭਾਸ਼ਾ|ਅਮਰੀਕੀ ਸਪੇਨੀ ਭਾਸ਼ਾ]] ਵਿੱਚ "ਅਲ ਨੀਨੋ" ਦਾ ਮਤਲਬ "ਮੁੰਡਾ" ਹੈ, ਕਿਉਕਿ ਦੱਖਣੀ ਅਮਰੀਕਾ ਦੇ ਨੇੜੇ ਪੈਸਿਫਿਕ ਵਿੱਚ ਗਰਮ ਪਾਣੀ ਦਾ ਪੂਲ [[ ਕ੍ਰਿਸਮਸ]] ਦੇ ਦੁਆਲੇ ਅਕਸਰ ਹੱਦ ਦਰਜੇ ਤੱਕ ਗਰਮ ਹੁੰਦਾ ਹੈ।<ref name="DFG">{{cite web |url=https://www.wildlife.ca.gov/Conservation/Marine/El-Nino |title=El Niño Information |work=California Department of Fish and Game, Marine Region}}</ref> "ਅਲ ਨੀਨੋ" ਦਾ ਵਿਰੋਧੀ ਸ਼ਬਦ "ਲਾ ਨੀਨੋ" ਹੈ ਜਿਸਦਾ ਮਤਲਬ "ਕੁੜੀ" ਹੈ।
 
==ਹਵਾਲੇ==