ਅਲੈਗਜ਼ੈਂਡਰ ਡਿਊਮਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 24:
'''ਅਲੈਗਜ਼ੈਂਡਰ ਡਿਊਮਾ''' ({{IPA-fr|a.lɛk.sɑ̃dʁ dy.ma|lang}}, 24 ਜੁਲਾਈ 1802 – 5 ਦਸੰਬਰ 1870),<ref>[http://encarta.msn.com/encyclopedia_761563124/Alexandre_Dumas.html Alexandre Dumas] on [[Encarta]]. [http://www.webcitation.org/5kwDgz6ji Archived] 31 October 2009.</ref> '''ਅਲੈਗਜ਼ੈਂਡਰ ਡਿਊਮਾ, ''ਪੇਅਰ''''', ਇੱਕ ਮੰਨਿਆ ਪ੍ਰਮੰਨਿਆ ਫ਼ਰਾਂਸੀਸੀ ਲਿਖਾਰੀ ਸੀ।
 
ਅਲੈਗਜ਼ੈਂਡਰ ਡਿਊਮਾ ਦਾ ਜਨਮ 24 ਜੁਲਾਈ 1802 ਨੂੰ ਪੁਕਾਰ ਡੀ ਫ਼ਰਾਂਸ ਵਿੱਚ ਹੋਇਆ। ਓਹਦਾ ਦਾਦਾ ਫ਼ਰਾਂਸੀਸੀ ਤੇ ਦਾਦੀ ਟਾਹੀਟੀ ਦੀ ਜ਼ਨਾਨੀ ਸੀ। ਉਹ 20 ਵਰਿਆਂ ਦਾ ਸੀ ਜਦੋਂ ਪੈਰਿਸ ਆ ਗਿਆ ਅਤੇ ਮੈਗਜ਼ੀਨਾਂ ਲਈ ਲਿਖਣ ਲੱਗ ਗਿਆ। ਪਹਿਲਾਂ ਉਸਨੇ ਥੀਏਟਰ ਲਈ ਡਰਾਮੇ ਲਿਖੇ ਅਤੇ ਮਗਰੋਂ ਉਹ ਨਾਵਲ ਵੱਲ ਆਇਆ। ਜਦ ਉਸ ਦੇ ਨਾਵਲ ਬਹੁਤ ਮਕਬੂਲ ਹੋ ਗਏ ਤਾਂ ਉਸ ਨੇ ਕਈ ਅਣਗੌਲੇ ਲੇਖਕਾਂ ਨੂੰ ਮੁਲਾਜ਼ਮ ਰੱਖ ਲਿਆ। ਕਹਾਣੀ ਦਾ ਕੇਂਦਰੀ ਖ਼ਿਆਲ ਅਤੇ ਬੁਨਿਆਦੀ ਖ਼ਾਕਾ ਉਨ੍ਹਾਂਉਹਨਾਂ ਨੂੰ ਦੇ ਦਿੰਦਾ ਅਤੇ ਉਹ ਨਾਵਲ ਲਿਖ ਕੇ ਉਸ ਦੇ ਹਵਾਲੇ ਕਰ ਦਿੱਤੇ। ਉਹ ਨਜ਼ਰਸਾਨੀ ਕਰ ਕੇ ਆਪਣੇ ਨਾਮ ਤੋਂ ਛਪਵਾ ਦਿੰਦਾ।
 
==ਹਵਾਲੇ==