ਅਲੈਗਜ਼ੈਂਡਰ ਵਾਨ ਹੰਬੋਲਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
added
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{Infobox scientist
|name = ਅਲੈਗਜ਼ੈਂਡਰ ਵਾਨ ਹੰਬੋਲਟ
|image = Stieler, Joseph Karl - Alexander von Humboldt - 1843.jpg
|image_size = 250px
|caption = ਅਲੈਗਜ਼ੈਂਡਰ ਵਾਨ ਹੰਬੋਲਟ
|birth_date = 14 ਸਤੰਬਰ 1769
|birth_place = [[ਬਰਲਿਨ]]
|death_date = {{Death date and age|1859|05|6|1769|09|14|df=yes}}
|death_place = [[ਬਰਲਿਨ]]
|nationality = [[ਜਰਮਨ]]
|field = ਭੂਗੋਲ
|known_for = [[ਜੀਵ-ਭੂਗੋਲ]], ''[[ਕੋਸਮੋਸ]]'' (1845), [[ਹੰਬੋਲਟ ਕਰੰਟ]]
|influences = ਫਰੇਡਰਿਖ ਸ਼ੇਲਿੰਗ
|influenced = [[ਡਾਰਵਿਨ]]
|prizes = ਕਾਪਲੇ ਮੈਡਲ (1852)
|signature = Alexander von Humboldt signature.svg}}
 
'''ਅਲੈਗਜ਼ੈਂਡਰ ਵਾਨ ਹੰਬੋਲਟ''' (1769-1859) ([[ਅੰਗਰੇਜ਼ੀ]]: Alexander Von Humboldt;) ੲਿੱਕਇੱਕ [[ਵਿਗਿਆਨੀ]] ਸੀ, ਜਿਸਨੇ [[ਜੀਵ ਵਿਗਿਆਨ]], [[ਤਾਰਾ ਵਿਗਿਆਨ]], [[ਭੌਤਿਕ ਵਿਗਿਆਨ]], ਧਰਤੀ ਵਿਗਿਆਨ, ਬਨਸਪਤ ਵਿਗਿਆਨ ਵਿਸ਼ਿਆਂ ਦਾ ਅਧਿਐਨ ਕੀਤਾ ਅਤੇ ਵੱਖ-ਵੱਖ ਪੁਸਤਕਾਂ ਲਿਖੀਆਂ। "ਕਿਸੇ ਦੇਸ਼ ਨੂੰ ਚੰਗੀ ਤਰ੍ਹਾਂ ਜਾਣਨ ਲੲੀ ੲਿਹਇਹ ਅਤੀ ਜਰੂਰੀ ਹੈ ਕਿ ਉਸਦੇ ਹਿਰਦੇ ਦੀ ਖੋਜ ਕੀਤੀ ਜਾਵੇ।" ੲਿਸਇਸ ਸਿਧਾਂਤ ਨੂੰ ਸਭ ਤੋਂ ਪਹਿਲਾਂ ਹੰਬੋਲਟ ਨੇ ਹੀ ਵਰਤੋਂ ਵਿੱਚ ਲਿਆਂਦਾ।
==ਜੀਵਨ==
 
=== ਜੀਵਨ ===
[[ਜਰਮਨੀ]] ਕੇਂਦਰੀ [[ਯੂਰਪ]] ਦਾ ਉੱਘਾ ਦੇਸ਼ ਹੈ। ੲਿਸਇਸ ਦੇਸ਼ ਨੇ ਸਮੇਂ ਸਮੇਂ ਤੇ ਕੲੀ ਸੰਸਾਰ ਪ੍ਰਸਿੱਧ ਵਿਅਕਤੀਆਂ ਨੂੰ ਜਨਮ ਦਿੱਤਾ ਹੈ। ੲਿਨ੍ਹਾਇਨ੍ਹਾ ਵਿੱਚੋਂ ੲਿੱਕਇੱਕ ਸੀ, 'ਅਲੈਗਜ਼ੈਂਡਰ ਵਾਨ ਹੰਬੋਲਟ'। ਅਲੈਗਜ਼ੈਂਡਰ ਵਾਨ ਹੰਬੋਲਟ ਦਾ ਜਨਮ ਸੰਨ 1769 ਵਿੱਚ ੲਿੱਕਇੱਕ ਪਤਵੰਤੇ ਜਰਮਨ ਘਰਾਣੇ ਵਿੱਚ ਹੋੲਿਆ।ਹੋਇਆ। ਹੰਬੋਲਟ ਦੇ ਪਿਤਾ 'ਮੇਜਰ ਹੰਬੋਲਟ', ਫਰੈੱਡਰਿਕ ਮਹਾਨ ਦੀ ਡਿਓਢੀ ਦੇ ਸਰਦਾਰ ਸਨ। ਹੰਬੋਲਟ ਦੇ ਪਿਤਾ ਨੂੰ [[ਸੱਤ ਸਾਲਾ ਯੁੱਧ]] ਵਿੱਚ ਸੇਵਾਵਾਂ ਲੲੀ 'ਪ੍ਰਿੰਸ' ਦੀ ਉਪਾਧੀ ਮਿਲੀ ਹੋੲੀਹੋ ਸੀ। ਹੰਬੋਲਟ ਦਾ ਮੁੱਢਲਾ ਪਾਲਣ-ਪੋਸ਼ਣ ਪਿਤਾ ਦੀ ਜਗੀਰ ਵਿੱਚ ਹੋੲਿਆਹੋਇਆ, ੲਿਹਇਹ ਜਗੀਰ '''ਟੈਗਲ''' ਨਾਂ ਦੇ ਸਥਾਨ ਤੇ ਸੀ। ਬਚਪਨ ਵਿੱਚ ਹੀ ਉਸਨੇ ਮਨ ਬਣਾ ਲਿਆ ਸੀ ਕਿ ਉਹ ਵੱਡਾ ਹੋ ਕੇ ਦੂਰ ਦੁਰਾਡੇ ਦੇਸ਼ਾਂ ਦੀ ਯਾਤਰਾ ਕਰੇਗਾ ਅਤੇ ਓਨ੍ਹਾ ਦੀ ਖੋਜ ਵਿੱਚ ਆਪਣਾ ਜੀਵਨ ਬਿਤਾੲੇਗਾ।ਬਿਤਾਏਗਾ। ਹੰਬੋਲਟ ਦੀ ਪਹਿਲੀ ਪਤਨੀ ਦੀ ਮੌਤ ਵਿਆਹ ਤੋਂ ਥੋਡ਼੍ਹਾ ਸਮਾਂ ਬਾਅਦ ਹੀ ਹੋ ਗੲੀ ਸੀ ਅਤੇ ਬਾਅਦ ਵਿੱਚ ਹੰਬੋਲਟ ਨੇ ਦੂਜਾ ਵਿਆਹ '''ਮੈਰੀ ਐਲਿਜ਼ਾਬੈਥ''' ਨਾਲ ਕਰਵਾੲਿਆ।ਕਰਵਾਇਆ। ਕਿਹਾ ਜਾਂਦਾ ਹੈ ਕਿ ਹੰਬੋਲਟ ਪਹਿਲਾ ਵਿਅਕਤੀ ਸੀ ਜਿਸ ਨੇ ਵਿਗਿਆਨਿਕ ਦ੍ਰਿਸ਼ਟੀ ਨਾਲ ਮਹਾਦੀਪਾਂ ਦੀ ਯਾਤਰਾ ਕੀਤੀ ਸੀ।
 
=== ਰੂਚੀ ===
ਜਰਮਨੀ ਦੇ ਮਹਾਨ ਕਵੀ 'ਗੇਟੇ' ੲਿੱਕਇੱਕ ਦਿਨ ਹੰਬੋਲਟ ਦੇ ਘਰ ਆੲੇ।ਆਏ। ਓਨ੍ਹਾ ਨੇ ਹੰਬੋਲਟ ਨੂੰ ਵੇਖ ਕੇ ੲਿਸਇਸ ਬੱਚੇ ਤੇ ਕੲੀ ਪ੍ਰਸ਼ਨ ਕੀਤੇ ਅਤੇ ਉਸਦੀਆਂ ਰੁਚੀਆਂ ਨੂੰ ਪਰਖਿਆ। ਗੇਟੇ ਦੁਆਰਾ ਦਿੱਤੀ ਗੲੀ ਸਲਾਹ ਨੂੰ ਮੰਨਦੇ ਹੋੲੇਹੋਏ ਉਸਦੇ ਪਿਤਾ ਨੇ ਹੰਬੋਲਟ ਨੂੰ ਪ੍ਰਕਿਰਤੀ ਵਿਗਿਆਨ ਦੀ ਪੜ੍ਹਾੲੀਪੜ੍ਹਾ ਵਿੱਚ '''ਗਟਿੰਜਨ''' ਦੇ ਵਿਸ਼ਵਵਿਦਿਆਲੇ ਵਿੱਚ ਦਾਖਲ ਕਰਾ ਦਿੱਤਾ। ਬਾਕੀ ਵਿਗਿਆਨਾਂ ਦੇ ਵਿਸ਼ੇ ਵਿੱਚ ਹੋੲੀਹੋ ਉੱਨਤੀ ਨੂੰ ਵੇਖਦੇ ਹੋੲੇਹੋਏ, ਹੰਬੋਲਟ ਨੇ ਪ੍ਰਕਿਰਤੀ ਵਿਗਿਆਨ ਦੇ ਵਿਸ਼ੇ ਨੂੰ ਮੁੱਖ ਰੱਖਦੇ ਹੋੲੇਹੋਏ ੲਿਸਇਸ ਕੰਮ ਵਿੱਚ ਅਗੁਵਾੲੀਅਗੁਵਾ ਕਰਨ ਦਾ ਬੀੜਾ ਚੁੱਕਿਆ।
=== ਦੱਖਣੀ ਅਮਰੀਕਾ ਦੇ ਦੇਸ਼ਾਂ ਦੀ ਯਾਤਰਾ ===
[[ਸਪੇਨ]] ਰਾਜ ਦੀ ਕਿਰਪਾ ਨਾਲ ਹੰਬੋਲਟ ਨੂੰ ਦੱਖਣੀ ਅਮਰੀਕਾ ਦੇ ਦੇਸ਼ਾਂ ਦੀ ਖੋਜ ਦੀ ਆਗਿਆ ਪ੍ਰਾਪਤ ਹੋ ਗੲੀ ਅਤੇ ਉਸ ਨੂੰ '''ਪਿਜ਼ਾਰੋ''' ਨਾਂਮ ਦਾ ਸਮੁੰਦਰੀ ਜਹਾਜ਼ ਮਿਲ ਗਿਆ। ੲਿੱਕਇੱਕ ਹੋਰ ਵਿਗਿਆਨੀ, '''ਬੋਨਪਲੈਂਡ''' ਨੇ ੲਿਸਇਸ ਕੰਮ ਵਿੱਚ ਹੰਬੋਲਟ ਦੀ ਸਹਾੲਿਤਾਸਹਾਇਤਾ ਕਰਨੀ ਮੰਨ ਲੲੀ।ਲ। ਸਮੁੰਦਰੀ ਯਾਤਰਾ ਦੌਰਾਨ ਓਨ੍ਹਾ ਨੂੰ ਕੲੀ ਕਠਿਨਾੲੀਆਂਕਠਿਨਾਆਂ ਦਾ ਸਾਹਮਣਾ ਕਰਨਾ ਪਿਆ ਤੇ ੲਿਸਇਸ ਯਾਤਰਾ ਦੌਰਾਨ ੲਿੱਕਇੱਕ ਮਲਾਹ ਦੀ ਮੌਤ ਵੀ ਹੋ ਗੲੀ।ਗ। ਪਹੰਚਣ ਮਗਰੋਂ ਦੋਵੇਂ ਖੋਜੀ ਜੰਗਲਾਂ ਵਿੱਚ ਚਲੇ ਗੲੇ।ਗਏ। ਕੀਊਮਨਾ ਵਿੱਚ ਓਨ੍ਹਾ ਨੇ ੲਿੱਕਇੱਕ ਅਨੋਖੇ ਬੂਟੇ ਦਾ ਪਤਾ ਲਗਾੲਿਆਲਗਾਇਆ, ਜਿਸਨੂੰ 'ਅਸਰਾਲ ਲਹੂ' ਕਹਿੰਦੇ ਸਨ। ੲਿਸਇਸ ਤੋਂ ਬਾਅਦ ਓਹਉਹ ਕਾਰਾਕਾਸ ਅਤੇ [[ਅਮੇਜ਼ੋਨ]] ਨਦੀ ਤੋਂ ਹੁੰਦੇ ਹੋੲੇਹੋਏ ਉਰੀਨੋਕੋ ਦਰਿਆ ਦੇ ਕੰਢੇ ਪੁੱਜੇ। ੲਿਸਇਸ ਤੋਂ ਓਨ੍ਹਾ ਨੇ ੲਿਹਇਹ ਸਿੱਟਾ ਕੱਢਿਆ ਕਿ ਭਾਵੇਂ ਥਾਂ-ਥਾਂ ਦੇ ਜਲਵਾਯੂ, ਤਲ, ਉਪਜ ਆਦਿ ਵਿੱਚ ਭਿੰਨ ਭੇਦ ਹੈ, ਫਿਰ ਵੀ ਬੁਨਿਆਦੀ ਤੌਰ 'ਤੇ ਮਨੁੱਖਤਾ ੲਿੱਕਇੱਕ ਹੈ। ਹੰਬੋਲਟ ਨੇ ਰੰਗ-ਬਿਰੰਗੇ ਕੀੜੇ ਮਕੌੜੇ, ਪਸ਼ੂ-ਪੰਛੀ, ਬਨਸਪਤੀ, ਜਲ-ਥਲ ਆਦਿ ਦਾ ਅਧਿਐਨ ਬੜੇ ਗਹੁ ਨਾਲ ਕੀਤਾ ਅਤੇ ਕਿਹਾ ਕਿ 'ਸਾਰਾ ਜੀਵਨ ਹੀ ੲਿੱਕਇੱਕ ੲਿਕਾੲੀਇਕਾ ਹੈ, ਜਿਸ ਦੇ ਅਣਗਿਣਤ ਅਣੂਆਂ ਵਿੱਚ ਮਨੁੱਖ ੲਿੱਕਇੱਕ ਨਾਂ-ਮਾਤਰ ਹੀ ਵਸਤੂ ਹੈ।' [[ਦੱਖਣੀ ਅਮਰੀਕਾ]] ਤੋਂ ਚਲ ਕੇ ਉਹ [[ਕਿਊਬਾ]] ਪੁੱਜਾ ਤੇ ਉਸ ਤੋਂ ਮਗਰੋਂ [[ਮੈਕਸੀਕੋ]] ਗਿਆ। ਉਸਨੇ [[ਅਮਰੀਕਾ]] ਪੁਜ ਕੇ ਕੁਝ ਦਿਨ [[ਫਿਲੇਡੈਲਫ਼ੀਆ]] ਅਤੇ [[ਵਾਸ਼ਿੰਗਟਨ]] ਵਿੱਚ ਆਰਾਮ ਕੀਤਾ। ੲਿਸਇਸ ਤੋਂ ਬਾਅਦ ਉਸਨੇ ਆਪਣੇ ਦੇਸ਼ ਵਾਪਸ ਮੁੜਨ ਦਾ ਵਿਚਾਰ ਕੀਤਾ। ਉਸਨੇ ਪੰਜ ਵਰ੍ਹਿਆਂ ਦਾ ਸਮਾਂ ੲਿਸਇਸ ਯਾਤਰਾ ਦੌਰਾਨ ਬਤੀਤ ਕੀਤਾ। ੲਿਨ੍ਹਾਇਨ੍ਹਾ ਪੰਜ ਵਰ੍ਹਿਆਂ ਦੌਰਾਨ [[ਯੂਰਪ]] ਵਿੱਚ ਨੈਪੋਲੀਅਨ ਦੀ ਸੈਨਿਕ ਸ਼ਕਤੀ ਕਾਰਨ ਕਾਫੀ ਉਥਲ-ਪੁਥਲ ਹੋ ਚੁੱਕੀ ਸੀ। ਬੰਦਰਗਾਹ ਉੱਤੇ ਹੰਬੋਲਟ ਦਾ ਸੁਆਗਤ ਲੋਕਾਂ ਨੇ ਬਹੁਤ ਸ਼ਾਨਦਾਰ ਕੀਤਾ।
=== ਸਾੲਿਬੇਰੀਆਸਾਇਬੇਰੀਆ ਅਤੇ ਰੂਸ ਦੇ ਪੂਰਬੀ ਹਿੱਸਿਆਂ ਦੀ ਯਾਤਰਾ ===
ਜਦੋਂ ਹੰਬੋਲਟ ਨੇ [[ਸਾੲਿਬੇਰੀਆਸਾਇਬੇਰੀਆ]] ਅਤੇ [[ਰੂਸ]] ਦ ਪੂਰਬੀ ਹਿੱਸਿਆਂ ਦੀ ਯਾਤਰਾ ਕਰਨ ਦਾ ਫੈਸਲਾ ਕੀਤਾ ਤਾਂ ਉਸ ਸਮੇਂ ਉਹ ਸੱਠ ਵਰ੍ਹਿਆਂ ਦਾ ਹੋ ਚੁੱਕਾ ਸੀ, ੲਿਸਇਸ ਸਮੇਂ ਲੋਕ ਆਰਾਮ ਅਤੇ ਸ਼ਾਂਤੀ ਪਸੰਦ ਕਰਦੇ ਹਨ। ਰੂਸ ਦੇ ਜ਼ਾਰ ਪਾਸੋਂ ੲਿਸਇਸ ਯਾਤਰਾ ਲੲੀ ਸਾਰੀਆਂ ਸਹੂਲਤਾਂ ਪ੍ਰਾਪਤ ਕਰਕੇ ਹੰਬੋਲਟ ਮੁੜ ਜੰਗਲਾਂ ਵੱਲ ਨੂੰ ਤੁਰਿਆ। ਉਸ ਨੇ ਪਹਿਲਾ ਪੜਾਅ [[ਮਾਸਕੋ]] ਵਿੱਚ ਕੀਤਾ। ੲਿੱਥੇਇੱਥੇ ਚੱਲ ਕੇ ਓਹਉਹ ਨਿਜਨੀ ਨੋਵੋਗਰੋਡ ਪੁੱਜਾ। ਫਿਰ [[ਮੰਗੋਲੀਆ]] ਤੋਂ ਹੁੰਦੇ ਹੋੲੇਹੋਏ ਉਸ ਨੇ [[ਕੇਸਪੀਅਨ ਸਾਗਰ]] ਦੇ ਜੰਤੂਆਂ ਦੇ ਨਮੂਨੇ ੲਿਕੱਤਰਇਕੱਤਰ ਕੀਤੇ, ਸਟੀਪ ਦੇ ਮੈਦਾਨਾਂ ਦਾ ਚੱਕਰ ਕੱਟਿਆ ਤੇ ਅੰਤ ਨੂੰ ਛੇ ਮਹੀਨੇ ਦੀ ਯਾਤਰਾ ਪੂਰੀ ਕਰਕੇ ਵਾਪਸ [[ਜਰਮਨੀ]] ਪੁੱਜਾ।
=== ਅਧਿਐਨ ਨੂੰ ਲਿਖਣਾ ===
ਉਸਨੇ ਫੈਸਲਾ ਕੀਤਾ ਕਿ ਆਪਣੇ ਠਿਕਾਣੇ ਬੈਠ ਕੇ [[ਬ੍ਰਹਿਮੰਡ]] ਦੀ ਰਚਨਾ ਬਾਬਤ ੲਿੱਕਇੱਕ ਮਹਾਨ ਗ੍ਰੰਥ ਲਿਖਿਆ ਜਾਵੇ। ਉਸਦੇ ਕੋਲ ਲਿਖਣ ਲੲੀ ਬਹੁਤ ਸਮੱਗਰੀ ਸੀ। ਸੋਚ ਵਿਚਾਰ ਕਰਨ ਮਗਰੋਂ ਉਸਨੇ ੲਿਸਇਸ ਮਸਲੇ ਦੀ ਘੋਖ ਕੀਤੀ ਤੇ ੲਿਸਨੂੰਇਸਨੂੰ ਛੇ ਹਿੱਸਿਆਂ ਵਿੱਚ ਵੰਡਿਆ। ਪਹਿਲੇ ਹਿੱਸੇ ਵਿੱਚ ਉਸਨੇ ਖ਼ਤਰਿਆਂ ਦਾ ਵਰਨਣ ਕੀਤਾ, ਜੋ ਉਸਨੂੰ ਯਾਤਰਾ ਸਮੇਂ ਵਾਪਰੇ ਸਨ। ਉਪਰੰਤ ਉਸਨੇ ਅਲੱਗ-ਅਲੱਗ ਵਿਸ਼ਿਆਂ ਤੇ ਪੁਸਤਕ ਲਿਖਣੀ ਸੀ- ਜੀਵ ਵਿਗਿਆਨ, ਤਾਰਾ ਵਿਗਿਆਨ, ਭੌਤਿਕ ਵਿਗਿਆਨ, ਧਰਤ ਵਿਗਿਆਨ, ਬਨਸਪਤ ਵਿਗਿਆਨ ਅਤੇ ਨਵੇਂ ਸਪੇਨ ਵਿੱਚ ਸਪੇਨ ਅਤੇ [[ਪੁਰਤਗਾਲ]] ਦੇ ਲੋਕਾਂ ਦਾ ਰਾਜਨੀਤਿਕ ਅਤੇ ਸੱਭਿਆਚਾਰਕ ੲਿਤਿਹਾਸ।ਇਤਿਹਾਸ। ''ਕਾਸਮੋਸ'' ੲਿਸਇਸ ਵਿਗਿਆਨੀ ਦੇ ਜੀਵਨ ਦੇ ਅੰਤਲੇ ਸਮੇਂ ਦੀ ਰਚਨਾ ਹੈ। ਜਿਸ ਸਮੇਂ ੲਿਹਇਹ ਰਚਨਾ ਛਪ ਕੇ ਤਿਆਰ ਹੋੲੀਹੋ, ਹੰਬੋਲਟ ਦੀ ਉਮਰ ਉਸ ਸਮੇਂ ਨੱਬੇ ਸਾਲ ਦੇ ਲਗਭਗ ਸੀ।
=== ਮਹਾਨਤਾ ਅਤੇ ਪ੍ਰਸਿੱਧੀ ===
ਹੰਬੋਲਟ ਦੀਆਂ ਰਚਨਾਵਾਂ ਅਤੇ ਗੱਲਬਾਤੀ ਸ਼ਕਤੀਆਂ ਨੇ ਉਸਨੂੰ ਬਹੁਤ ਪ੍ਰਸਿੱਧ ਕੀਤਾ। ਹੰਬੋਲਟ ਨੂੰ [[ਬਰਲਿਨ]] ਵਿੱਚ ਭਾਸ਼ਣ ਦੇਣ ਲੲੀ ਸੱਦਿਆ ਗਿਆ। ੲਿਸਇਸ ੲਿਕੱਤਰਤਾਇਕੱਤਰਤਾ ਵਿੱਚ ਉਸ ਦਾ ਪਰਮ ਮਿੱਤਰ ਪ੍ਰਸ਼ੀਆ ਦਾ ਬਾਦਸ਼ਾਹ ਵੀ ਆੲਿਆਆਇਆ ਹੋੲਿਆਹੋਇਆ ਸੀ। ਉਸ ਨੇ ਹੰਬੋਲਟ ਨੂੰ ਰਾਜ ਦੀ ਸਲਾਹਕਾਰ ਸਭਾ ਦਾ ਮੈਂਬਰ ਥਾਪਿਆ ਅਤੇ ਉਸ ਤੋਂ ਬਾਅਦ ਹੰਬੋਲਟ ਨੂੰ 'ਸ੍ਰੀਮਾਨ ਬੈਰਨ ਵਾਨ ਹੰਬੋਲਟ' ਦੇ ਨਾਂਮ ਨਾਲ ਸੰਬੋਧਨ ਕੀਤਾ ਜਾਣ ਲੱਗਾ। ਅਮਰੀਕਾ ਦਾ ਕਵੀ, ਬੇਅਰਡ ਟੇਲਰ ੲਿਸਇਸ ਮਹਾਨ ਵਿਗਿਆਨੀ ਦੇ ਦਰਸ਼ਨ ਕਰਨ ਲੲੀ ਉਚੇਚਾ [[ਬਰਲਿਨ]] ਆੲਿਆਆਇਆ ਸੀ। ਹਰ ਕੋੲੀਕੋ ਉਸਦਾ ਸਤਿਕਾਰ ਕਰਦਾ ਸੀ, ਉਹ ੲਿੱਕਇੱਕ ਮਹਾਨ ਵਿਗਿਆਨੀ ਅਤੇ ਵਿਦਵਾਨ ਸੀ।
=== ਮੌਤ ===
ਹੰਬੋਲਟ ਦੇ ਮਿੱਤਰਾਂ ਦਾ ਵਿਚਾਰ ਸੀ ਕਿ ਓਹਉਹ ਆਪਣੇ ਜੀਵਨ ਦੇ ਨੱਬੇ ਵਰ੍ਹੇ ਵੀ ਪੂਰੇ ਕਰਨਗੇ ਪਰ ਅਪ੍ਰੈਲ ਦਾ ਮਹੀਨਾ ਆੲਿਆ।ਆਇਆ। ਅਲੈਗਜ਼ੈਂਡਰ ਵਾਨ ਹੰਬੋਲਟ ਦੀ ਮੌਤ 6 ਮੲੀ, 1859 ਨੂੰ ਬਰਲਿਨ (ਜਰਮਨੀ) ਵਿਖੇ ਹੋੲੀ।ਹੋ।
 
[[ਸ਼੍ਰੇਣੀ:ਜਰਮਨ ਵਿਗਿਆਨੀ]]
[[ਸ਼੍ਰੇਣੀ:ਜਨਮ 1769]]
[[ਸ਼੍ਰੇਣੀ:ਮੌਤ 1859]]
 
=== ਹਵਾਲੇ ===
ਲਾਈਨ 62 ⟶ 58:
* {{Librivox author |id=359}}
* [http://lhldigital.lindahall.org/cdm/ref/collection/earththeory/id/26365 ''Essai géognostique sur le gisement des roches dans les deux Hémisphères'']; [http://lhldigital.lindahall.org/cdm/search/collection/nat_hist/searchterm/humboldt/field/creato/mode/all/conn/and/order/nosort ''Researches concerning the institutions & monuments of the ancient inhabitants of the Americas''] - full digital facsimiles at [[Linda Hall Library]]
 
[[ਸ਼੍ਰੇਣੀ:ਜਰਮਨ ਵਿਗਿਆਨੀ]]
[[ਸ਼੍ਰੇਣੀ:ਜਨਮ 1769]]
[[ਸ਼੍ਰੇਣੀ:ਮੌਤ 1859]]