ਅਲੈਗਜ਼ੈਂਡਰ ਹਰਜਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 10:
name =ਅਲੈਗਜ਼ੈਂਡਰ ਹਰਜਨ
|birth_name=ਅਲੈਗਜ਼ੈਂਡਰ ਇਵਾਨੋਵਿਚ ਹਰਜਨ
| birth_date = 6 ਅਪਰੈਲ1812
| birth_place = [[ਮਾਸਕੋ]], [[ਸਾਮਰਾਜੀ ਰੂਸ|ਰੂਸ]]
| death_date = 21 ਜਨਵਰੀ 1870
| death_place = [[ਪੈਰਿਸ]], [[ਦੂਜਾ ਫਰਾਂਸੀਸੀ ਸਾਮਰਾਜ|ਫਰਾਂਸ]] |
| religion = ਕੋਈ ਨਹੀਂ [[ਅਗਨੌਸਟਿਕ]].<ref>{{cite book|title=A Herzen Reader|year=2012|publisher=Northwestern University Press|isbn=9780810128477|page=367|coauthors=Alexander Herzen, Kathleen Parthé, Robert Neil Harris|accessdate=17 May 2013|quote=Zernov writes: “Herzen was the only leader of the intelligentsia who was more an agnostic than a dogmatic atheist and for this reason he remained on the fringe of the movement."}}</ref> |
school_tradition = ਕਿਸਾਨੀ ਸਮੂਹਵਾਦ
main_interests = ਰੂਸੀ [[ਰਾਜਨੀਤੀ]], [[ਅਰਥਸਾਸ਼ਤਰ]], [[ਜਮਾਤੀ ਸੰਘਰਸ਼]] |
influences = [[Pierre-Joseph Proudhon|Proudhon]], [[ਹੀਗਲ]], [[ਰੂਸੋ]] |
influenced = [[ਪੀਟਰ ਕਰੋਪੋਤਕਿਨ]], [[ਵਲਾਦੀਮੀਰ ਲੈਨਿਨ | ਲੈਨਿਨ]], [[ਲਿਓਨ ਟਰਾਟਸਕੀ | ਟਰਾਟਸਕੀ]], [[ਮਾਓ ਜ਼ੇ ਤੁੰਗ | ਮਾਓ]], [[ਚੇ ਗਵੇਰਾ | ਗਵੇਰਾ]], [[Jean-Paul Sartre|Sartre]], [[Isaiah Berlin|Berlin]], [[Frankfurt School]] |
notable_ideas = [[Agrarianism]], [[Collectivism]], [[Populism]], [[Socialism]]|}}
 
'''ਅਲੈਗਜ਼ੈਂਡਰ ਇਵਾਨੋਵਿਚ ਹਰਜਨ''' ({{lang-ru|Алекса́ндр Ива́нович Ге́рцен}}; {{OldStyleDate|ਅਪਰੈਲ 6|1812|25 ਮਾਰਚ}} &ndash; {{OldStyleDate|ਜਨਵਰੀ 21|1870|9 ਜਨਵਰੀ}}) ਰੂਸੀ ਲੇਖਕ ਅਤੇ ਚਿੰਤਕ ਸੀ ਜਿਸਨੂੰ "ਰੂਸੀ ਸਮਾਜਵਾਦ ਦਾ ਪਿਤਾ" ਅਤੇ ਨਰੋਦਵਾਦ, ਸਮਾਜਵਾਦੀ ਇਨਕਲਾਬੀਆਂ, ਤਰੂਦੋਵਿਕਸ ਅਤੇ ਅਮਰੀਕੀ ਲੋਕਵਾਦੀ ਪਾਰਟੀ ਦੇ ਵਿਚਾਰਧਾਰਕ ਮੋਢੀ ਹੋਣ ਕਰਕੇ ਕਿਸਾਨੀ ਲੋਕਵਾਦ ਦੇ ਮੁੱਖ ਜਨਕਾਂ ਵਿੱਚੋਂ ਇੱਕ ਕਿਹਾ ਜਾਂਦਾ ਹੈ। ਉਸ ਨੇ ਆਪਣੀਆਂ ਲਿਖਤਾਂ, ਜਿਨ੍ਹਾਂਜਿਹਨਾਂ ਵਿੱਚੋਂ ਬਹੁਤ ਸਾਰੀਆਂ ਉਦੋਂ ਲਿਖੀਆਂ ਜਦ ਉਹ ਲੰਡਨ ਵਿਚ ਜਲਾਵਤਨ ਸੀ, ਦੇ ਨਾਲ ਰੂਸ ਵਿਚਲੀ ਸਥਿਤੀ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ, ਅਤੇ ਅਜਿਹਾ ਸਿਆਸੀ ਮਾਹੌਲ ਪੈਦਾ ਕਰਨ ਵਿੱਚ ਯੋਗਦਾਨ ਪਾਇਆ ਕਿ 1861 ਵਿਚ ਭੌਂ-ਗ਼ੁਲਾਮਾਂ ਨੂੰ ਮੁਕਤੀ ਮਿਲੀ। ਉਸ ਨੇ ਆਪਣਾ ਮਹੱਤਵਪੂਰਨ ਸਮਾਜਿਕ ਨਾਵਲ ''[[ਦੋਸ਼ੀ ਕੌਣ?]]'' (1845-46) ਵਿੱਚ ਪ੍ਰਕਾਸ਼ਿਤ ਕੀਤਾ। ਉਸ ਦੀ ਆਤਮਕਥਾ, ਮੇਰੇ ਅਤੀਤ ਅਤੇ ਵਿਚਾਰ, (1852-1870 ਵਿੱਚ ਲਿਖੀ) ਅਕਸਰ ਰੂਸੀ ਸਾਹਿਤ ਵਿੱਚ ਇਸ ਵਿਧਾ ਦਾ ਬੇਹਤਰੀਨ ਨਮੂਨਾ ਮੰਨਿਆ ਜਾਂਦਾ ਹੈ।<ref>Constance Garnett, note in Alexander Herzen, ''My Past and Thoughts'' (Berkeley: University of California Press, 1982), 3n1.</ref>
 
==ਹਵਾਲੇ==