ਅੰਤਰਾਸ਼ਟਰੀ ਮਿਆਰੀਕਰਣ ਸੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 29:
|remarks =
}}
'''ਅੰਤਰਾਸ਼ਟਰੀ ਮਿਆਰੀਕਰਣ ਸੰਘ''' ({{lang-fr|Organisation internationale de normalisation}}, {{lang-rus|Международная организация по стандартизации|r=Myezhdunarodnaya organizatsiya po standartizatsii}}),<ref name="general_vocabulary" /> ਜੋ ਕਿ '''ਆਈ ਐਸ ਓ''' ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ, ਇੱਕ ਅੰਤਰਾਸ਼ਟਰੀ ਮਿਆਰ-ਨਿਰਧਾਰਨ ਸੰਸਥਾ ਹੈ ਜੋ ਅਲੱਗ ਅਲੱਗ ਰਾਸ਼ਟਰੀ ਮਿਆਰ ਸੰਘਾਂ ਦੇ ਪਰਤਿਨੀਧੀਆਂ ਦੁਆਰਾ ਬਣੀ ਹੋਈ ਹੈ।
 
ਇਸਦਾ ਸੰਸਥਾਪਣ 23 ਫਰਵਰੀ 1947 ਵਿੱਚ ਹੋਇਆ। ਇਹ ਸੰਸਥਾ ਸੰਸਾਰ ਪੱਧਰ ਤੇ ਉਦਯੋਗਿਕ ਅਤੇ ਵਪਾਰਕ ਮਿਆਰਾਂ ਨੂੰ ਪ੍ਰਫੁੱਲਤ ਕਰਨ ਦਾ ਕੰਮ ਕਰਦੀ ਹੈ। ਇਸ ਸੰਸਥਾ ਦਾ ਮੁੱਖ ਦਫਤਰ ਜਨੈਵਾ, ਸਵਿਟਜ਼ਰਲੈਂਡ ਵਿੱਚ ਹੈ।<ref name="About_ISO" />