ਆਚਾਰੀਆ ਕ੍ਰਿਪਲਾਨੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 32:
'''ਜੀਵਟਰਾਮ ਭਗਵਾਨਦਾਸ ਕ੍ਰਿਪਲਾਨੀ''' (11 ਨਵੰਬਰ 1888 - 19 ਮਾਰਚ 1982) ਆਮ ਮਸ਼ਹੂਰ ਨਾਮ ਆਚਾਰੀਆ ਕ੍ਰਿਪਲਾਨੀ [[ਭਾਰਤੀ ਸੁਤੰਤਰਤਾ ਅੰਦੋਲਨ]] ਦੇ ਸੈਨਾਪਤੀ, ਗਾਂਧੀਵਾਦੀ ਸਮਾਜਵਾਦੀ, ਪਰਿਆਵਰਣਵਾਦੀ ਅਤੇ ਰਾਜਨੇਤਾ ਸਨ।
 
ਉਨ੍ਹਾਂਉਹਨਾਂ ਦਾ ਅਸਲੀ ਨਾਮ ਜੀਵਟਰਾਮ ਭਗਵਾਨਦਾਸ ਸੀ। ਉਹ ਸੰਨ 1947 ਵਿੱਚ [[ਭਾਰਤੀ ਰਾਸ਼ਟਰੀ ਕਾਂਗਰਸ]] ਦੇ ਪ੍ਰਧਾਨ ਰਹੇ ਜਦੋਂ ਭਾਰਤ ਨੂੰ ਆਜ਼ਾਦੀ ਮਿਲੀ। ਜਦੋਂ ਭਾਵੀ ਪ੍ਰਧਾਨਮੰਤਰੀ ਲਈ ਕਾਂਗਰਸ ਵਿੱਚ ਮਤਦਾਨ ਹੋਇਆ ਤਾਂ ਸਰਦਾਰ ਪਟੇਲ ਦੇ ਬਾਅਦ ਸਭ ਤੋਂ ਜਿਆਦਾ ਮਤ ਉਨ੍ਹਾਂਉਹਨਾਂ ਨੂੰ ਹੀ ਮਿਲੇ ਸਨ। ਪਰ ਗਾਂਧੀਜੀ ਦੇ ਕਹਿਣ ਉੱਤੇ ਸਰਦਾਰ ਪਟੇਲ ਅਤੇ ਆਚਾਰੀਆ ਕ੍ਰਿਪਲਾਨੀ ਨੇ ਆਪਣਾ ਨਾਮ ਵਾਪਸ ਲੈ ਲਿਆ ਅਤੇ [[ਜਵਾਹਰ ਲਾਲ ਨਹਿਰੂ]] ਨੂੰ ਪ੍ਰਧਾਨਮੰਤਰੀ ਬਣਾਇਆ ਗਿਆ।
 
[[ਸ਼੍ਰੇਣੀ:ਭਾਰਤ ਦੇ ਆਜ਼ਾਦੀ ਸੰਗਰਾਮੀਏ]]