ਇਤਿਹਾਸਕਾਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 4:
ਦੇ ਰੂਪ ਵਿੱਚ ਵੀ ਚਰਚਾ ਕਰਦੇ ਹਨ। 19ਵੀਂ ਸਦੀ ਵਿੱਚ ਸ਼ੁਰੂ ਹੋਏ ਅਕਾਦਮਿਕ ਇਤਿਹਾਸ ਦੇ ਬੋਲਬਾਲੇ ਨਾਲ, ਹਿਸਟੀਰੀਓਗਰਾਫਿਕ ਸਾਹਿਤ ਦਾ ਵੱਡਾ ਕੋਸ਼ ਵਿਕਸਿਤ ਹੋ ਗਿਆ। ਆਪਣੇ ਸਮੂਹਾਂ ਅਤੇ ਆਪਣੇ ਆਪਣੇ ਰਾਸ਼ਟਰ ਰਾਜ ਨਾਲ ਵਫਾਦਾਰੀਆਂ ਤੋਂ ਇਤਿਹਾਸਕਾਰ ਕਿੰਨਾ ਕੁ ਪ੍ਰਭਾਵਿਤ ਹੁੰਦੇ ਹਨ ਇੱਕ ਵੱਡੀ ਬਹਿਸ ਦਾ ਸਵਾਲ ਹੈ।<ref>Marc Ferro, ''The Use and Abuse of History: Or How the Past Is Taught to Children'' (2003)</ref>
 
ਇਤਿਹਾਸ ਦਾ ਅਧਿਅੈਨਅਧਿਐਨ ਕਰਨ ਵਾਲੇ ਇੱਕ ਵਿਸ਼ੇਸ਼ ਇਤਿਹਾਸਕ ਅਨੁਸ਼ਾਸਨ ਵਜੋਂ ਇਤਿਹਾਸ ਦੇ ਵਿਗਿਆਨ ਵਜੋਂ - ਇਤਿਹਾਸਕਾਰੀ ਸ਼ਬਦ ਦਾ ਵਿਆਪਕ ਅਰਥਾਂ ਵਿੱਚ - ਪ੍ਰਯੋਗ ਹੁੰਦਾ ਹੈ। ਹਿਸਟੀਰੀਓਗਰਾਫਰ, ਇਤਿਹਾਸ ਦੇ ਸਰੋਤਾਂ, ਵਿਆਖਿਆਵਾਂ ਤੋਂ ਵੱਖ ਤੱਥਾਂ ਦੇ ਨਾਲ ਨਾਲ ਸ਼ੈਲੀ, ਲੇਖਕ ਦੀਆਂ ਧਾਰਨਾਵਾਂ ਬਾਰੇ ਧਿਆਨ ਕੇਂਦਰਿਤ ਕਰਦਾ ਹੈ। ਉਹੀ ਇਤਿਹਾਸਕ ਕੰਮ ਸੱਚ ਦੇ ਨਜਦੀਕ ਹੁੰਦਾ ਹੈ ਜਿਸ ਵਿੱਚ ਵਿਗਿਆਨਕ ਢੰਗ ਦਾ ਇਸਤੇਮਾਲ ਕੀਤਾ ਗਿਆ ਹੋਵੇ।
 
ਇਤਹਾਸਕਾਰੀ ਦਾ ਆਰੰਭ ਹੇਰਾਕਲੀਟਸ ਅਤੇ [[ਹੇਰੋਡੋਟਸ]] ਦੇ ਨਾਲ ਗਰੀਸ ਵਿੱਚ ਸ਼ੁਰੂ ਹੁੰਦਾ ਹੈ। ਹੇਰੋਡੋਟਸ ਦੱਸਦਾ ਹੈ ਕਿ ਉਸਨੇ ਲੋਕਾਂ ਦੇ ਵੀਰ ਕਰਮਾਂ ਦੀ ਕਹਾਣੀ ਲਿਖਣ ਦੀ ਮੁਸੀਬਤ ਕਿਉਂ ਮੁੱਲ ਲਈ। ਉਸ ਦਾ ਉੱਤਰ ਹੈ ਕਿ ਕਿਤੇ ਇਨ੍ਹਾਂ ਕਾਰਨਾਮਿਆਂ ਦੀ ਸਿਮਰਤੀ ਸਮੇਂ ਦੇ ਧੁੰਦ ਗੁਬਾਰ ਵਿੱਚ ਖੋਹ ਨਾ ਜਾਵੇ - ਇਸ ਲਈ ਉਹ ਇਹ ਸਿਮਰਤੀ ਕਾਇਮ ਰੱਖਣਾ ਚਾਹੁੰਦਾ ਸੀ।