ਇਮਰਾਨ ਖ਼ਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{Infobox officeholder
| name = ਇਮਰਾਨ ਖ਼ਾਨ
{{Nastaliq|عمران خان}}
| image = Konferenz Pakistan und der Westen - Imran Khan (cropped).jpg
| honorific-suffix = [[ਪਾਕਿਸਤਾਨ ਕੌਮੀ ਅਸੰਬਲੀ|ਐਮਐਨਏ]]
| imagesize = 250px
| birth_name = ਇਮਰਾਨ ਖ਼ਾਨ ਨਿਆਜ਼ੀ
| office = [[ਪਾਕਿਸਤਾਨ ਤਹਿਰੀਕ-ਏ-ਇਨਸਾਫ਼|ਚੇਅਰਮੈਨ ਪਾਕਿਸਤਾਨ ਤਹਿਰੀਕ-ਏ-ਇਨਸਾਫ਼]]
| term_start = 25 ਅਪਰੈਲ 1998
| successor =
| office2 = [[ਪਾਕਿਸਤਾਨ ਦੀ ਨੈਸ਼ਨਲ ਅਸੰਬਲੀ|ਰਾਵਲਪਿੰਡੀ ਤੋਂ ਨੈਸ਼ਨਲ ਅਸੰਬਲੀ ਮੈਂਬਰ]]
| constituency2 = [[ਹਲਕਾ ਨੈਸ਼ਨਲ ਅਸੰਬਲੀ-56]]
| term_start2 = 11 ਮਈ 2013
| term_end2 =
| predecessor2 = [[ਮੁਹੰਮਦ ਹਨੀਫ਼ ਅੱਬਾਸੀ]]
| successor2 =
| constituency3 = [[ਹਲਕਾ ਨੈਸ਼ਨਲ ਅਸੰਬਲੀ-71]] [[ਮੀਆਂਵਾਲੀ]]
| predecessor3 =ਨਵਾਬਜ਼ਾਦਾ ਮਲਿਕ ਆਮਾਦ ਖਾਨ
| successor3 = ਓਬੈਦੁੱਲਾ ਸ਼ਾਦੀ ਖੇਲ
| term_start3 = 10 ਅਕਤੂਬਰ 2002
| term_end3 = 3 ਨਵੰਬਰ 2007
| office4 = [[File:University of Bradford Coat of Arms Alternative 1.svg|20px]] Chancellor of [[University of Bradford]]
| predecessor4 = [[Betty Lockwood, Baroness Lockwood]]
| successor4 =
| term_start4 = 7 ਦਸੰਬਰ 2005
| caption =
| birth_date = {{birth date and age|df=yes|1952|11|25}}
| birth_place = [[ਲਾਹੌਰ]], [[ਪੱਛਮੀ ਪੰਜਾਬ]], [[ਪਾਕਿਸਤਾਨ ਡੋਮੀਨੀਅਨ]]
| nationality = {{Flag icon|PAK}} [[ਪਾਕਿਸਤਾਨੀ ਲੋਕ|ਪਾਕਿਸਤਾਨੀ]]
| party = [[File:Pakistan Tehreek-e-Insaf flag.PNG|20px]] [[ਪਾਕਿਸਤਾਨ ਤਹਿਰੀਕ-ਏ-ਇਨਸਾਫ਼]],
| spouse = [[ਜਮਾਇਮਾ ਖ਼ਾਨ)]] (1995–2004)
ਰੇਹਾਮ ਖ਼ਾਨ (2015 ਤੋਂ )

| children = 2
| residence = [[ਇਸਲਾਮਾਬਾਦ]], ਪਾਕਿਸਤਾਨ
| religion = [[ਇਸਲਾਮ]]
| blank2 = ਪੁਰਸਕਾਰ
| data2 = [[ਹਿਲਾਲ-ਇ-ਇਮਤਿਆਜ਼]]
[[Pride of Performance]]
[[Asian Sportsman of the year]]
[[Wisden Cricketers of the Year]]
[[Royal College of Physicians of Edinburgh|RCPE (Hon)]]
| alma_mater = [[Keble College, Oxford]]

'''ਇਮਰਾਨ ਖਾਨ ਨਿਆਜ਼ੀ''' ([[ਉਰਦੂ]]: عِمران خان نِیازی,‎ ਜਨਮ 25 ਨਵੰਬਰ 1952<ref name="Thomas Fletcher">{{cite book|title=Sports Around the World: History, Culture, and Practice|publisher=ABC-CLIO|isbn=978-1598843002|page=231|url=http://books.google.com.pk/books?id=IkLYDgTnMxEC&pg=PA231|author=Thomas Fletcher|editor=John Nauright, Charles Parrish|accessdate=30 August 2013|chapter=Imran Khan|date=6 April 2012}}</ref><ref name=Oxford>{{cite book|title=The Oxford Companion to Pakistani History|year=2012|url=http://books.google.com/?id=-b0nLgEACAAJ&dq=isbn:9780195475784|publisher=Ameena Saiyid, [[Oxford University Press]]|location=No. 38, Sector 15, [[Korangi Industrial Area]], P.O.Box.:8214, [[Karachi]]-74900, [[Pakistan]]|isbn=9780195475784|page=282|author=Kamila Hyat|authorlink=Khan, Imran|editor=Ayesha Jalal|language=[[Pakistani English]]|chapter=Khan}}</ref>) ਇੱਕ [[ਪਾਕਿਸਤਾਨ|ਪਾਕਿਸਤਾਨੀ]] [[ਸਿਆਸਤਦਾਨ]], ਨਾਮਵਰ ਹਸਤੀ ਅਤੇ ਸਾਬਕਾ [[ਕ੍ਰਿਕਟ ਖਿਡਾਰੀ]] ਹੈ।[[ਕ੍ਰਿਕਟ]] ਤੋਂ [[ਸਿਆਸਤ]] ਦਾ 22 ਸਾਲਾਂ ਦਾ ਲੰਬਾ [[ਸਫ਼ਰ]] ਤੈਅ ਕਰਨ ਮਗਰੋਂ ਇਮਰਾਨ ਖ਼ਾਨ ਨੇ 18 ਅਗਸਤ 2018 ਨੂੰ [[ਪਾਕਿਸਤਾਨ]] ਦੇ [[ਪ੍ਰਧਾਨ ਮੰਤਰੀ]] ਅਹੁਦੇ ਦਾ ਹਲਫ਼ ਲਿਆ।<ref>{{Cite news|url=https://www.punjabitribuneonline.com/2018/08/%E0%A8%87%E0%A8%AE%E0%A8%B0%E0%A8%BE%E0%A8%A8-%E0%A8%A8%E0%A9%87-%E0%A8%AA%E0%A8%BE%E0%A8%95%E0%A8%BF%E0%A8%B8%E0%A8%A4%E0%A8%BE%E0%A8%A8-%E0%A8%A6%E0%A9%87-%E0%A8%AA%E0%A9%8D%E0%A8%B0%E0%A8%A7/|title=ਇਮਰਾਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਲਿਆ ਹਲਫ਼|last=|first=|date=2018-08-18|work=ਪੰਜਾਬੀ ਟ੍ਰਿਬਿਊਨ|access-date=2018-08-24|archive-url=|archive-date=|dead-url=|language=}}</ref> ਖ਼ਾਨ, 1971 ਤੋਂ 1992 ਤੱਕ ਪਾਕਿਸਤਾਨੀ ਕ੍ਰਿਕਟ ਟੀਮ ਲਈ ਖੇਡੇ ਅਤੇ 1982 ਤੋਂ 1992 ਦੇ ਵਿੱਚ, ਕਪਤਾਨ ਰਹੇ। 1987 ਦੇ ਵਿਸ਼ਵ ਕੱਪ ਦੇ ਅੰਤ ਵਿੱਚ, ਕ੍ਰਿਕਟ ਤੋਂ ਸੰਨਿਆਸ ਲੈਣ ਦੇ ਬਾਅਦ, ਉਨ੍ਹਾਂਉਹਨਾਂ ਨੂੰ ਟੀਮ ਵਿੱਚ ਸ਼ਾਮਿਲ ਕਰਨ ਲਈ 1988 ਵਿੱਚ ਦੁਬਾਰਾ ਬੁਲਾਇਆ ਗਿਆ। 39 ਸਾਲ ਦੀ ਉਮਰ ਵਿੱਚ ਖ਼ਾਨ ਨੇ ਪਾਕਿਸਤਾਨ ਲਈ ਪਹਿਲਾ ਅਤੇ ਇੱਕਮਾਤਰ ਵਿਸ਼ਵ ਕੱਪ ਜਿੱਤਣ ਵਿੱਚ ਆਪਣੀ ਟੀਮ ਦੀ ਅਗਵਾਈ ਕੀਤੀ। ਉਨ੍ਹਾਂਉਹਨਾਂ ਨੇ ਟੈਸਟ ਕ੍ਰਿਕਟ ਵਿੱਚ 3,807 ਰਨ ਅਤੇ 362 ਵਿਕਟਾਂ ਦਾ ਰਿਕਾਰਡ ਬਣਾਇਆ ਹੈ, ਜੋ ਉਨ੍ਹਾਂਉਹਨਾਂ ਨੂੰ ਆਲ ਰਾਉਂਡਰਸ ਟਰਿਪਲ ਹਾਸਲ ਕਰਨ ਵਾਲੇ ਛੇ ਸੰਸਾਰ ਕ੍ਰਿਕਟਰਾਂ ਦੀ ਸ਼੍ਰੇਣੀ ਵਿੱਚ ਸ਼ਾਮਿਲ ਕਰਦਾ ਹੈ।<ref name="Overseas Pakistanis record" /> 14 ਜੁਲਾਈ 2010, ਖਾਨ ਨੂੰ [[ਆਈਸੀਸੀ ਕ੍ਰਿਕਟ ਹਾਲ ਆਫ਼ ਫ਼ੇਮ]] ਸ਼ਾਮਲ ਕੀਤਾ ਗਿਆ।<ref>{{cite web |url=http://www.thesportscampus.com/201007146222/test-cricket/former-pakistan-great-imran-khan-inducted-into-icc-cricket-hall-of-fame |title=Pakistan legend Imran Khan inducted into ICC Cricket Hall of Fame|accessdate=19 July 2010|publisher=Thesportscampus.com}}{{Dead link|date=November 2010|bot=H3llBot}}</ref>

==ਨਿੱਜੀ ਜ਼ਿੰਦਗੀ ==
ਇਮਰਾਨ ਖਾਨ ਪਠਾਣ ਪਰਵਾਰ ਨਾਲ ਸੰਬੰਧ ਰੱਖਦੇ ਹਨ, ਉਹ ਪੰਜਾਬ ਦੀ ਰਾਜਧਾਨੀ ਲਾਹੌਰ ਵਿੱਚ ਪੈਦਾ ਹੋਇਆ ਤੇ ਏਥੇ ਪੜ੍ਹਨ ਪਿੱਛੋਂ ਇੰਗਲੈਂਡ ਤੋਂ ਡਿਗਰੀ ਲੈਣ ਹਾਸਿਲ ਕਰਨ ਕਰਕੇ ਉਸ ਤੋਂ ਵਲੈਤੀ ਪ੍ਰਭਾਵ ਸਾਫ ਨਜ਼ਰ ਆਉਂਦਾ ਹੈ। ਦੋ ਵਾਰੀ ਬ੍ਰਿਟੇਨ ਦੀਆਂ ਈਸਾਈ ਕੁੜੀਆਂ ਅਤੇ ਦੋ ਵਾਰੀ ਪਾਕਿਸਤਾਨ ਦੀਆਂ ਮੁਸਲਿਮ ਕੁੜੀਆਂ ਨਾਲ ਘਰ ਵਸਾ ਚੁੱਕਾ ਹੈ।<ref>{{Cite news|url=https://www.punjabitribuneonline.com/2018/08/%E0%A8%87%E0%A8%AE%E0%A8%B0%E0%A8%BE%E0%A8%A8-%E0%A8%A6%E0%A9%80-%E0%A8%AA%E0%A8%A4%E0%A8%A8%E0%A9%80-%E0%A8%A6%E0%A9%87-%E0%A8%B8%E0%A8%BE%E0%A8%AC%E0%A8%95%E0%A8%BE-%E0%A8%AA%E0%A8%A4%E0%A9%80/|title=ਇਮਰਾਨ ਦੀ ਪਤਨੀ ਦੇ ਸਾਬਕਾ ਪਤੀ ਨਾਲ ‘ਪੰਗਾ’ ਪਿਆ ਮਹਿੰਗਾ - Tribune Punjabi|date=2018-08-27|work=Tribune Punjabi|access-date=2018-08-28|language=en-US}}</ref> ਬ੍ਰਿਟੇਨ ਵਾਲੀ ਪਹਿਲੀ ਪਤਨੀ ਨੂੰ ਜਨਤਕ ਤੌਰ ਉੱਤੇ ਉਸ ਨੇ ਕਦੀ ਪਤਨੀ ਨਹੀਂ ਮੰਨਿਆ, ਪਰ ਉਸ ਦੀ ਧੀ ਨੂੰ ਬਾਅਦ ਵਿੱਚ ਆਪਣੀ ਧੀ ਮੰਨ ਚੁੱਕਾ ਹੈ। ਅਜਿਹੇ ਹਾਲਾਤ ਵਿੱਚ ਉਹ ਪਿਛੋਕੜ ਵੱਲੋਂ ਕੋਈ ਕੱਟੜਪੰਥੀ ਨਹੀਂ ਜਾਪਦਾ।<ref name="nawanzamana.in">http://nawanzamana.in/20885/ਪਾਕਿਸਤਾਨ%20ਦੀਆਂ%20ਚੋਣਾਂ%20ਤੇ%20ਭਾਰਤ-ਪਾਕਿ%20ਸੰਬੰਧ.html</ref>

== ਸਿਆਸਤ ==
ਇਮਰਾਨ ਖਾਨ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦਾ ਮੁੱਖ ਆਗੂ ਹੈ।<ref>{{Cite news|url=https://www.punjabitribuneonline.com/2018/07/%E0%A8%AA%E0%A8%BE%E0%A8%95%E0%A8%BF%E0%A8%B8%E0%A8%A4%E0%A8%BE%E0%A8%A8-%E0%A8%A6%E0%A8%BE-%E0%A8%A8%E0%A8%B5%E0%A8%BE%E0%A8%82-%E0%A8%95%E0%A8%AA%E0%A8%A4%E0%A8%BE%E0%A8%A8/|title=ਪਾਕਿਸਤਾਨ ਦਾ ਨਵਾਂ ਕਪਤਾਨ|last=|first=|date=2018-07-26|work=Tribune Punjabi|access-date=2018-07-27|archive-url=|archive-date=|dead-url=|language=}}</ref><ref>{{Cite news|url=https://www.punjabitribuneonline.com/2018/08/%E0%A8%87%E0%A8%AE%E0%A8%B0%E0%A8%BE%E0%A8%A8-%E0%A8%96%E0%A8%BC%E0%A8%BE%E0%A8%A8-%E0%A8%A8%E0%A9%82%E0%A9%B0-%E0%A8%AA%E0%A8%BE%E0%A8%B0%E0%A8%9F%E0%A9%80-%E0%A8%A8%E0%A9%87-%E0%A8%AA%E0%A9%8D/|title=ਇਮਰਾਨ ਖ਼ਾਨ ਨੂੰ ਪਾਰਟੀ ਨੇ ਪ੍ਰਧਾਨ ਮੰਤਰੀ ਉਮੀਦਵਾਰ ਐਲਾਨਿਆ|date=2018-08-06|work=Tribune Punjabi|access-date=2018-08-08|language=en-US}}</ref> ਸਾਲ 2018 ਦੀਆਂ ਆਮ ਚੋਣਾਂ ਵਿੱਚ ਉਸ ਦੀ ਪਾਰਟੀ ਨੇ ਜਿੱਤ ਹਾਸਿਲ ਕੀਤੀ ।ਕੀਤੀ। ਜਿੱਤ ਤੋਂ ਬਾਅਦ ਉਸ ਨੇ ਜੋ ਤਕਰੀਰ ਕੀਤੀ ਉਸ ਦਾ ਸਾਰਾ ਜ਼ੋਰ ਇਹੀ ਸੀ ਕਿ ਉਹ ਮੁੱਖ ਗਲੋਬਲੀ ਸ਼ਕਤੀਆਂ ਅਤੇ ਖੇਤਰੀ ਮੁਲਕਾਂ, ਖਾਸ ਕਰ ਅਹਿਮ ਗੁਆਂਢੀਆਂ, ਨਾਲ ਬਿਹਤਰ ਰਿਸ਼ਤੇ ਬਣਾਉਣਾ ਚਾਹੁਣਗੇ।<ref>{{Cite news|url=https://www.punjabitribuneonline.com/2018/08/%E0%A8%95%E0%A8%BF%E0%A9%B0%E0%A8%A8%E0%A9%87-%E0%A8%95%E0%A9%81-%E0%A8%B9%E0%A8%95%E0%A9%80%E0%A8%95%E0%A9%80-%E0%A8%B9%E0%A8%A8-%E0%A8%87%E0%A8%AE%E0%A8%B0%E0%A8%BE%E0%A8%A8-%E0%A9%99%E0%A8%BE/|title=ਕਿੰਨੇ ਕੁ ਹਕੀਕੀ ਹਨ ਇਮਰਾਨ ਖ਼ਾਨ ਦੇ ਟੀਚੇ?|last=|first=|date=2018-08-03|work=Tribune Punjabi|access-date=2018-08-04|archive-url=|archive-date=|dead-url=|language=}}</ref> ਪਰ ਜਿੱਤ ਤੋਂ ਪਹਿਲਾਂ ਵੀ ਇਮਰਾਨ ਖ਼ਾਨ ਉੱਤੇ ਪਾਕਿਸਤਾਨੀ ਫ਼ੌਜ ਦੇ ਦਾਬੇ ਦੀ ਕਿਆਸਅਰਾਈ ਕੀਤੀ ਜਾ ਰਹੀ ਸੀ।<ref>{{Cite news|url=https://www.punjabitribuneonline.com/2018/07/%E0%A8%9C%E0%A8%BF%E0%A9%B1%E0%A8%A4%E0%A9%87-%E0%A8%9A%E0%A8%BE%E0%A8%B9%E0%A9%87-%E0%A8%95%E0%A9%8B%E0%A8%88-%E0%A8%95%E0%A8%BE%E0%A8%87%E0%A8%AE-%E0%A8%B0%E0%A8%B9%E0%A9%87%E0%A8%97%E0%A8%BE/|title=ਜਿੱਤੇ ਚਾਹੇ ਕੋਈ, ਕਾਇਮ ਰਹੇਗਾ ਜਰਨੈਲਾਂ ਦਾ ਦਾਬਾ|last=ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ|first=|date=2018-07-24|work=ਪੰਜਾਬੀ ਟ੍ਰਿਬਿਊਨ|access-date=2018-08-07|archive-url=|archive-date=|dead-url=|language=en-US}}</ref> ਉਹ ਪਾਕਿਸਤਾਨ ਦਾ ਇੱਕੋ ਰਾਜਸੀ ਆਗੂ ਹੈ, ਜਿਸ ਨੇ ਕਈ ਵਾਰੀ ਆਵਾਜ਼ ਉਠਾਈ ਹੋਈ ਹੈ ਕਿ ਬੰਗਲਾ ਦੇਸ਼ ਵਿੱਚ ਕੀਤੇ ਗਏ ਜ਼ੁਲਮਾਂ ਦੀ ਮੁਆਫੀ ਮੰਗ ਲੈਣੀ ਚਾਹੀਦੀ ਹੈ ਤੇ ਜਦੋਂ ਬੰਗਲਾ ਦੇਸ਼ ਵਿੱਚ ਉਸ ਵੇਲੇ ਪਾਕਿਸਤਾਨੀ ਫੌਜ ਦੇ ਕਾਰਿੰਦੇ ਬਣ ਕੇ ਲੋਕਾਂ ਨੂੰ ਤਸੀਹੇ ਦੇਣ ਅਤੇ ਮਾਰਨ ਵਾਲਿਆਂ ਉੱਤੇ ਕੋਈ ਕਾਨੂੰਨੀ ਕਾਰਵਾਈ ਹੋਣ ਲੱਗਦੀ ਹੈ ਤਾਂ ਕਾਤਲਾਂ ਦੀ ਹਮਾਇਤ ਵੀ ਇਹੋ ਕਰਦਾ ਹੈ।<ref>http:// name="nawanzamana.in"/20885/ਪਾਕਿਸਤਾਨ%20ਦੀਆਂ%20ਚੋਣਾਂ%20ਤੇ%20ਭਾਰਤ-ਪਾਕਿ%20ਸੰਬੰਧ.html</ref>

== ਭਾਰਤ ਪਾਕਿਸਤਾਨ ਸਬੰਧਾਂ ਤੇ ਅਸਰ ==
ਆਪਣੀ ਜਿੱਤ ਤੋਂ ਤੁਰੰਤ ਬਾਅਦ ਇਮਰਾਨ ਖ਼ਾਨ ਨੇ ਕਿਹਾ ਕਿ ਵਿਦੇਸ਼ ਨੀਤੀ ਦੇ ਮਾਮਲੇ ‘ਚ ਉਹ ਸਭ ਕੁਝ ਆਦਰਸ਼ ਕਰ ਕੇ ਦਿਖਾਉਣਾ ਚਾਹੁੰਦੇ ਹਨ ਤੇ ਉਨ੍ਹਾਂਉਹਨਾਂ ਭਾਰਤ ਨਾਲ ਸਬੰਧ ਸੁਧਾਰਨ ਦੀ ਖ਼ਾਹਿਸ਼ ਵੀ ਜ਼ਾਹਿਰ ਕੀਤੀ ਹੈ। <ref>{{Cite news|url=https://www.punjabitribuneonline.com/2018/08/%E0%A8%95%E0%A9%80-%E0%A8%AD%E0%A8%BE%E0%A8%B0%E0%A8%A4-%E0%A8%AA%E0%A8%BE%E0%A8%95%E0%A8%BF-%E0%A8%B0%E0%A8%BF%E0%A8%B6%E0%A8%A4%E0%A8%BE-%E0%A8%B8%E0%A9%81%E0%A8%A7%E0%A8%BE%E0%A8%B0-%E0%A8%B8/|title=ਕੀ ਭਾਰਤ-ਪਾਕਿ ਰਿਸ਼ਤਾ ਸੁਧਾਰ ਸਕੇਗਾ ਇਮਰਾਨ?|last=ਕੇ.ਸੀ.ਸੀ। ਸਿੰਘ|first=|date=2018-08-08|work=ਪੰਜਾਬੀ ਟ੍ਰਿਬਿਊਨ|access-date=2018-08-08|archive-url=|archive-date=|dead-url=|language=}}</ref> ਜਿੱਥੋਂ ਤੱਕ ਭਾਰਤ ਨਾਲ ਸੰਬੰਧਾਂ ਦਾ ਸਵਾਲ ਹੈ, ਉਹ ਕਦੀ ਸੁਖਾਵੇਂ ਰਿਸ਼ਤਿਆਂ ਦੀ ਗੱਲ ਕਰਦਾ ਹੈ ਤੇ ਕਦੀ ਫਿਰ ਇਹ ਮੁੱਦਾ ਚੁੱਕ ਤੁਰਦਾ ਹੈ ਕਿ ਕਸ਼ਮੀਰ ਦੀ ਸਮੱਸਿਆ ਦਾ ਹੱਲ ਪਹਿਲਾਂ ਨਿਕਲਣਾ ਚਾਹੀਦਾ ਹੈ। ਆਪਣੇ ਦੇਸ਼ ਦੀ ਕੌਮੀ ਅਸੈਂਬਲੀ ਦੇ ਮੈਂਬਰ ਵਜੋਂ ਉਹ ਕਸ਼ਮੀਰ ਬਾਰੇ ਸਟੈਂਡਿੰਗ ਕਮੇਟੀ ਦਾ ਮੈਂਬਰ ਬਣਿਆ ਤਾਂ ਭਾਰਤ ਵਿਰੁੱਧ ਏਨਾ ਤਿੱਖਾ ਚੱਲ ਪਿਆ ਸੀ ਕਿ ਇੱਕ ਮੌਕੇ ਕੱਟੜਪੰਥੀ ਧਿਰਾਂ ਨੇ ਉਸ ਨੂੰ ਸਾਂਝੇ ਧੜੇ ਦਾ ਲੀਡਰ ਬਣਨ ਦੀ ਪੇਸ਼ਕਸ਼ ਕਰ ਦਿੱਤੀ ਸੀ।<ref>http:// name="nawanzamana.in"/20885/ਪਾਕਿਸਤਾਨ%20ਦੀਆਂ%20ਚੋਣਾਂ%20ਤੇ%20ਭਾਰਤ-ਪਾਕਿ%20ਸੰਬੰਧ.html</ref> ਉਹਨਾਂ ਨੇ ਕਈ ਸਾਲਾਂ ਤੋਂ ਰੁਕੀ ਹੋਈ ਭਾਰਤ-ਪਾਕਿ ਅਮਨ ਵਾਰਤਾ ਮੁੜ ਸ਼ੁਰੂ ਕਰਨ ਦੀ ਖ਼ਾਹਿਸ਼ ਜ਼ਾਹਿਰ ਕੀਤੀ ਹੈ ਅਤੇ ਆਖਿਆ ਹੈ ਕਿ ਦੋਵੇਂ ਦੇਸ਼ਾਂ ਨੂੰ ਕਸ਼ਮੀਰ ਸਮੇਤ ਸਾਰੇ ਮੁੱਦਿਆਂ ’ਤੇ ਆਪਣੇ ਮਤਭੇਦ ਦੂਰ ਕਰਨ ਅਤੇ ਆਮ ਵਾਂਗ ਸਬੰਧ ਬਣਾਉਣ ਲਈ ਹਰ ਸੂਰਤ ਵਿੱਚ ਮੇਲ ਜੋਲ ਦਾ ਰਾਹ ਅਖਤਿਆਰ ਕਰਨਾ ਪਵੇਗਾ।<ref>{{Cite news|url=https://www.punjabitribuneonline.com/2018/08/%E0%A8%AE%E0%A9%B1%E0%A8%A4%E0%A8%AD%E0%A9%87%E0%A8%A6-%E0%A8%AE%E0%A8%BF%E0%A8%9F%E0%A8%BE%E0%A8%89%E0%A8%A3-%E0%A8%B2%E0%A8%88-%E0%A8%97%E0%A9%B1%E0%A8%B2%E0%A8%AC%E0%A8%BE%E0%A8%A4-%E0%A8%B9/|title=ਮੱਤਭੇਦ ਮਿਟਾਉਣ ਲਈ ਗੱਲਬਾਤ ਹੀ ਸਹੀ ਰਾਹ: ਇਮਰਾਨ|last=|first=|date=2018-08-21|work=ਪੰਜਾਬੀ ਟ੍ਰਿਬਿਊਨ|access-date=2018-08-22|archive-url=|archive-date=|dead-url=|language=}}</ref> ਪਾਕਿਸਤਾਨੀ ਫ਼ੌਜ ਕਦੇ ਇਹ ਬਰਦਾਸ਼ਤ ਨਹੀਂ ਕਰੇਗੀ ਕਿ ਭਾਰਤ ਨਾਲ ਅਜਿਹੀ ਨੇੜਤਾ ਕਾਇਮ ਹੋਵੇ ਕਿ ਜਿਸ ਨਾਲ ਉਸ ਦੀਆਂ ‘ਭਾਰਤ ਨੂੰ ਲਹੂ–ਲੁਹਾਨ ਕਰਨ’ ਦੀਆਂ ਸਾਜ਼ਿਸ਼ਾਂ ਨਾਕਾਮ ਹੋਣ। <ref>{{Cite news|url=https://www.punjabitribuneonline.com/2018/08/%E0%A8%87%E0%A8%AE%E0%A8%B0%E0%A8%BE%E0%A8%A8-%E0%A8%A4%E0%A9%87-%E0%A8%85%E0%A8%AE%E0%A8%A8-%E0%A8%87%E0%A9%B0%E0%A8%A4%E0%A8%9C%E0%A8%BC%E0%A8%BE%E0%A8%B0-%E0%A8%B5%E0%A8%BF%E0%A9%B1%E0%A8%9A/|title=ਇਮਰਾਨ ਤੇ ਅਮਨ : ਇੰਤਜ਼ਾਰ ਵਿੱਚ ਹੀ ਭਲਾ|last=ਜੀ. ਪਾਰਥਾਸਾਰਥੀ|first=|date=2018-08-22|work=ਪੰਜਾਬੀ ਟ੍ਰਿਬਿਊਨ|access-date=2018-08-24|archive-url=|archive-date=|dead-url=|language=}}</ref> ਜੇਕਰ ਜਨਰਲ ਬਾਜਵਾ ਦੀ ਅਗਵਾਈ ਹੇਠਲੀ ਫ਼ੌਜੀ ਲੀਡਰਸ਼ਿਪ, ਇਮਰਾਨ ਦਾ ਸਾਥ ਦਿੰਦੀ ਹੈ ਤਾਂ ਨਵਾਂ ਪ੍ਰਧਾਨ ਮੰਤਰੀ, ਭਾਰਤ ਨਾਲ ਸਬੰਧ ਸੁਧਾਰਨ ਲਈ ਸੰਜੀਦਾ ਹੰਭਲਾ ਮਾਰ ਸਕਦਾ ਹੈ। ਉਂਜ, ਪਾਕਿਸਤਾਨ ਵਿੱਚ ਸਿਵਲੀਅਨ ਸਰਕਾਰਾਂ ਇਸ ਦਿਸ਼ਾ ਵਿੱਚ ਸੰਜੀਦਾ ਕੋਸ਼ਿਸ਼ਾਂ ਪਹਿਲਾਂ ਵੀ ਕਰਦੀਆਂ ਆਈਆਂ ਸਨ, ਪਰ ਫ਼ੌਜ ਵੱਲੋਂ ਇਨ੍ਹਾਂ ਕੋਸ਼ਿਸ਼ਾਂ ਦੀ ਹਮਾਇਤ ਨਾ ਕੀਤਾ ਜਾਣਾ ਹਮੇਸ਼ਾ ਵੱਡਾ ਰੇੜਕਾ ਬਣਿਆ ਰਿਹਾ।<ref>{{Cite news|url=https://www.punjabitribuneonline.com/2018/08/%E0%A8%AA%E0%A9%8D%E0%A8%B0%E0%A8%A7%E0%A8%BE%E0%A8%A8-%E0%A8%AE%E0%A9%B0%E0%A8%A4%E0%A8%B0%E0%A9%80-%E0%A8%87%E0%A8%AE%E0%A8%B0%E0%A8%BE%E0%A8%A8-%E0%A8%A8%E0%A9%82%E0%A9%B0-%E0%A8%A6%E0%A8%B0/|title=ਪ੍ਰਧਾਨ ਮੰਤਰੀ ਇਮਰਾਨ ਨੂੰ ਦਰਪੇਸ਼ ਵੰਗਾਰਾਂ|last=ਮੁਸ਼ੱਰਫ਼ ਜ਼ੈਦੀ|first=|date=2018-08-18|work=ਪੰਜਾਬੀ ਟ੍ਰਿਬਿਊਨ|access-date=2018-08-24|archive-url=|archive-date=|dead-url=|language=}}</ref> ਆਪਣੀ ਸਰਕਾਰ ਦੇ ਕਾਰਜਕਾਲ ਦੇ ਪਹਿਲੇ ਸੌ ਦਿਨ ਪੂਰੇ ਹੋਣ ਮੌਕੇ ਰੱਖੇ ਸਮਾਗਮ ਦੌਰਾਨ ਭਾਰਤੀ ਪੱਤਰਕਾਰਾਂ ਦੇ ਸਮੂਹ ਦੇ ਰੂਬਰੂ ਹੁੰਦਿਆਂ ਖ਼ਾਨ ਨੇ ਕਿਹਾ, ‘ਮੁਲਕ ਤੋਂ ਬਾਹਰ ਦਹਿਸ਼ਤੀ ਸਰਗਰਮੀਆਂ ਚਲਾਉਣ ਲਈ ਪਾਕਿਸਤਾਨੀ ਸਰਜ਼ਮੀਨ ਵਰਤਣ ਦੀ ਇਜਾਜ਼ਤ ਦੇਣਾਂ ਕਿਸੇ ਵੀ ਤਰ੍ਹਾਂ ਸਾਡੇ ਹਿੱਤ ਵਿੱਚ ਨਹੀਂ ਹੈ।’<ref>{{Cite news|url=https://www.punjabitribuneonline.com/2018/11/%E0%A8%AD%E0%A8%BE%E0%A8%B0%E0%A8%A4-%E0%A8%A8%E0%A8%BE%E0%A8%B2-%E0%A8%B9%E0%A8%B0-%E0%A8%AE%E0%A9%81%E0%A9%B1%E0%A8%A6%E0%A9%87-%E0%A8%A4%E0%A9%87-%E0%A8%97%E0%A9%B1%E0%A8%B2%E0%A8%AC/|title=ਭਾਰਤ ਨਾਲ ਹਰ ਮੁੱਦੇ ’ਤੇ ਗੱਲਬਾਤ ਲਈ ਤਿਆਰ: ਇਮਰਾਨ - Tribune Punjabi|date=2018-11-29|work=Tribune Punjabi|access-date=2018-11-30|language=en-US}}</ref>

==ਹਵਾਲੇ==