ਇਸਲਾਮੀ ਸੁਨਹਿਰੀ ਜੁੱਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1:
[[ਤਸਵੀਰ:Maqamat_hariri.jpg|thumb|305x305px|ਇੱਕ ਅੱਬਾਸੀ ਲਾਇਬ੍ਰੇਰੀ ਵਿਖੇ ਵਿਦਵਾਨ, Maqamat ਦੇ ਅਲ-ਹਰੀਰੀ ਦੇ ਮੁਕ਼ਾਮਿਆਂ ਵਿੱਚੋਂ, ਯਾਹਯਾ ਇਬਨ ਮਹਿਮੂਦ ਅਲ-ਵਾਸੀਤੀ, [[ਬਗ਼ਦਾਦ|ਬਗਦਾਦ]], 1237 ਈ]]
'''ਇਸਲਾਮੀ ਸੁਨਹਿਰੀ ਜੁੱਗ'''  [[ਇਸਲਾਮ ਦਾ ਇਤਿਹਾਸ|ਇਸਲਾਮ ਦੇ ਇਤਿਹਾਸ]] ਵਿੱਚ ਇੱਕ ਦੌਰ ਦਾ ਹਵਾਲਾ ਹੈ, ਜਿਸ ਦਾ ਸਮਾਂ ਰਵਾਇਤੀ ਤੌਰ 'ਤੇ 8ਵੀਂ ਸਦੀ ਤੋਂ 13ਵੀਂ ਸਦੀ ਦੇ ਦੌਰਾਨ ਮੰਨਿਆ ਜਾਂਦਾ ਹੈ। ਇਸ ਦੌਰਾਨ ਇਤਿਹਾਸਕ ਤੌਰ 'ਤੇ  ਇਸਲਾਮੀ ਸੰਸਾਰ ਤੇ ਬਹੁਤ ਸਮਾਂ ਵੱਖ-ਵੱਖ ਖਲੀਫਿਆਂ ਦਾ ਰਾਜ ਰਿਹਾ ਅਤੇ ਸਾਇੰਸ, ਆਰਥਿਕ ਵਿਕਾਸ ਅਤੇ ਸੱਭਿਆਚਾਰਕ ਰਚਨਾਵਾਂ ਖੂਬ ਪ੍ਰਫੁੱਲਿਤ ਹੋਏ।<ref name="Saliba">[//en.wikipedia.org/wiki/George_Saliba George Saliba] (1994), ''A History of Arabic Astronomy: Planetary Theories During the Golden Age of Islam'', pp. 245, 250, 256–7. </ref><ref name="King">{{cite journal|doi=10.1086/353360|last1=King|first1=David A.|year=1983|title=The Astronomy of the Mamluks|url=|journal=Isis|volume=74|issue=|pages=531–555|ref=harv}}</ref><ref name="Hassan-Decline">{{cite encyclopedia|last=Hassan|first=Ahmad Y|title=Factors Behind the Decline of Islamic Science After the Sixteenth Century|url=http://www.history-science-technology.com/articles/articles%208.html|encyclopedia=Islam and the Challenge of Modernity, Proceedings of the Inaugural Symposium on Islam and the Challenge of Modernity: Historical and Contemporary Contexts, Kuala Lumpur, August 1–5, 1994|editor=Sharifah Shifa Al-Attas|publisher=International Institute of Islamic Thought and Civilization ([[ISTAC]])|date=1996|pages=351–399|archiveurl=https://web.archive.org/web/20150402150434/http://www.history-science-technology.com/articles/articles%208.html|archivedate=2 April 2015}}</ref> ਇਹ ਰਵਾਇਤੀ ਤੌਰ 'ਤੇ [[ਅੱਬਾਸਿਦ ਖਿਲਾਫ਼ਤ| ਅੱਬਾਸੀ]] ਖਲੀਫਾ ਹਾਰੂਨ ਅਲ-ਰਾਸ਼ਿਦ ਦੇ ਰਾਜ  (786 ਤੋਂ 809) ਦੌਰਾਨ, [[ਬਗ਼ਦਾਦ|ਬਗਦਾਦ]] ਵਿੱਚ  ਸਿਆਣਪ ਦਾ ਘਰ ਦੇ ਉਦਘਾਟਨ ਨਾਲ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ, ਜਿੱਥੇ ਵੱਖ-ਵੱਖ ਸਭਿਆਚਾਰਕਸੱਭਿਆਚਾਰਕ ਪਿਛੋਕੜ ਦੇ ਵਿਦਵਾਨ ਸੰਸਾਰ ਦੇ ਵੱਖ ਵੱਖ ਹਿੱਸਿਆਂ ਤੋਂ ਬੁਲਾਏ ਗਏ ਸਨ ਅਤੇ ਸਾਰੇ ਸੰਸਾਰ ਦਾ ਸ਼ਾਸਤਰੀ ਗਿਆਨ [[ਅਰਬੀ ਭਾਸ਼ਾ]] ਵਿੱਚ  ਅਨੁਵਾਦ ਕਰਨ ਲਈ ਕਿਹਾ ਗਿਆ ਸੀ।<ref>Medieval India, NCERT, [//en.wikipedia.org/wiki/Special:BookSources/8174503951 ISBN 81-7450-395-1]</ref><ref name="Vartan">Vartan Gregorian, "Islam: A Mosaic, Not a Monolith", Brookings Institution Press, 2003, pg 26–38 [//en.wikipedia.org/wiki/Special:BookSources/081573283X ISBN 0-8157-3283-X]</ref> ਇਸ ਜੁੱਗ ਦਾ ਅੰਤ  ਮੰਗੋਲ ਹਮਲਿਆਂ ਦੇ ਕਾਰਨ ਅੱਬਾਸੀ ਖਿਲਾਫਤ ਦੇ ਪਤਨ  ਅਤੇ 1258 ਵਿੱਚ ਬਗਦਾਦ ਦੀ ਘੇਰਾਬੰਦੀ ਕਾਰਨ ਹੋਇਆ ਮੰਨਿਆ ਜਾਂਦਾ ਹੈ। <ref name="Tahir Abbas">{{cite book|title=Islamic Radicalism and Multicultural Politics|url={{Google books |plainurl=yes |id=JdC90uc8PfQC |page=9 }}|accessdate=26 August 2012|publisher=Taylor & Francis|isbn=978-1-136-95960-8|page=9|date=2011-03-01}}</ref> ਕੁਝ ਸਮਕਾਲੀ ਵਿਦਵਾਨ ਇਸਲਾਮੀ ਸੁਨਹਿਰੀ ਜੁੱਗ ਦਾ ਅੰਤ 15ਵੀਂ-16ਵੀਂ ਸਦੀ ਵਿੱਚ ਹੋਇਆ ਮੰਨਦੇ ਹਨ। <ref name="Saliba">[//en.wikipedia.org/wiki/George_Saliba George Saliba] (1994), ''A History of Arabic Astronomy: Planetary Theories During the Golden Age of Islam'', pp. 245, 250, 256–7. </ref><ref name="King">{{cite journal|doi=10.1086/353360|last1=King|first1=David A.|year=1983|title=The Astronomy of the Mamluks|url=|journal=Isis|volume=74|issue=|pages=531–555|ref=harv}}</ref><ref name="Hassan-Decline">{{cite encyclopedia|last=Hassan|first=Ahmad Y|title=Factors Behind the Decline of Islamic Science After the Sixteenth Century|url=http://www.history-science-technology.com/articles/articles%208.html|encyclopedia=Islam and the Challenge of Modernity, Proceedings of the Inaugural Symposium on Islam and the Challenge of Modernity: Historical and Contemporary Contexts, Kuala Lumpur, August 1–5, 1994|editor=Sharifah Shifa Al-Attas|publisher=International Institute of Islamic Thought and Civilization ([[ISTAC]])|date=1996|pages=351–399|archiveurl=https://web.archive.org/web/20150402150434/http://www.history-science-technology.com/articles/articles%208.html|archivedate=2 April 2015}}</ref>
 
== ਸੰਕਲਪ ਦਾ ਇਤਿਹਾਸ ==