ਇੰਜਨੀਅਰਿੰਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
#ai16
ਛੋ clean up ਦੀ ਵਰਤੋਂ ਨਾਲ AWB
ਲਾਈਨ 1:
[[File:Maquina vapor Watt ETSIIM.jpg|thumb|350px|[[ਭਾਫ਼ ਦਾ ਇੰਜਣ]]]]
 
'''ਇੰਜੀਨਿਅਰਿੰਗ''' ਉਹ ਵਿਗਿਆਨ ਹੈ ਜੋ ਵਿਗਿਆਨਕ ਸਿਖਿਆਵਾਂ ਨੂੰ ਵਿਵਹਾਰਕ ਜਰੂਰਤਾਂ ਦੀ ਪੂਰਤੀ ਵਿੱਚ ਸਹਾਇਕ ਹੁੰਦਾ ਹੈ। ਇੰਜੀਨਿਅਰਿੰਗ ਦਾ ਅੰਗਰੇਜ਼ੀ ਭਾਸ਼ਾ ਵਿੱਚ ਪਰਿਆਇਵਾਚੀ ਸ਼ਬਦ ਇੰਜੀਨਿਅਰਿੰਗ ਹੈ, ਜੋ ਲੈਟਿਨ ਸ਼ਬਦ ਇੰਜੇਨਿਅਮ ਤੋਂ ਨਿਕਲਿਆ ਹੈ ; ਇਸ ਦਾ ਮਤਲਬ ਕੁਦਰਤੀ ਨਿਪੁੰਨਤਾ ਹੈ ।ਹੈ। ਕਲਾਵਿਦ ਦੀ ਸਹਿਜ ਪ੍ਰਤਿਭਾ ਨਾਲ ਇੰਜੀਨਿਅਰਿੰਗ ਹੌਲੀ - ਹੌਲੀ ਇੱਕ ਵਿਗਿਆਨ ਵਿੱਚ ਬਦਲ ਹੋ ਗਈ। ਨਜ਼ਦੀਕ ਭੂਤਕਾਲ ਵਿੱਚ ਇੰਜੀਨਿਅਰਿੰਗ ਸ਼ਬਦ ਦਾ ਜੋ ਮਤਲਬ ਕੋਸ਼ ਵਿੱਚ ਮਿਲਦਾ ਸੀ ਉਹ ਸੰਖੇਪ ਵਿੱਚ ਇਸ ਪ੍ਰਕਾਰ ਦੱਸਿਆ ਜਾ ਸਕਦਾ ਹੈ ਕਿ ਇੰਜੀਨਿਅਰਿੰਗ ਇੱਕ ਕਲਾ ਅਤੇ ਵਿਗਿਆਨ ਹੈ, ਜਿਸਦੀ ਸਹਾਇਤਾ ਨਾਲ ਪਦਾਰਥ ਦੇ ਗੁਣਾਂ ਨੂੰ ਉਨ੍ਹਾਂਉਹਨਾਂ ਸੰਰਚਰਨਾਵਾਂ ਅਤੇ ਯੰਤਰਾਂ ਦੇ ਬਣਾਉਣ ਵਿੱਚ, ਜਿਹਨਾਂ ਦੇ ਲਈ ਯਾਂਤਰਿਕੀ (ਮਕੈਨਿਕਸ) ਦੇ ਸਿੱਧਾਂਤ ਅਤੇ ਇਸਤੇਮਾਲ ਜ਼ਰੂਰੀ ਹਨ, ਮੁਨੁੱਖ ਉਪਯੋਗੀ ਬਣਾਇਆ ਜਾਂਦਾ ਹੈ। ਇੰਜਨੀਅਰਿੰਗ ਇੱਕ ਕਿੱਤਾ ਹੈ। ਇੰਜਨੀਅਰਿੰਗ ਦੀਆਂ 1800 ਤੋਂ ਵੱਧ ਸ਼ਾਖਾਵਾਂ ਹਨ। ਇੰਜਨੀਅਰਿੰਗ ਦੀਆਂ ਰਵਾਇਤੀ ਸ਼ਾਖਾਵਾਂ ਜਿਵੇਂ [[ਮਕੈਨੀਕਲ ਇੰਜਨੀਅਰਿੰਗ]], [[ਕੈਮੀਕਲ ਇੰਜਨੀਅਰਿੰਗ]], [[ਸਿਵਿਲ ਇੰਜਨੀਅਰਿੰਗ]], [[ਇਲੈਕਟ੍ਰੀਕਲ ਇੰਜਨੀਅਰਿੰਗ]] ਅਤੇ [[ਆਰਕੀਟੈਕਚਰਲ ਇੰਜਨੀਅਰਿੰਗ]] ਇੰਜਨੀਅਰਿੰਗ ਤੋਂ ਇਲਾਵਾ ਅੱਜ-ਕੱਲ੍ਹ [[ਕੰਪਿਊਟਰ ਇੰਜਨੀਅਰਿੰਗ]], [[ਐਨਵਾਇਰਨਮੈਂਟਲ ਇੰਜਨੀਅਰਿੰਗ]], [[ਬਾਇਓ ਇੰਜਨੀਅਰਿੰਗ]], [[ਮੈਰੀਨ ਇੰਜਨੀਅਰਿੰਗ]], [[ਨੈਨੋਟੈਕਨਾਲੋਜੀ ਇੰਜਨੀਅਰਿੰਗ]] ਤੇ [[ਏਅਰੋਸਪੇਸ ਇੰਜਨੀਅਰਿੰਗ]] ਹਨ। <ref name="ABET History">[http://www.abet.org/History/ ABET History]</ref>
==ਐਨਵਾਇਰਨਮੈਂਟਲ ਇੰਜਨੀਅਰਿੰਗ==
ਇਹ ਸ਼ਾਖਾ ਵਿੱਚ ਵਾਤਾਵਰਣ ਵਿੱਚ ਵਧਦੇ [[ਪ੍ਰਦੂਸ਼ਣ]] ਨੂੰ ਨਿਯੰਤਰਿਤ ਕਰਨ, [[ਜੈਵਿਕ ਖਾਦ]]ਾਂ ਅਤੇ [[ਕੀਟਨਾਸ਼ਕ]] ਦਾ ਨਿਰਮਾਣ ਤੇ ਸੰਸਾਧਨਾਂ ਦੇ ਪੁਨਰਉਪਯੋਗ ਦੀਆਂ ਵਿਧੀਆਂ ਵਿਕਸਿਤ ਕਰਨਾ, ਪ੍ਰਸਥਿਤਿਕ ਸੰਤੁਲਨ ਅਤੇ ਜੰਗਲੀ ਜੀਵਨ ਸੁਰੱਖਿਆ ਆਦਿ ਸ਼ਾਮਲ ਹਨ। ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਇਹ ਸ਼ਾਖਾ ਬੇਹੱਦ ਮਹੱਤਵਪੂਰਨ ਹੋ ਗਈ ਹੈ।
ਲਾਈਨ 17:
ਇਹ ਸਮੁੰਦਰੀ ਵਾਤਾਵਰਣ ਨਾਲ ਸਬੰਧਿਤ ਹੈ। ਇਸ ਦੇ ਅੰਤਰਗਤ ਸਿਵਿਲ, ਮਕੈਨੀਕਲ ਅਤੇ ਇਲੈਕਟ੍ਰੀਕਲ ਵਿਸ਼ਿਆਂ ਦੀ ਜਾਣਕਾਰੀ ਦੇ ਨਾਲ ਨਾਲ ਨੇਵਲ ਆਰਕੀਟੈਕਚਰ ਅਤੇ ਅਪਲਾਈਡ ਓਸ਼ਨ ਸਾਇੰਸਜ਼ ਬਾਰੇ ਵੀ ਦੱਸਿਆ ਜਾਂਦਾ ਹੈ।
==ਏਅਰੋਨਾਟੀਕਲ ਇੰਜਨੀਅਰਿੰਗ==
[[ਏਅਰਕਰਾਫਟ]], [[ਸਪੇਸਕਰਾਫਟ]] ਤੇ [[ਮਿਜ਼ਾਈਲ]] ਆਦਿ ਦੀ ਡਿਜ਼ਾਈਨਿੰਗ, ਟੈਸਇੰਗ ਵਿਕਾਸ, ਨਿਰਮਾਣ ਤੇ ਰੱਖ-ਰਖਾਅ ਲਈ ਇੰਜਨੀਅਰਾਂ ਦੀ ਪੜਾਈਪੜ੍ਹਾਈ ਕਰਵਾਈ ਜਾਂਦੀ ਹੈ।
==ਹਵਾਲੇ==
{{ਹਵਾਲੇ}}
 
[[ਸ਼੍ਰੇਣੀ:ਇੰਜੀਨੀਅਰੀ]]
[[ਸ਼੍ਰੇਣੀ:ਵਿਗਿਆਨ]]