ਈਲਖਾਨੀ ਸਲਤਨਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{Infobox Former Country
|native_name = {{lang|fa|ایلخانان}}
|conventional_long_name = ਈਲਖਾਨੀ
|common_name = Ilkhanate
|country = [[Mongol Empire]], [[Persia]]
|status = [[Nomadic empire]]
[[Division of the Mongol Empire]]
|continent = Asia
|region = Middle East
|government_type = [[Monarchy]]
|year_start = 1256
|year_end = 1335/1353
|p1 = Mongol Empire
|p2 = Khwarazmian dynasty
|p3 = Abbasid Caliphate
|p4 = Sultanate of Rum
|p5 = Kingdom of Georgia
|s1 = Muzaffarids of Iran{{!}}Muzaffarids
|s2 = Kartids
|s3 = Eretnids
|s4 = Chobanids
|s5 = Injuids
|s7 = Jalayirids
|s8 = Mamluk Sultanate (Cairo){{!}}Mamluks
|s9 = Sarbadars
|s10 = Kingdom of Georgia
|image_map = Ilkhanate in 1256–1353.PNG
|image_map_caption = Ilkhanate at its greatest extent
|capital = [[Maragheh|Maragha]]
(1256–1265)
[[Tabriz]]
(1265–1306)
[[Soltaniyeh]]
(1306–1335)
|religion = [[Shamanism]] and [[Buddhism]]
(1256–1295)
[[Islam]]
(1295–1335)
|legislature = [[Kurultai]]
|common_languages = [[Persian language|Persian]]<ref name="Rahiminejad" />
[[Middle Mongolian language|Mongolian]]<ref name="Rahiminejad">Rahiminejad, Sadegh: IRAN: Tarikh (2006). ''Languages of the Persian [Section]''</ref>
|leader1 = [[Hulagu Khan]]
|leader2 = [[Abu Sa'id (Ilkhanid dynasty)|Abu Sa'id]]
|year_leader1 = 1256–1265
|year_leader2 = 1316–1335
|title_leader = [[Khan (title)|Khan]]
|stat_year1 = 1310 est.<ref>Rein Taagepera (September 1997). "Expansion and Contraction Patterns of Large Polities: Context for Russia". International Studies Quarterly 41 (3): 475–504.</ref>
|stat_area1 = 3750000
|today = {{flag|Iran}}
{{flag|Azerbaijan}}
{{flag|Armenia}}
{{flag|Afghanistan}}
{{flag|Turkey}}
{{flag|Turkmenistan}}
{{flag|Pakistan}}
{{flag|Iraq}}
{{flag|Georgia}}
{{flag|Syria}}
{{flag|Tajikistan}}
{{flag|Russia}}

'''ਈਲਖਾਨੀ ਸਲਤਨਤ''' 13ਵੀਂ ਸਦੀ ਵਿੱਚ ਈਰਾਨ ਵਿੱਚ ਕਾਇਮ ਹੋਣ ਵਾਲੀ ਮੰਗੋਲ ਰਿਆਸਤ ਸੀ। ਜਿਹੜੀ ਮੰਗੋਲ ਸਲਤਨਤ ਦਾ ਹਿੱਸਾ ਸਮਝੀ ਜਾਂਦੀ ਸੀ। ਈਲਖਾਨੀ ਹੁਕਮਰਾਨਾਂ ਚੋਂ ਗ਼ਾਜ਼ਾਨ ਪਹਿਲਾ ਹੁਕਮਰਾਨ ਸੀ ਜਿਸ ਨੇ ਇਸਲਾਮ ਕਬੂਲ ਕੀਤਾ, ਇਸ ਇਲਾਕੇ ਦੇ ਰਹਿਣ ਵਾਲੇ ਜ਼ਿਆਦਾ ਤਰ ਲੋਕ ਮੁਸਲਮਾਨ ਸਨ। ਈਲਖਾਨੀ ਸਲਤਨਤ ਵਿੱਚ ਅੱਜ ਦਾ ਸਾਰਾ ਈਰਾਨ, ਇਰਾਕ, ਅਫ਼ਗ਼ਾਨਿਸਤਾਨ, ਤਿਰਕਮਾਨਿਸਤਾਨ, ਆਰਮੀਨੀਆ, ਆਜ਼ਰਬਾਈਜਾਨ, ਜਾਰਜੀਆ (ਗਰਜਸਤਾਨ) ਤੇ ਤੁਰਕੀ ਦੇ ਜ਼ਿਆਦਾ ਤਰ ਹਿੱਸੇ ਤੇ ਮਗ਼ਰਿਬੀ ਪਾਕਿਸਤਾਨ ਸ਼ਾਮਿਲ ਸਨ। 1219-1224 ਦੀ ਚੰਗੇਜ਼ ਖ਼ਾਨ ਦੀ ਸ਼ਾਹੀ ਸਲਤਨਤ ਦੇ ਖ਼ਿਲਾਫ਼ ਮੁਹਿੰਮ ਤੋਂ ਬਾਅਦ ਖ਼ਵਾਰਜ਼ਮ ਸ਼ਾਹੀ ਸਲਤਨਤ ਦੇ ਬਾਦਸ਼ਾਹ ਅਲਾਉਦੀਨ ਮੁਹੰਮਦ ਦੋਮ ਨੇ ਮੰਗੋਲ ਤਾਜਰਾਂ ਨੂੰ ਹਰਾਇਆ , ਚੰਗੇਜ਼ ਖ਼ਾਨ ਨੇ 1219ਈ. ਖ਼ਵਾਰਜ਼ਮ ਦੇ ਹਕੂਮਤ ਦੇ ਖ਼ਿਲਾਫ਼ ਜੰਗ ਦਾ ਐਲਾਨ ਕਰ ਦਿੱਤਾ। ਮੰਗੋਲਾਂ ਨੇ ਖ਼ਵਾਰਜ਼ਮ ਸ਼ਾਹੀ ਸਲਤਨਤ ਦੀ ਇੱਟ ਨਾਲ਼ ਇੱਟ ਖੜਕਾ ਦਿੱਤੀ ਤੇ 1219 ਈ. ਤੋਂ 1221 ਈ. ਵਿਚਕਾਰ ਸਾਰੇ ਵੱਡੇ ਸ਼ਹਿਰਾਂ ਤੇ ਕਬਜ਼ਾ ਕਰ ਲਿਆ। ਇਰਾਨੀ ਇਰਾਕ ਦੇ ਇਲਾਕੇ ਨੂੰ ਮੰਗੋਲਾਂ ਨੇ ਜੁਬੇ ਤੇ ਸੌ ਬਦਾਈ ਬਹਾਦਰ ਦੀ ਅਗਵਾਈ ਵਿੱਚ ਖੰਡਰਾਂ ਵਿੱਚ ਬਦਲ ਦਿੱਤਾ। ਇਸ ਜੰਗ ਦੇ ਬਾਅਦ ਮਾਵਰਾ-ਏ-ਅਲਨਹਰ ਦਾ ਇਲਾਕਾ ਮੰਗੋਲਾਂ ਦੇ ਕਬਜ਼ੇ ਵਿੱਚ ਆਇਆ।

ਈਲਖਾਨੀ ਸਲਤਨਤ ਦਾ ਅਸਲ ਬਾਨੀ ਚੰਗੇਜ਼ ਖ਼ਾਨ ਦਾ ਪੋਤਾ, ਮੋਨਗਕੇ ਖ਼ਾਨ ਤੇ ਕਬਲਾਈ ਖ਼ਾਨ ਦਾ ਭਾਈ ਹਿਲਾ ਕੁ ਖ਼ਾਨ ਸੀ। ਮੋਨਕਕੇ ਨੇ ਉਸਨੂੰ ਮਸ਼ਰਿਕ ਵਸਤੀ ਵਿੱਚ ਤੂਲੀ ਖ਼ਾਨ ਦੇ ਟੱਬਰ ਦੇ ਇਥੇ ਇਕਤਦਾਰ ਨੂੰ ਮਜ਼ਬੂਤ ਕਰਨ ਲਈ ਭੇਜਿਆ ਤੇ ਹੁਕਮ ਦਿੱਤਾ ਕਿ ਕੰਮ ਹੋ ਜਾਣ ਦੇ ਬਾਅਦ ਮੰਗੋਲੀਆ ਵਾਪਸ ਆ ਜਾਏ। ਇਸ ਦੇ ਪੋਤੇ ਹਿਲਾ ਕੁ ਖ਼ਾਨ ਨੇ 1256ਈ. ਵਿੱਚ ਈਲਖਾਨੀ ਸਲਤਨਤ ਦੀ ਬੁਨਿਆਦ ਰੱਖੀ ਇਹ ਸਲਤਨਤ 1335ਈ. ਤੱਕ ਕਾਇਮ ਰਹੀ।
==ਹਵਾਲੇ==
{{ਹਵਾਲੇ}}

{{stub}}