ਉਚੇਰੀ ਸਿੱਖਿਆ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Mulkh Singh (ਗੱਲ-ਬਾਤ | ਯੋਗਦਾਨ) No edit summary ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ |
Satdeepbot (ਗੱਲ-ਬਾਤ | ਯੋਗਦਾਨ) ਛੋ clean up ਦੀ ਵਰਤੋਂ ਨਾਲ AWB |
||
ਲਾਈਨ 2:
[[ਤਸਵੀਰ:Bologna-vista02.jpg|right|thumb|ਬੋਲੋਗਨਾ ਯੂਨੀਵਰਿਸਟੀ<ref>[https://www.timeshighereducation.com/world-university-rankings/2017/world-ranking#!/page/0/length/25/sort_by/rank/sort_order/asc/cols/stats Top Universities] ''World University Rankings'' Retrieved 2010-1-6</ref> ਜੋ ਕਿ ਇਟਲੀ ਦੇ ਬਲੋਗਨਾ<ref>[http://www.eng.unibo.it/PortaleEn/University/Our+History/default.htm Our History] - Università di Bologna</ref> ਵਿਚ ਸਥਿਤ ਹੈ। ਪੱਛਮੀ ਸੰਸਾਰ<ref>{{cite book|title=[https://books.google.com/books?id=wyjnHZ1IIlgC&pg=PA18&dq=the+oldest+university+in+the+world+Bologna&hl=en&ei=lFy-TtitBY3RrQflnNnjAQ&sa=X&oi=book_result&ct=result&resnum=3&ved=0CDsQ6AEwAg#v=onepage&q=the%20oldest%20university%20in%20the%20world%20Bologna&f=false The Challenge of Bologna]|author=Paul L. Gaston|year=2010|isbn=1-57922-366-4|pages=18}}External link in <code style="color:inherit; border:inherit; padding:inherit;">|title=</code> ([//en.wikipedia.org/wiki/Help:CS1_errors%23param_has_ext_link help]){{cite book|title=[https://books.google.com/books?id=wyjnHZ1IIlgC&pg=PA18&dq=the+oldest+university+in+the+world+Bologna&hl=en&ei=lFy-TtitBY3RrQflnNnjAQ&sa=X&oi=book_result&ct=result&resnum=3&ved=0CDsQ6AEwAg#v=onepage&q=the%20oldest%20university%20in%20the%20world%20Bologna&f=false The Challenge of Bologna]|author=Paul L. Gaston|year=2010|isbn=1-57922-366-4|pages=18}}</ref> ਵਿਚ ਉੱਚ ਸਿੱਖਿਆ ਦੀ ਸਭ ਤੋਂ ਪੁਰਾਣੀ ਸੰਸਥਾਂ ਹੈ।]]
'''ਉਚੇਰੀ ਸਿੱਖਿਆ''' (ਪੋਸਟ-ਸੈਕੰਡਰੀ ਐਜੂਕੇਸ਼ਨ, ਤੀਸਰੇ ਪੱਧਰ ਜਾਂ ਤੀਜੇ ਪੱਧਰ ਦੀ ਸਿੱਖਿਆ ਵੀ ਕਿਹਾ ਜਾਂਦਾ ਹੈ) ਵਿੱਦਿਅਕ ਸਿੱਖਿਆ ਦਾ ਇੱਕ ਅਖੀਰਲਾ ਪੜਾਅ ਹੈ ਜੋ ਸੈਕੰਡਰੀ ਸਿੱਖਿਆ ਨੂੰ ਪੂਰਾ ਕਰਨ ਦੇ ਬਾਅਦ ਹੁੰਦਾ ਹੈ। ਅਕਸਰ [[ਯੂਨੀਵਰਸਿਟੀ|ਯੂਨੀਵਰਸਿਟੀਆਂ]], ਅਕਾਦਮੀਆਂ, ਕਾਲਜਾਂ, ਸੈਮੀਨਰੀਆਂ, ਕਨਜ਼ਰਵੇਟਰੀਆਂ ਅਤੇ ਤਕਨਾਲੋਜੀ ਦੀਆਂ ਸੰਸਥਾਵਾਂ ਵਿੱਚ ਦਿੱਤੀਆਂ ਜਾਂਦੀਆਂ ਹਨ ਪਰ ਕੁਝ ਕਾਲਜ-ਪੱਧਰ ਦੀਆਂ ਸੰਸਥਾਵਾਂ ਦੁਆਰਾ ਵੀ ਉੱਚ ਸਿੱਖਿਆ ਪ੍ਰਾਪਤ ਹੁੰਦੀ ਹੈ,
'''ਉੱਚ ਸਿੱਖਿਆ''' ਵਿੱਚ [[ਸਿਖਲਾਈ]], [[ਖੋਜ]], ਲਾਗੂ ਕੀਤੇ ਕਾਰਜਾਂ (ਜਿਵੇਂ ਕਿ ਮੈਡੀਕਲ ਸਕੂਲਾਂ ਅਤੇ ਡੈਂਟਲ ਸਕੂਲ), ਅਤੇ ਯੂਨੀਵਰਸਿਟੀਆਂ<ref>Pucciarelli F., Kaplan Andreas M. (2016) Competition and Strategy in Higher Education: Managing Complexity and Uncertainty, Business Horizons, Volume 59</ref> ਦੀਆਂ ਸਮਾਜਿਕ ਸੇਵਾਵਾਂ ਦੀਆਂ ਸੇਵਾਵਾਂ ਸ਼ਾਮਲ ਹਨ। [[ਸਿੱਖਿਆ]] ਦੇ ਖੇਤਰ ਵਿੱਚ, ਇਸ ਵਿਚ ਅੰਡਰ-ਗਰੈਜੂਏਟ ਪੱਧਰ, ਅਤੇ ਇਸ ਤੋਂ ਅੱਗੇ, ਗ੍ਰੈਜੂਏਟ ਪੱਧਰ (ਜਾਂ ਪੋਸਟ-ਗ੍ਰੈਜੂਏਟ ਪੱਧਰ) ਦੋਵੇਂ ਸ਼ਾਮਲ ਹਨ। [[ਸਿੱਖਿਆ]] ਦੇ ਆਖ਼ਰੀ ਪੱਧਰ ਨੂੰ ਅਕਸਰ ਗਰੈਜੂਏਟ ਸਕੂਲ ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਖਾਸ ਕਰਕੇ [[ਉੱਤਰੀ ਅਮਰੀਕਾ]] ਦੇ ਵਿੱਚ।
== ਇਤਿਹਾਸ ==
ਲਾਈਨ 15:
== ਰੋਜ਼ਗਾਰ ==
ਉਚੇਰੀ ਸਿੱਖਿਆ ਗਿਆਨ ਦਾ ਪ੍ਰਸਾਰ ਕਰਨ, ਸਮਾਜ ਨੂੰ ਬਦਲਣ ਅਤੇ ਨਵੀਆਂ ਖੋਜਾਂ ਕਰਨ ਲਈ ਅਹਿਮ ਰੋਲ ਅਦਾ ਕਰਦੀ ਹੈ।<ref name="ਡਾ. ਆਰ.ਕੇ.ਉੱਪਲ">{{Cite news|url=http://punjabitribuneonline.com/2017/08/%E0%A8%B0%E0%A9%81%E0%A8%9C%E0%A8%BC%E0%A8%97%E0%A8%BE%E0%A8%B0-%E0%A8%AE%E0%A9%81%E0%A8%B9%E0%A9%B1%E0%A8%88%E0%A8%86-%E0%A8%95%E0%A8%B0%E0%A8%B5%E0%A8%BE%E0%A8%89%E0%A8%A3-%E0%A8%A4%E0%A9%8B/|title=ਰੁਜ਼ਗਾਰ ਮੁਹੱਈਆ ਕਰਵਾਉਣ ਤੋਂ ਕੋਹਾਂ ਦੂਰ ਹੈ ਸਿੱਖਿਆ|last=ਡਾ. ਆਰ.ਕੇ.ਉੱਪਲ|first=|date=|work=ਪੰਜਾਬੀ ਟ੍ਰਿਬਿਊਨ|access-date=|archive-url=|archive-date=|dead-url=}}</ref>
== ਗੁਣਵੱਤਾ ਦਾ ਪੈਮਾਨਾ ==
ਲਾਈਨ 22:
=== ਚੰਗਾ ਪੱਖ ===
=== ਖ਼ਾਮੀਆਂ ===
ਇਸ ਸਮੇਂ ਉਚੇਰੀ ਸਿੱਖਿਆ ਵਿੱਚ ਵਿਦਿਆਰਥੀਆਂ ਅਤੇ ਮਾਪਿਆਂ ਦਾ ਵਿਸ਼ਵਾਸ ਘੱਟਣ ਲੱਗ ਪਿਆ ਹੈ ਜਿਸ ਦੇ ਕਈ ਕਾਰਨ ਹਨ। ਬਹੁਤੇ ਸਰਕਾਰੀ ਕਾਲਜਾਂ ਵਿੱਚ ਅਧਿਆਪਕ ਹੀ ਪੂਰੇ
ਉਚੇਰੀ ਸਿੱਖਿਆ ਵਿੱਚ ਅਨੇਕਾਂ ਸਮੱਸਿਆਵਾਂ ਹਨ ਜਿਸ ਕਰਕੇ ਹਰ ਕੋਈ ਇਸ ਦੀ ਆਲੋਚਨਾ ਕਰਦਾ ਹੈ। ਇਸ ਵਿੱਚ ਰਾਜਨੀਤਕ ਦਖ਼ਲਅੰਦਾਜ਼ੀ ਬਹੁਤ ਜ਼ਿਆਦਾ ਹੈ। ਸਰਕਾਰੀ ਕਾਲਜਾਂ ਵਿੱਚ ਸਰਕਾਰ ਆਧਿਆਪਕ ਨਹੀਂ ਰੱਖਦੀ ਅਤੇ ਨਾ ਹੀ ਪੂਰੀਆਂ ਸਹੂਲਤਾਂ ਦਿੰਦੀ ਹੈ। ਯੂਨੀਵਰਸਿਟੀਆਂ ਵਿੱਚ ਸਭ ਉੱਚ ਅਹੁਦੇ ਰਾਜਨੀਤੀ ਤੋਂ ਪ੍ਰੇਰਿਤ ਹੁੰਦੇ ਹਨ। ਮਾਨਤਾ ਪ੍ਰਾਪਤ ਕਾਲਜਾਂ ਨੂੰ ਸਮੇਂ ਸਿਰ ਸਰਕਾਰ ਗਰਾਂਟ ਨਹੀਂ ਦਿੰਦੀ। ਇਸ ਕਰਕੇ ਅਧਿਆਪਕ ਹੜਤਾਲਾਂ ਕਰਦੇ ਹਨ ਅਤੇ ਵਿਦਿਆਰਥੀਆਂ ਦਾ ਨੁਕਸਾਨ ਹੁੰਦਾ ਹੈ। ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਸਿੱਖਿਆ ਨੈਤਿਕ ਕਦਰਾਂ ਕੀਮਤਾਂ ਤੋਂ ਕੋਹਾਂ ਦੂਰ ਹੈ।<ref
== ਗੁਣਵੱਤਾ ਦੀ ਗਿਰਾਵਟ ਦੇ ਕਾਰਨ ==
ਉਚੇਰੀ ਸਿੱਖਿਆ ਸਾਹਮਣੇ ਅਨੇਕਾਂ ਚੁਣੌਤੀਆਂ ਹੁੰਦੀਆਂ
== ਸੁਧਾਰ ਦੇ ਤਰੀਕੇ ==
ਲਾਈਨ 40:
ਤਸਵੀਰ:University_of_Tokyo_-_Gogetsusai_2010.JPG|right|thumb|ਟੋਕੀਓੋ ਯੂਨੀਵਰਸਿਟੀ, ਉਚੇਰੀ ਸਿੱਖੀਆ ਸੰਸਥਾਂ। ਟੋਕੀਓੋ, ਜਪਾਨ
ਤਸਵੀਰ:Faculdade_de_Direito_da_USP.jpg|right|thumb|ਸਾਓੋ ਪਾਉਲੋ ਯੂਨੀਵਰਸਿਟੀ, ਉਚੇਰੀ ਸਿੱਖਿਆ ਸੰਸਥਾਂ। ਸਾਓੋ ਪਾਉਲੋ, ਬ੍ਰਾਜੀਲ
ਤਸਵੀਰ:NOLA_Experience_(3853268761).jpg|thumb|ਯੂਐਸ ਯੂਨੀਵਰਸਿਟੀ ਦੇ
</gallery>
|