ਉਪਨਿਸ਼ਦ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up using AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 2:
'''ਉਪਨਿਸ਼ਦ''' ([[ਸੰਸਕ੍ਰਿਤ]]: उपनिषद्; ਉੱਚਾਰਣ: [[w:Help:IPA|[upəniʂəd]]]) ਦਾਰਸ਼ਨਕ ਗ੍ਰੰਥਾਂ ਦਾ ਇੱਕ ਸੰਗ੍ਰਿਹ ਹੈ ਜੋ [[ਭਗਵਦ ਗੀਤਾ]] ਅਤੇ [[ਬ੍ਰਹਮਸੂਤਰ]] ਨਾਲ ਮਿਲਕੇ ਹਿੰਦੂ ਧਰਮ ਲਈ ਸਿਧਾਂਤਕ ਆਧਾਰ ਬਣਦੇ ਹਨ।<ref>[http://archive.org/details/A.Constructive.Survey.of.Upanishadic.Philosophy.by.R.D.Ranade.1926.djvu Ranade 1926, p. 205.]</ref> ਉਪਨਿਸ਼ਦ ਆਮ ਕਰ ਕੇ ਬਾਹਮਣਾਂ ਅਤੇ ਆਰਣਾਯਕਾਂ ਦੇ ਅੰਤਮ ਭਾਗਾਂ ਵਿੱਚ ਵਿੱਚ ਮਿਲਦੇ ਹਨ। ਇਨ੍ਹਾਂ ਨੂੰ ਵੇਦਾਂਤ (ਵੇਦ ਅੰਤ) ਵਜੋਂ ਵੀ ਜਾਣਿਆ ਜਾਂਦਾ ਹੈ। ਉਪਨਿਸ਼ਦ ਦੇ ਅੱਖਰੀ ਅਰਥ ਹਨ: ਉਪ (ਨੇੜੇ), ਨਿ (ਥੱਲੇ), ਸ਼ਦ (ਬੈਠਣਾ) ਭਾਵ ਗੁਰੂ ਦੇ ''ਨੇੜੇ ਥੱਲੇ ਬਹਿਣਾ''। ਬ੍ਰਹਮ ਗਿਆਨ ਬਾਰੇ ਖੋਜ ਨੂੰ ਵੀ ਉਪਨਿਸ਼ਦ ਕਿਹਾ ਜਾਂਦਾ ਹੈ। ਇਹ ਇੱਕ ਤਰ੍ਹਾਂ ਸ਼ਰੁਤੀ ਨਹੀਂ ਹਨ ਵੇਦ-ਦਰਸ਼ਨ ਉੱਪਰ ਟਿੱਪਣੀਆਂ ਦਾ ਰੂਪ ਹਨ।
 
ਉਪਨਿਸ਼ਦਾਂ ਨੂੰ ਬਹੁਤ ਵਾਰ ਵੇਦਾਂਤ ਵੀ ਕਹਿ ਲਿਆ ਜਾਂਦਾ ਹੈ। ਵੇਦਾਂਤ ਦਾ ਮਤਲਬ ਹੈ - ਵੇਦ ਦਾ ਅੰਤ ਜਾਂ ਵੇਦਾਂ ਦੇ ਅਖੀਰਲੇ ਕਾਂਡ ਜਾਂ ਹਿੱਸੇ ਜਾਂ ਫਿਰ ਵੇਦਾਂ ਦਾ ਸਰਬਉੱਚ ਮੰਤਵ ਵੀ ਲੈ ਲਿਆ ਜਾਂਦਾ ਹੈ। <ref>Max Muller, [https://archive.org/stream/upanishads01ml#page/n93/mode/2up The Upanishads], Part 1, Oxford University Press, page LXXXVI footnote 1</ref> [[ਬ੍ਰਹਮਾਂ]] (ਅੰਤਮ ਸੱਚ) ਅਤੇ [[ਆਤਮਾ (ਹਿੰਦੂ ਧਰਮ)|ਆਤਮਾ]] (ਆਤਮਾ, ਆਤਮ) ਸਾਰੇ ਉਪਨਿਸ਼ਦਾਂ ਵਿੱਚ ਕੇਂਦਰੀ ਸੰਕਲਪ ਹਨ।
 
200 ਤੋਂ ਵੱਧ ਉਪਨਿਸ਼ਦ ਮਿਲਦੇ ਹਨ। ਆਮ ਤੌਰ ’ਤੇ ਇਹ ਗਿਣਤੀ 108 ਮੰਨੀ ਜਾਂਦੀ ਹੈ। ਇਨ੍ਹਾਂ ਵਿਚੋਂ ਸਭ ਤੋਂ ਪੁਰਾਣੇ, ਲਗਪਗ ਇੱਕ ਦਰਜਨ ਸਭ ਤੋਂ ਮਹੱਤਵਪੂਰਨ ਹਨ। ਇਹਨਾਂ ਵਿੱਚੋਂ ਅੱਗੇ ਦਰਜ਼ 13 ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ: 1. [[ਈਸ਼]] 2. [[ਐਤਰੇਏ]] 3. [[ਕਠ]] 4. [[ਕੇਨ]] 5. [[ਛਾਂਦੋਗਯ]] 6. ਪ੍ਰਸ਼ਨ 7.ਤੈਰਿਯ 8. ਉਪਨਿਸ਼ਦ 9. ਮਾਂਡੂਕ 10. ਮੁੰਡਕ 11. ਸ਼ਵੇਤਾਸ਼ਵਤਰ 12. ਕੌਸ਼ੀਤਕਿ 13. ਮੈਤਰਾਇਣੀ।