ਉਰਦੂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
'ਸੂਰੀਨਾਮ' ਦੇਸ਼ ਦਾ ਲਿੰਕ ਤੇ ਕਰੰਸੀ ਸੰਬੰਧੀ ਹੋਰ ਲਿੰਕ ਦਿੱਤੇ....
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਛੋ clean up ਦੀ ਵਰਤੋਂ ਨਾਲ AWB
ਲਾਈਨ 4:
|states = [[ਪਾਕਿਸਤਾਨ]], [[ਭਾਰਤ]], [[ਮਾਰਿਸ਼ਸ]], [[ਦੱਖਣੀ ਅਫ਼ਰੀਕਾ]], [[ਬਹਿਰੀਨ]], [[ਫਿਜੀ|ਫਿਜ਼ੀ]], [[ਕਤਰ]], [[ਓਮਾਨ]], [[ਸੰਯੁਕਤ ਅਰਬ ਅਮੀਰਾਤ]], [[ਸੰਯੁਕਤ ਰਾਜਸ਼ਾਹੀ]], [[ਜਰਮਨੀ]], [[ਸੰਯੁਕਤ ਰਾਜ ਅਮਰੀਕਾ]], [[ਕਨਾਡਾ|ਕਨੇਡਾ]], [[ਇਰਾਨ]], [[ਅਫ਼ਗਾਨਿਸਤਾਨ]], [[ਤਾਜਿਕਿਸਤਾਨ]], [[ਉਜਬੇਕਿਸਤਾਨ]] ਤੇ [[ਸੂਰੀਨਾਮ|ਸੁਰਿਨਾਮ ਜਾਂ ਸੂਰੀਨਾਮ]]।
|region =
|speakers = [[6|6.]].[[6]] [[ਕਰੋੜ]] ([[2010|(2010)]])
|rank =
|script =
|familycolor = [[ਹਿੰਦ-ਯੂਰਪੀ ਭਾਸ਼ਾਵਾਂ |ਹਿੰਦ-ਯੂਰਪੀ]]
|fam1 = [[ਹਿੰਦ-ਇਰਾਨੀ ਭਾਸ਼ਾ ਪਰਿਵਾਰ|ਹਿੰਦ-ਇਰਾਨੀ]]
|fam2 = [[ਹਿੰਦ-ਆਰੀਆ ਭਾਸ਼ਾਵਾਂ]]
ਲਾਈਨ 18:
[[ਤਸਵੀਰ:Urdu-alphabet-en-hi-final.svg|thumb|250px|ਦੇਵਨਾਗਰੀ ਅਤੇ ਲਾਤੀਨੀ ਅਲਫਾਬੈੱਟਸ ਵਿੱਚ ਨਾਵਾਂ ਸਹਿਤ ਉਰਦੂ ਨਸਤਾਲੀਕ ਅਲਫਾਬੈੱਟ]]
 
ਉਰਦੂ ਭਾਸ਼ਾ ਜਾਂ ੳੁਰਦੂਉਰਦੂ ਜ਼ੁਬਾਨ('''اردو''') [[ਹਿੰਦ ਉਪ ਮਹਾਂਦੀਪ]] ਦੀ ਆਮ ਬੋਲ ਚਾਲ ਦੀ ਜ਼ਬਾਨ ਹੈ। ਜੋ ਨਾਸਤਾਲਿਕ ਜਾਂ ਸ਼ਾਹਮੁਖੀ ਅਾਖੀਆਖੀ ਜਾਂਦੀ ਲਿਪੀ 'ਚ ਲਿਖੀ ਜਾਂਦੀ ਹੈ। ਇਸ ਦਾ ਉਭਾਰ 11ਵੀਂ ਸਦੀ ਈਸਵੀ ਦੇ ਲਗਪਗ ਸ਼ੁਰੂ ਹੋ ਚੁੱਕਿਆ ਸੀ। ਇਹ [[ਹਿੰਦ-ਆਰੀਆ ਭਾਸ਼ਾਵਾਂ]] ਦੀ ਇੱਕ ਭਾਸ਼ਾ ਹੈ ਅਤੇ ਇਹ [[ਹਿੰਦ-ਯੂਰਪੀ ਭਾਸ਼ਾ-ਪਰਵਾਰ]] ਦੀ [[ਹਿੰਦ-ਇਰਾਨੀ ਭਾਸ਼ਾਵਾਂ|ਹਿੰਦ-ਇਰਾਨੀ]] ਸ਼ਾਖਾ ਦੀ ਇੱਕ ਹਿੰਦ-ਆਰੀਆਈ ਬੋਲੀ ਹੈ। ਕਈ ਲੋਕ ਇਸਨੂੰ [[ਹਿੰਦੀ]] ਦਾ ਇੱਕ ਰੂਪ ਮੰਨਦੇ ਹਨ। ਉਰਦੂ ਅਤੇ ਹਿੰਦੀ ਵਿੱਚ ਬੁਨਿਆਦੀ ਫ਼ਰਕ ਇਹ ਹੈ ਕਿ ਉਰਦੂ [[ਨਸਤਾਲੀਕ ਲਿਪੀ|ਨਾਸਤਾਲੀਕ ਲਿਪੀ]], ਜਿਸਦਾ '''ਸ਼ਾਹਮੁਖੀ ਲਿਪੀ''' ਨਾਂ ਵੀ ਪ੍ਰਚੱਲਿਤ ਹੈ, ਵਿੱਚ ਲਿਖੀ ਜਾਂਦੀ ਹੈ ਅਤੇ [[ਅਰਬੀ|ਅ਼ਰਬੀ-]][[ਫ਼ਾਰਸੀ]] ਸ਼ਬਦ ਵਧੇਰੇ ਇਸਤੇਮਾਲ ਕਰਦੀ ਹੈ। ਜਦੋਂ ਕਿ ਹਿੰਦੀ [[ਦੇਵਨਾਗਰੀ ਲਿੱਪੀ]] ਵਿੱਚ ਲਿਖੀ ਜਾਂਦੀ ਹੈ ਅਤੇ [[ਸੰਸਕ੍ਰਿਤ]] ਸ਼ਬਦ ਜ਼ਿਆਦਾ ਇਸਤੇਮਾਲ ਕਰਦੀ ਹੈ। ਕੁੱਝ [[ਭਾਸ਼ਾ ਵਿਗਿਆਨੀ]] ਉਰਦੂ ਅਤੇ ਹਿੰਦੀ ਨੂੰ ਇੱਕ ਹੀ ਜ਼ੁਬਾਨ ਦੀਆਂ ਦੋ ਮਿਆਰੀ ਸੂਰਤਾਂ ਗਰਦਾਨਦੇ ਹਨ। ਇਹ ਦੱਖਣ ਏਸ਼ੀਆਈ ਮੁਸਲਮਾਨ ਲੋਕਾਂ ਵਿੱਚ ਵਧੇਰੇ ਵਰਤੀ ਜਾਂਦੀ ਹੈ। ਇੰਨਾ ਫ਼ਰਕ ਹੋਣ ਦੇ ਬਾਵਜੂਦ ਵੀ ਹਿੰਦੀ ਅਤੇ ਉਰਦੂ ਚ ਵਧੇਰੇ ਅੰਤਰ ਨਹੀਂ ਲਗਦਾ, ਬਲਕਿ ਇੱਕੋ ਸਿੱਕੇ ਦੇ ਦੋ ਪਹਿਲੂ ਲਗਦੇ ਹਨ। ਉਰਦੂ ਦੀ ਹਿੰਦੀ ਦੇ ਨਾਲ ਇੱਕਰੂਪਤਾ ਹੋਣ ਕਰ ਕੇ, ਦੋਨਾਂ ਜ਼ਬਾਨਾਂ ਦੇ ਬੋਲਣ ਵਾਲੇ ਇੱਕ ਦੂਜੇ ਨੂੰ ਆਮ ਤੌਰ 'ਤੇ ਸਮਝ ਸਕਦੇ ਹਨ। ਇਸ ਤੋਂ ਵਧੇਰੇ ਉਰਦੂ ਨੇ [[ਪੰਜਾਬੀ]] ਅਤੇ [[ਸਿੰਧੀ]] ਦੀ ਸ਼ਬਦਾਵਲੀ ਅਤੇ ਲਹਿਜੇ ਨੂੰ ਵਧੇਰੇ ਵਰਤਿਆ ਹੈ। ਉਰਦੂ ਅਤੇ ਹਿੰਦੀ ਦੇ ਹਿੰਦੁਸਤਾਨੀ ਲਹਿਜੇ ਵਿੱਚ ਵਧੇਰੇ ਪੰਜਾਬੀ ਅਤੇ ਸਿੰਧੀ ਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨਾਲ [[ਸੰਸਕ੍ਰਿਤ]] ਅਤੇ [[ਫ਼ਾਰਸੀ]] ਦੇ ਔਖੇ ਅਤੇ ਬੋਲਣ ਵਿੱਚ ਮੁਸ਼ਕਲ ਸ਼ਬਦਾਂ ਦੀ ਵਰਤੋਂ ਤੋਂ ਨਿਜਾਤ ਮਿਲੀ ਹੈ, ਅਤੇ ਦੋਵੇਂ ਬੋਲੀਆਂ ਵਧੇਰੇ ਸਰਲ ਹੋ ਗਈਆਂ ਹਨ। ਪੰਜਾਬੀ ਅਤੇ ਸਿੰਧੀ ਨੂੰ ਹਿੰਦੀ ਅਤੇ ਉਰਦੂ ਦੇ ਲਹਿਜੇ ਨੂੰ ਜਨਮ ਦੇਣ ਵਾਲੀਆਂ ਬੋਲੀਆਂ ਕਹਾ ਜਾਂਦਾ ਹੈ। ਸਿੱਧੇ ਤੌਰ 'ਤੇ ਪੰਜਾਬੀ ਅਤੇ ਸਿੰਧੀ ਨੇ ਹਿੰਦੀ ਅਤੇ ਉਰਦੂ ਦੇ ਲਈ ਮਾਂ ਦਾ ਕਿਰਦਾਰ ਕੀਤਾ ਹੈ, ਇਸੇ ਲਈ ਦੋਵੇਂ ਭਾਸ਼ਾਵਾਂ ਹਿੰਦੀ-ਉਰਦੂ ਦੇ ਬਹੁਤ ਨੇੜੇ ਦੀਆਂ ਬੋਲੀਆਂ ਹਨ।
 
==ਉਰਦੂ ਅਤੇ ਪੰਜਾਬੀ==
ਲਾਈਨ 27:
 
ਉਰਦੂ (ਬੋਲਣ ਵਾਲਿਆਂ ਦੀ ਤਾਦਾਦ ਦੇ ਲਿਹਾਜ਼) [[ਦੁਨੀਆਂ]] ਦੀਆਂ ਕੁੱਲ ਜ਼ੁਬਾਨਾਂ ਵਿੱਚ ਵੀਹਵੇਂ ਨੰਬਰ ਉੱਤੇ ਹੈ। ਇਹ [[ਪਾਕਿਸਤਾਨ]] ਦੀ ਕੌਮੀ ਜ਼ੁਬਾਨ ਹੈ, ਜਦੋਂ ਕਿ [[ਭਾਰਤ]] ਦੀ 23 ਸਰਕਾਰੀ ਜ਼ੁਬਾਨਾਂ ਵਿੱਚੋਂ ਇੱਕ ਹੈ।
[[ਭਾਰਤ]] ਵਿੱਚ, ਉਰਦੂ ਉਨ੍ਹਾਂਉਹਨਾਂ ਜਗ੍ਹਾਵਾਂ ਵਿੱਚ ਬੋਲੀ ਅਤੇ ਇਸਤੇਮਾਲ ਕੀਤੀ ਜਾਂਦੀ ਹੈ ਜਿੱਥੇ ਮੁਸਲਮਾਨ ਘੱਟਗਿਣਤੀ ਲੋਕ ਆਬਾਦ ਹਨ ਜਾਂ ਉਹ [[ਸ਼ਹਿਰ]] ਜੋ ਬੀਤੇ ਵਿੱਚ ਮੁਸਲਮਾਨ ਹਾਕਮਾਂ ਦੇ ਕੇਂਦਰ ਰਹੇ ਹਨ। ਇਸ ਵਿੱਚ ਉੱਤਰ ਪ੍ਰਦੇਸ਼ ਦੇ ਹਿੱਸੇ (ਖ਼ਾਸ ਕਰ ਲਖਨਊ), [[ਦਿੱਲੀ]], [[ਭੋਪਾਲ]], [[ਹੈਦਰਾਬਾਦ]], [[ਬੰਗਲੌਰ]], [[ਕਲਕੱਤਾ]], [[ਮੈਸੂਰ]], [[ਪਟਨਾ]], [[ਅਜਮੇਰ]] ਅਤੇ [[ਅਹਿਮਦਾਬਾਦ]] ਸ਼ਾਮਿਲ ਹਨ। ਕੁੱਝ ਭਾਰਤੀ ਮਦਰਸੇ ਉਰਦੂ ਨੂੰ ਪਹਿਲੀ ਜ਼ੁਬਾਨ ਦੇ ਤੌਰ ਉੱਤੇ ਪੜ੍ਹਾਂਦੇ ਹਨ। ਭਾਰਤੀ ਦੀਨੀ ਮਦਰਸੇ ਅ਼ਰਬੀ ਅਤੇ ਉਰਦੂ ਵਿੱਚ ਗਿਆਨ ਦਿੰਦੇ ਹਨ। ਭਾਰਤ ਵਿੱਚ ਉਰਦੂ ਅਖ਼ਬਾਰਾਂ ਦੀ ਤਾਦਾਦ 29 ਤੋਂ ਜ਼ਿਆਦਾ ਹੈ।
ਦੱਖਣੀ ਏਸ਼ੀਆ ਤੋਂ ਬਾਹਰ ਉਰਦੂ ਜ਼ੁਬਾਨ ਫ਼ਾਰਸ ਦੀ ਖਾੜੀ ਅਤੇ ਸਾੳੁਦੀਸਾਉਦੀ ਅਰਬ ਵਿੱਚ ਦੱਖਣੀ ਏਸ਼ੀਆਈ ਮਜ਼ਦੂਰ ਮੁਹਾਜ਼ਿਰ ਬੋਲਦੇ ਹਨ। ਇਹ ਜ਼ੁਬਾਨ [[ਬਰਤਾਨੀਆ]], [[ਅਮਰੀਕਾ]], [[ਕੈਨੇਡਾ]], [[ਜਰਮਨੀ]], [[ਨਾਰਵੇ]] ਅਤੇ [[ਆਸਟਰੇਲੀਆ]] ਵਿੱਚ ਵਸੇ ਦੱਖਣੀ ਏਸ਼ੀਆਈ ਮੁਹਾਜ਼ਰੀਨ ਬੋਲਦੇ ਹਨ।
 
==ਲਿਪੀ==