ਏਕਤਾ ਦਾ ਬੁੱਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{ਜਾਣਕਾਰੀਡੱਬਾ ਯਾਦਗਾਰ
| native_name = एकता की प्रतिमा
| image = StatueofUnity.png
| caption = ਕਲਾਕਾਰ ਦੀ ਨਜ਼ਰ 'ਚ ਏਕਤਾ ਦਾ ਬੁੱਤ
| location = ਸਾਧੂ ਬੇਟ ਨੇੜੇ [[ਸਰਦਾਰ ਸਰੋਵਰ ਡੈਮ]], [[ਗੁਜਰਾਤ]], ਭਾਰਤ
| designer = [[ਪਦਮ ਸ੍ਰੀ]] [[ਰਾਮ ਵੀ. ਸੂਤਰ]]
| type = ਬੁੱਤ
| material = ਸਟੀਲ, ਕੰਕਰੀਟ ਅਤੇ ਕਾਂਸੀ ਦੀ ਪਰਤ
| length =
| width =
| width =
| height =
{{plainlist |
* '''ਮੂਰਤੀ''': {{Convert|182|m|ft}}
* '''ਅਧਾਰ ਸਮੇਤ''': {{Convert|240|m|ft}}
}}
| begin = {{start date and age|2014|10|31|df=y}}
| complete =
| open =
| dedicated_to = ਸਰਦਾਰ [[ਵੱਲਵਭਾਈ ਪਟੇਲ]]
| map_image = India Gujarat
| map_caption = ਏਕਤਾ ਦਾ ਬੁੱਤ ਦਾ ਗੁਜਰਾਤ 'ਚ ਸਥਾਨ
| coordinates = {{coord|21|50|16|N|73|43|08|E|region:IN_type:landmark|display=inline,title}}
| latd =21 |latm =50 |lats =16 |latNS = N
| longd =73 |longm =43 |longs =8 |longEW = E
| extra =
| website = {{URL|http://www.statueofunity.in}}
}}
'''ਏਕਤਾ ਦਾ ਬੁੱਤ''' '''ਸਟੈਚੂ ਆਫ਼ ਯੂਨਿਟੀ''' [[ਭਾਰਤ]] ਦੇ ਰਾਜ [[ਗੁਜਰਾਤ]] ਵਿੱਚ ਸਰਦਾਰ [[ਵੱਲਭ ਭਾਈ ਪਟੇਲ]] ਨੂੰ ਸਮਰਪਤ ਬੁੱਤ ਹੈ। ਇਹ ਬੁੱਤ 182 ਮੀਟਰ (597 ਫੁੱਟ) ਉਚੀ ਹੈ ਜੋ ਨਰਮਦਾ ਡੈਮ ਦੇ ਸਾਹਮਣੇ ਗੁਜਰਾਤ ਵਿੱਚ ਵਦੋਦਰਾ ਦੇ ਨੇੜੇ ਸਾਧੂ ਬੇਟ ਤੋਂ 3.2 ਕਿਲੋਮੀਟਰ ਦੀ ਦੂਰੀ 'ਤੇ ਲਗਾਇਆ ਗਿਆ ਹੈ। ਇਹ ਦਾ ਕੁਲ ਰਕਬਾ 20000 ਵਰਗ ਮੀਟਰ ਹੈ ਜਿਸ ਵਿੱਚ 12 ਕਿਲੋਮੀਟਰ ਦੇ ਖੇਤਰਫਲ ਤੇ ਝੀਲ ਦਾ ਨਿਰਮਾਣ ਹੋਣਾ ਹੈ। ਇਸ ਤੇ ₹2063 ਖਰਚ ਆਉਣ ਦੀ ਸੰਭਾਵਨਾ ਹੈ। 'ਸਟੈਚੂ ਆਫ਼ ਯੂਨਿਟੀ' 'ਚ ਸਿੱਖ ਧਰਮ ਦੇ ਸਰਬਉੱਚ ਤਖ਼ਤ ਅਕਾਲ ਤਖ਼ਤ ਸਾਹਿਬ ਸਥਿਤ ਪਵਿੱਤਰ ਸਰੋਵਰ ਦਾ ਜਲ ਵੀ ਪ੍ਰਯੋਗ ਹੋਵੇਗਾ। ਯਾਦਗਾਰ ਲਈ ਪੂਰੇ ਦੇਸ਼ ਤੋਂ ਲੋਹਾ ਅਤੇ ਮਿੱਟੀ ਇਕੱਠੀ ਕੀਤੀ ਜਾਵੇਗੀ।
 
==ਹਵਾਲੇ==
{{ਹਵਾਲੇ}}
 
[[ਸ਼੍ਰੇਣੀ:ਦੇਖਣਯੋਗ ਥਾਵਾਂ]]
[[ਸ਼੍ਰੇਣੀ:ਇਮਾਰਤਸਾਜ਼ੀ]]