ਏਡਜ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1:
[[File:HIV-budding-Color.jpg|thumb|alt= A large round blue object with a smaller red object attached to it. Multiple small green spots are speckled over both.|HIV-1 (ਹਰਾ ਰੰਗ) ਦੀ ਬਿਜਲਾਣੂ ਖੁਰਦਬੀਬ ਸਕੈਨ ਤਸਵੀਰ ਜੋ ਇੱਕ ਤਿੱਲੀ ਦੀ ਸੋਜ਼ਸ਼ (lymphocyte) ਤੋਂ ਪੁੰਗਰ ਰਿਹਾ ਹੈ।]]
 
'''ਮਨੁੱਖੀ ਪ੍ਰਤੀਰੋਧਤਾ-ਘਾਟ ਵਾਇਰਸ ਲਾਗ'''/'''ਪ੍ਰਾਪਤ-ਕੀਤਾ ਪ੍ਰਤੀਰੋਧਤਾ-ਘਾਟ ਰੋਗ-ਲੱਛਣ'''({{Lang-en|Human Immunodeficiency Virus Infection/Acquired Immunodeficiency Syndrome}}ਜਾਂ '''ਐੱਚ.ਆਈ.ਵੀ./ਏਡਜ਼''')ਮਨੁੱਖੀ ਰੋਗ-ਪ੍ਰਤੀਰੋਧੀ ਪ੍ਰਣਾਲੀ ਦਾ ਰੋਗ ਹੈ ਜੋ ਮਨੁੱਖੀ ਪ੍ਰਤੀਰੋਧਤਾ-ਘਾਟ ਵਾਇਰਸ (HIV) ਰਾਹੀਂ ਫੈਲਦਾ ਹੈ। <ref name="pmid11396444">{{Cite journal|author=Sepkowitz KA|title=AIDS—the first 20 years|journal=N. Engl. J. Med.|volume=344|issue=23| pages=1764–72|year=2001|month=June|pmid=11396444|doi=10.1056/NEJM200106073442306}}</ref> ਮੁਢਲੀ ਲਾਗ ਸਮੇਂ ਇਨਸਾਨ ਨੂੰ ਨਜ਼ਲਾ ਵਰਗੀ ਬਿਮਾਰੀ ਮਹਿਸੂਸ ਹੋ ਸਕਦੀ ਹੈ। ਵਿਸ਼ੇਸ਼ ਤੌਰ ਉੱਤੇ ਇਸ ਤੋਂ ਬਾਅਦ ਬਿਨਾਂ ਕਿਸੇ ਲੱਛਣਾਂ ਵਾਲਾ ਲੰਮਾ ਸਮਾਂ ਆਉਂਦਾ ਹੈ। ਫੇਰ ਜਿਵੇਂ-ਜਿਵੇਂ ਬਿਮਾਰੀ ਅੱਗੇ ਵਧਦੀ ਹੈ, ਇਹ ਮੱਨੁਖ ਦੀ ਪ੍ਰਤੀਰੋਧੀ ਪ੍ਰਨਾਲੀ ਨਾਲ਼ ਹੋਰ ਛੇੜਛਾੜ ਕਰਨ ਲੱਗ ਪੈਂਦੀ ਹੈ ਜਿਸ ਕਰ ਕੇ ਮਨੁੱਖ ਨੂੰ ਹੋਰ ਕਈ ਲਾਗਾਂ ਲੱਗਣ ਦਾ ਖ਼ਤਰਾ ਵਧ ਜਾਂਦਾ ਹੈ ਜਿਵੇਂ ਕਿ ਮੌਕਾਪ੍ਰਸਤ ਛੂਤਾਂ ਅਤੇ ਗਿਲ੍ਹਟੀਆਂ, ਜੋ ਕਿਰਿਆਸ਼ੀਲ ਪ੍ਰਤੀਰੋਧੀ ਪ੍ਰਣਾਲੀ ਵਾਲੇ ਮਨੁੱਖਾਂ ਨੂੰ ਹਾਨੀ ਨਹੀਂ ਕਰਦੀਆਂ।
 
ਮੂਲ ਰੂਪ ਵਿੱਚ ਏਡਜ਼ ਗ਼ੈਰ-ਸੁਰੱਖਿਅਤ ਸੰਭੋਗ (ਗੁਦੇ ਦੇ ਜਾਂ ਮੌਖ਼ਿਕ ਕਾਮ ਸਮੇਤ), ਦੂਸ਼ਿਤ ਲਹੂ-ਬਦਲੀ, ਭ੍ਰਿਸ਼ਟ ਸੂਈਆਂ ਅਤੇ ਗਰਭ, ਜਣੇਪੇ ਜਾਂ ਦੁੱਧ-ਚੁੰਘਾਈ ਵੇਲੇ ਮਾਂ ਤੋਂ ਬੱਚੇ ਨੂੰ ਫੈਲਦਾ ਹੈ।<ref name=TransmissionM2007>{{cite book|last=Markowitz|first=edited by William N. Rom ; associate editor, Steven B.|title=Environmental and occupational medicine|year=2007|publisher=Wolters Kluwer/Lippincott Williams & Wilkins|location=Philadelphia|isbn=978-0-7817-6299-1|page=745|url=http://books.google.ca/books?id=H4Sv9XY296oC&pg=PA745|edition=4th}}</ref> ਕੁਝ ਸਰੀਰਕ ਤਰਲ-ਪਦਾਰਥਾਂ ਜਿਵੇਂ ਕਿ ਥੁੱਕ ਅਤੇ ਹੁੰਝੂਆਂ ਰਾਹੀਂ ਇਹ ਰੋਗ ਨਹੀਂ ਫੈਲਦਾ।<ref name=CDCtransmission>{{cite web|publisher=[[Centers for Disease Control and Prevention]]|year=2003|url=http://www.cdc.gov/HIV/pubs/facts/transmission.htm|title=HIV and Its Transmission|accessdate=May 23, 2006|archiveurl=http://web.archive.org/web/20050204141148/http://www.cdc.gov/HIV/pubs/facts/transmission.htm|archivedate=February 4, 2005}}</ref> ਇਸ ਲਾਗ ਦੀ ਰੋਕਥਾਮ, ਮੂਲ ਤੌਰ ਉੱਤੇ ਸੁਰੱਖਿਅਤ ਸੰਭੋਗ ਅਤੇ ਸੂਈ-ਵਟਾਂਦਰਾ ਯੋਜਨਾਵਾਂ ਰਾਹੀਂ, ਹੀ ਇਸ ਦੇ ਫੈਲਾਅ ਨੂੰ ਕੰਟਰੋਲ ਕਰਨ ਦੀ ਮਹੱਤਵਪੂਰਨ ਨੀਤੀ ਹੈ।