ਐਡਵਰਡ ਝੀਲ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਵਾਧਾ ਕੀਤਾ |
Satdeepbot (ਗੱਲ-ਬਾਤ | ਯੋਗਦਾਨ) ਛੋ clean up ਦੀ ਵਰਤੋਂ ਨਾਲ AWB |
||
ਲਾਈਨ 1:
{{ਜਾਣਕਾਰੀਡੱਬਾ ਝੀਲ
| name
| image
| caption
| image_bathymetry =
| caption_bathymetry =
| location
| coords
| lake_type
| inflow
| outflow
| catchment
| basin_countries = [[ਕਾਂਗੋ ਲੋਕਤੰਤਰੀ ਗਣਰਾਜ]]<br>[[ਯੁਗਾਂਡਾ]]
| length
| width
| area
| depth
| max-depth
| volume
| residence_time
| shore
| elevation
| frozen
| islands
| cities
| reference
}}
'''ਐਡਵਰਡ ਝੀਲ''', '''ਰੁਤਾਨਜ਼ੀਗੇ''' ਜਾਂ '''ਐਡਵਰਡ ਨਿਆਂਜ਼ਾ''' [[ਅਫ਼ਰੀਕੀ ਮਹਾਨ ਝੀਲਾਂ]] ਵਿੱਚੋਂ ਸਭ ਤੋਂ ਛੋਟੀ ਝੀਲ ਹੈ। ਇਹ [[ਪੂਰਬੀ ਅਫ਼ਰੀਕੀ ਪਾੜ]] ਦੀ ਪੱਛਮੀ ਸ਼ਾਖਾ ਐਲਬਰਟੀ ਪਾੜ ਵਿੱਚ [[ਕਾਂਗੋ ਲੋਕਤੰਤਰੀ ਗਣਰਾਜ]] ਅਤੇ [[ਯੁਗਾਂਡਾ]] ਦੀ ਸਰਹੱਦ ਵਿਚਕਾਰ ਸਥਿੱਤ ਹੈ ਜਿਹਦੇ ਥੋੜ੍ਹੇ ਜਿਹੇ ਉੱਤਰ ਵੱਲ [[ਭੂ-ਮੱਧ ਰੇਖਾ]] ਲੰਘਦੀ ਹੈ।
ਲਾਈਨ 30:
==ਇਤਿਹਾਸ==
[[ਏਮਨ ਪਾਸ਼ਾ ਰਾਹਤ ਮੁਹਿੰਮ]] ਦੌਰਾਨ ਪਹਿਲੀ ਵਾਰ ਇਸ ਝੀਲ ਨੂੰ [[ਹੈਨਰੀ ਮੋਰਟਨ ਸਟੈਨਲੀ]] ਨੇ 1888ਈਃ ਵਿੱਚ ਦੇਖਿਆ ਸੀ। ਇਸ ਝੀਲ ਦਾ ਨਾਂਅ [[ਰਾਜਕੁਮਾਰ ਐਲਬਰਟ ਐਡਵਰਡ]], ਜੋ ਕਿ [[ਵੇਲਸ ਦਾ ਰਾਜਕੁਮਾਰ]] ਸੀ, ਦੇ ਨਾਂਅ 'ਤੇ ਪਿਆ। ਇਹ [[ਮਹਾਰਾਣੀ ਵਿਕਕਟੋਰੀਆ]] ਦਾ ਪੁੱਤਰ ਸੀ ਅਤੇ ਬਾਅਦ ਵਿੱਚ [[ਰਾਜਾ ਐਡਵਰਡ 7ਵਾਂ|ਰਾਜਾ ਐਡਵਰਡ 7ਵੇਂ]] ਦੇ ਨਾਂਅ ਨਾਲ ਜਾਣਿਆ ਜਾਣ ਲੱਗਾ।
1973 ਵਿੱਚ [[ਯੂਗਾਂਡਾ]] ਅਤੇ [[ਜ਼ਾਈਰੇ]] ਨੇ ਇਸਦਾ ਨਾਂਅ ਬਦਲ ਕੇ '''ਈਦੀ ਅਮੀਨ ਝੀਲ''' ਜਾਂ '''ਈਦੀ ਅਮੀਨ ਦਾਦਾ''' ਰੱਖ ਦਿੱਤਾ। ਪਰ 1978 ਵਿੱਚ ਇਸ ਝੀਲ ਨੂੰ ਫਿਰ ਪਹਿਲੇ ਨਾਂਅ ਨਾਲ ਹੀ ਜਾਣਿਆ ਜਾਮ ਲੱਗਿਆ।
|