ਐਰਨ ਸਵਾਰਟਜ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ →‎top: clean up ਦੀ ਵਰਤੋਂ ਨਾਲ AWB
 
ਲਾਈਨ 1:
{{Infobox person
| name = ਐਰਨ ਸਵਾਰਟਜ਼
| image = Aaron Swartz profile.jpg
| image_size =
| caption = 13 ਦਸੰਬਰ, 2008 ਨੂੰ ਐਰਨ ਸਵਾਰਟਜ਼, ਕਰੇਟਿਵ ਕਾਮਨਜ਼ ਸਮੇਂ
| birth_name = ਐਰਨ ਐਚ. ਸਵਾਰਟਜ਼
| birth_date = 8 ਨਵੰਬਰ 1986
ਲਾਈਨ 11:
| death_cause = ਆਤਮਹੱਤਿਆ
| occupation = ਸਾਫਟਵੇਅਰ ਮਾਹਰ, ਲੇਖਕ ਇੰਟਰਨੈਟ ਮਾਹਰ
| website = http://www.aaronsw.com<br/>http://www.rememberaaronsw.com</span>
}}
'''ਐਰਨ ਸਵਾਰਟਜ਼''' ([[ਅੰਗਰੇਜੀ]]: Aaron H. Swartz) (8 ਨਵੰਬਰ, 1986 – 11 ਜਨਵਰੀ, 2013) [[ਅਮਰੀਕਾ]] ਦਾ ਕੰਪਿਉਟਰ ਪ੍ਰੋਗ੍ਰਾਮਰ, ਲੇਖਕ, ਰਾਜਨੀਤਿਕ ਪ੍ਰਬੰਧਕ ਅਤੇ ਇੰਟਰਨੈਟ ਐਕਟੇਵਿਸ ਸੀ। ਵੈਬ ਫੀਡ ਫਾਰਮਿਟ ਦੇ ਵਿਕਾਸ ਵਿੱਚ ਆਪ ਦਾ ਬਹੁਤ ਯੋਗਦਾਨ ਹੈ। ਰੇਡਿਟ ਖ਼ਬਰਾਂ ਦੀ ਸਾਇਟ ਜਿਸ ਦਾ ਬਾਆਦ ਵਿੱਚ ਇਨਫੋਗਾਮੀ ਕੰਪਨੀ ਵਿੱਚ ਵਿਲੇ ਹੋ ਗਿਆ ਸੀ, ਆਪ ਬਰਾਬਰ ਦਾ ਹਿਸ਼ੇਦਾਰ ਸੀ। ਐਰਨ ਸਵਾਰਟਜ਼ 2010 ਵਿੱਚ [[ਹਾਰਵਰਡ ਯੁਨੀਵਰਸਿਟੀ]] ਦੇ ਸਾਫਰਾ ਕੇਂਦਰ 'ਚ ਖੋਜੀ ਰਿਹਾ। ਆਪ ਨੇ ਆਨ ਲਾਈਨ ਪਾਈਰੇਸੀ ਰੋਕਣ ਲਈ 'ਆਨ ਲਾਈਨ ਗਰੁੱਪ ਡੀਮਾਡ ਪ੍ਰੋਗੈਸ ਦੀ ਸਥਾਪਨੀ ਕੀਤੀ ਅਤੇ ਰੂਟਸਟਰਾਈਕਰ ਅਤੇ ਅਵਾਜ਼ ਜੋ ਕਿ ਕੰਪਿਉਟਰ ਐਕਟਿਸਟ ਗਰੁੱਪ ਨਾਲ ਕੰਮ ਵੀ ਕੀਤਾ।