ਐਲੋਪੈਥਿਕ ਦਵਾਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਇਲਾਜ using HotCat
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1:
'''ਐਲੋਪੈਥਿਕ ਦਵਾਈ''' ਜਾਂ '''ਐਲੋਪੈਥੀ''' ਇੱਕ ਐਕਸਪਰੈਸ਼ਨ ਹੈ ਜੋ ਆਮ ਤੌਰ 'ਤੇ [[ਭਾਰਤ]]<ref name="Roy"/>, [[ਘਾਨਾ]]{{citation needed|date=January 2017}} ਅਤੇ [[ਦੱਖਣੀ ਕੋਰੀਆ|ਕੋਰੀਆ]]{{citation needed|date=January 2017}} ਵਰਗੇ ਦੇਸ਼ਾਂ ਵਿਚ ਆਧੁਨਿਕ ਦਵਾਈਆਂ ਲਈ ਵਰਤਿਆ ਜਾਂਦਾ ਹੈ।<ref name="Roy">{{cite journal|last1=Roy|first1=Vandana|title=Time to sensitize medical graduates to the Indian Systems of Medicine and Homeopathy|journal=Indian Journal of Pharmacology|date=2015|volume=47|issue=1|pages=1|doi=10.4103/0253-7613.150301}}</ref> ਇਹ ਐਕਸਪਰੈਸ਼ਨ ਹਜੇ ਵੀ ਹੋਮੋਪੈਥਾਂ ਦੁਆਰਾ ਵਰਤਿਆ ਜਾਂਦਾ ਹੈ ਅਤੇ ਹੋਰ ਵਿਕਾਲਿਪ ਦਵਾਈ ਦੇ ਅਭਿਅਸਾਂ ਵਿਚ ਵੀ ਫੈਲ ਗਿਆ ਹੈ। ਇਸ ਐਕਸਪਰੈਸ਼ਨ ਦੁਆਰਾ ਪ੍ਰਭਾਸ਼ਿਤ ਅਰਥ ਕਦੀ ਵੀ ਰਵਾਇਤੀ ਦਵਾਈ ਦੁਆਰਾ ਸਵੀਕਾਰ ਨਹੀਂ ਕੀਤਾ ਗਿਆ ਅਤੇ ਅਜੇ ਵੀ ਕੁਝ ਲੋਕਾਂ ਦੁਆਰਾ ਨਿਰਾਸ਼ਾਜਨਕ ਮੰਨਿਆ ਜਾਂਦਾ ਹੈ।<ref name=Atwood2004>{{cite journal |author=Atwood KC |title=Naturopathy, pseudoscience, and medicine: myths and fallacies vs truth |journal=Medscape General Medicine |volume=6|issue=1|pages=33|year=2004|pmid=15208545|pmc=1140750 }}</ref>
 
==ਹਵਾਲੇ==