ਐਵੋਗਾਡਰੋ ਨੰਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1:
'''ਐਵੋਗਾਡਰੋ ਨੰਬਰ''' ਇੱਕ [[ਮੌਲ]] ਵਿੱਚ ਸੱਠ ਲੱਖ ਤੇਈ ਹਜ਼ਾਰ ਕਰੋੜ ਅਣੂ ਜਾਂ ਪ੍ਰਮਾਣੂ ਹੁੰਦੇ ਹਨ। ਇਸ ਨੂੰ {{val| 6.022|e=23|u=mol<sup>−1</sup>}} <ref>http://physics.nist.gov/cgi-bin/cuu/Value?na</ref> ਲਿਖਿਆ ਜਾਂਦਾ ਹੈ ਇਸ ਨੂੰ ਐਵੋਗਾਡਰੋ ਨੰਬਰ ਕਿਹਾ ਜਾਂਦਾ ਹੈ। ਇਹ ਗਿਣਤੀ 12 ਗਰਾਮ ਦੇ ਕਾਰਬਨ-12 ਦੇ ਪੁੰਜ ਵਿੱਚ ਪਾਏ ਗਏ ਪ੍ਰਮਾਣੂਆਂ ਦੀ ਹੈ। ਵੱਖ ਵੱਖ ਵਸਤੂਆਂ ਦੇ ਮੌਲ ਦਾ ਵੱਖਰਾ ਪੁੰਜ ਅਕਾਰ ਹੋਵੇਗਾ ਪਰ ਉਹਨਾਂ ਦੇ ਕਣ ਇਕੋ ਜਿਨਾ ਹੋਵੇਗਾ। ਜਿਵੇ [[ਮੈਗਨੀਸ਼ੀਅਮ]] ਦੇ 24 ਗਰਾਮ, [[ਸੋਡੀਅਮ]] ਦੇ 23 ਗਰਾਮ ਵਿੱਚ ਪ੍ਰਮਾਣੂਆਂ ਦੀ ਗਿਣਤੀ ਇਕੋ ਜਿਨੀ ਹੋਵੇਗਾ ਹਾਲਾਂਕ ਕੇ ਕਾਰਬਨ ਦਾ ਪੁੰਜ ਮੈਗਨੀਸ਼ੀਅਮ ਨਾਲੋਂ ਅੱਧਾ ਹੈ। ਇਸ ਦੀ ਖੋਜ ਵਿਗਿਆਨੀ [[ਅਮੇਡੀਓ ਐਵੋਗਾਡਰੋ]] ਨੇ ਕੀਤੀ ਸੀ।
{{ਅਧਾਰ}}
==ਹਵਾਲੇ==