ਓਂਗੇ ਕਬੀਲਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{Infobox ethnic group
| group = ਓਂਗੇ
| native_name =
| native_name_lang =
| flag = <!-- (image filename) -->
| flag_caption =
| image =
| image_caption = ਓਂਗੇ ਲੋਕ ਸ਼ਹਿਦ ਚੁਣਦੇ ਹੋਏ
| poptime = 101 (2011 ਦੀ ਮਰਦਮਸ਼ੁਮਾਰੀ ਮੁਤਾਬਿਕ)<ref>http://www.censusindia.gov.in/2011census/PCA/SC_ST/PCA-A11_Appendix/ST-35-PCA-A11-APPENDIX.xlsx</ref>
| genealogy =
| regions = {{flag|ਭਾਰਤ}}<br/>ਛੋਟੇ ਅੰਡੇਮਾਨ ਦਾ ਪੱਛਮੀ ਹਿੱਸਾ
| languages = ਓਂਗੇ ਭਾਸ਼ਾ
| religions = ਰਵਾਇਤੀ ਧਰਮ
| related_groups =
| footnotes =
}}
 
ਲਾਈਨ 19:
 
===ਆਬਾਦੀ===
ਓਂਗੇ ਆਬਾਦੀ ਸਾਮਰਾਜਵਾਦ ਅਤੇ ਅੰਗਰੇਜ਼ੀ ਸ਼ਾਸਕਾਂ ਦੇ ਦਖ਼ਲ ਤੋਂ ਬਾਅਦ 672 ਤੋਂ ਘੱਟ ਕੇ 1901 ਵਿੱਚ ਕੇਵਲ 100 ਰਹਿ ਗਈ। <ref name="Pandya1993">{{cite book |last=Pandya |first=Vishvajit |title=Above the Forest: A Study of Andamanese Ethnoanemology, Cosmology, and the Power of Ritual |date=1993 |publisher=Oxford University Press |isbn=978-0-19-562971-2}}</ref>{{rp|51}}<ref name="bbc2004a">{{cite web |title=अंडमान में जनजातियों को ख़तरा |trans-title=Tribes endangered in the Andamans |publisher=BBC News |date=30 December 2004 |language=Hindi |accessdate=25 November 2008 |url=http://www.bbc.co.uk/hindi/regionalnews/story/2004/12/041230_tsunami_aborigins.shtml |quote=जारवा के 100, ओन्गी के 105, ग्रेट एंडमानिस के 40–45 और सेन्टेलीज़ के क़रीब 250 लोग नेगरीटो कबीले से हैं, जो दक्षिण एशिया की प्राचीनतम जनजाति है {{bracket|100 of the Jarawa, 105 of the Onge, 40–45 of the Great Andamanese, and about 250 of the Sentinelese belong to the Negrito group which is South Asia's oldest tribal affiliation}}.}}</ref>
 
ਆਬਾਦੀ ਘਟਣ ਦਾ ਇੱਕ ਮੁੱਖ ਕਾਰਣ ਖਾਣ-ਪੀਣ ਦੀਆਂ ਆਦਤਾਂ ਵਿੱਚ ਬਦਲਾਓ ਵੀ ਹੈ।<ref>Devi, L. Dilly (1987). "Sociological Aspects of Food and Nutrition among the Onges of the Little Andaman Island". Ph.D. dissertation, University of Delhi, Delhi</ref> ਜਨਮ-ਦਰ ਘੱਟ ਹੈ ਅਤੇ ਓਂਗੇ ਔਰਤਾਂ 28 ਸਾਲ ਦੀ ਉਮਰ ਤੋਂ ਪਹਿਲਾਂ ਕਦੇ ਹੀ ਗਰਭਵਤੀ ਹੁੰਦੀਆਂ ਹਨ।<ref>{{cite book |url=http://books.google.co.in/books?id=FPX6wiuZ3ikC&pg=PA44 |title=Andaman and Nicobar Tribes Restudied |isbn=978-81-8324-010-9 |last=Mann |first=Rann Singh |date=2005}}</ref> ਬੱਚਿਆਂ ਦੀ ਮੌਤ ਦੀ ਦਰ ਲਗਭਗ 40% ਹੈ।<ref>{{cite web |url=http://www.culturalsurvival.org/ourpublications/csq/article/ecocide-or-genocide-the-onge-andaman-islands |title=Ecocide or Genocide? The Onge in the Andaman Islands |work=Cultural Survival |accessdate=4 March 2016}}</ref>