ਓਡੀਸੀਆਸ ਏਲੀਟਿਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 8:
| death_date = {{death date and age|1996|3|18|1911|11|2|df=y}}
| death_place = [[ਐਥਨਜ਼]], [[ਯੂਨਾਨ]]
| alma_mater = [[ਐਥਨਜ਼ ਯੂਨੀਵਰਸਿਟੀ]]<br>(ਕੋਈ ਡਿਗਰੀ ਨਹੀਂ)<ref>Nelly Ismailidou, [http://www.tovima.gr/society/article/?aid=351034 "The path to being a successful person doesn't always go through college"], ''[[To Vima]]'', August 29, 2010.</ref>
| occupation = [[ਕਵੀ]]
| movement = [[ਰੋਮਾਂਸਵਾਦ| ਰੋਮਾਂਸਵਾਦੀ]] [[ਆਧੁਨਿਕਤਾ]], [[:de:Generation der 30er Jahre|Generation of the '30s]]<ref>Eleni Kefala (2007). [https://books.google.com/books?id=tGXEdVSYIn0C&dq= ''Peripheral (Post) Modernity'']. Peter Lang. {{ISBN|0820486396}}. p. 160.</ref>
| nationality = [[ਯੂਨਾਨ|ਯੂਨਾਨੀ]]
| awards = {{awd|[[ਸਾਹਿਤ ਲਈ ਨੋਬਲ ਇਨਾਮ]]|1979}}
| signature = Odysseas-elytis-signature.svg
}}'''ਓਡੀਸੀਆਸ ਏਲੀਟਿਸ''' ({{lang-el|Οδυσσέας Ελύτης}}, {{IPA-el|oðiˈseas eˈlitis|pron}},  '''ਓਡੀਸੇਅਸ ਅਲੇਪੌਡੇਲੀ''',ਦਾ ਕਲਮੀ ਨਾਮ, {{lang-el|Οδυσσέας Αλεπουδέλλης}}; 2 ਨਵੰਬਰ 1911 – 18 ਮਾਰਚ 1996) ਯੂਨਾਨ ਅਤੇ ਸੰਸਾਰ ਵਿਚ ਰੋਮਾਂਸਵਾਦੀ ਆਧੁਨਿਕਤਾ ਦਾ ਇਕਇੱਕ ਮੁੱਖ ਵਿਆਖਿਆਕਾਰ ਮੰਨਿਆ ਜਾਂਦਾ ਸੀ। 1979 ਵਿਚ ਉਸ ਨੂੰ [[ਸਾਹਿਤ ਲਈ ਨੋਬਲ ਇਨਾਮ|ਸਾਹਿਤ ਵਿੱਚ ਨੋਬਲ ਪੁਰਸਕਾਰ]] ਨਾਲ ਸਨਮਾਨਿਆ ਗਿਆ ਸੀ।
 
== ਜੀਵਨੀ ==
[[ਤਸਵੀਰ:Elytis_family.gif|thumb|The family of Elytis (Alepoudelis), 1917]]
ਲੇਸਬੋਸ ਤੋਂ ਇਕਇੱਕ ਪੁਰਾਣੇ ਉਦਯੋਗਿਕ ਪਰਵਾਰ ਅਲੇਪੌਡੇਲਿਸ ਦਾ ਉਤਰਾਧਿਕਾਰੀ, ਏਲੀਟਿਸ ਦਾ ਜਨਮ 2 ਨਵੰਬਰ 1911 ਨੂੰ ਕਰੀਟ ਦੇ ਟਾਪੂ ਤੇ ਹੇਰਾਕਲੀਓਨ ਵਿੱਚ ਹੋਇਆ ਸੀ। ਉਸ ਦਾ ਪਰਿਵਾਰ ਬਾਅਦ ਵਿੱਚ ਐਥਿਨਜ਼ ਚਲਾ ਗਿਆ ਜਿੱਥੇ ਕਵੀ ਨੇ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਬਾਅਦ ਵਿੱਚ ਇੱਕ ਆਡੀਟਰ ਵਜੋਂ ਕੋਰਸ ਦੀ ਐਥਿਨਜ਼ ਯੂਨੀਵਰਸਿਟੀ ਦੇ ਲਾਅ ਸਕੂਲ ਵਿੱਚ ਪੜ੍ਹਾਈ ਕੀਤੀ।<ref name="nobel">[https://www.nobelprize.org/nobel_prizes/literature/laureates/1979/elytis-bio.html Odysseus Elytis – Biographical]. nobelprize.org</ref>
 
1935 ਵਿਚ ਏਲੀਟਿਸ ਨੇ ਜਰਨਲ ਨਵੇਂ ਪੱਤਰ (Νέα Γράμματα) ਵਿਚ ਆਪਣੀ ਪਹਿਲੀ ਕਵਿਤਾ ਨੂੰ ਜਾਰਜ ਸੇਫਰਿਸ ਵਰਗੇ ਆਪਣੇ ਦੋਸਤਾਂ ਦੀ ਪ੍ਰੇਰਣਾ ਤੇ ਪ੍ਰਕਾਸ਼ਿਤ ਕੀਤੀ। ਇਕਇੱਕ ਵੱਖਰੇ ਧਰਤੀ ਨਾਲ ਜੁੜੇ ਅਤੇ ਮੌਲਿਕ ਰੂਪ ਵਿਚ ਉਸ ਦੇ ਪ੍ਰਵੇਸ਼ ਨੇ ਯੂਨਾਨੀ ਕਾਵਿ ਵਿਚ ਇਕਇੱਕ ਨਵੇਂ ਯੁੱਗ ਦਾ ਉਦਘਾਟਨ ਕਰਨ ਅਤੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਸਦਾ ਅਗੋਂ ਸੁਧਾਰ ਕਰਨ ਵਿੱਚ ਮਦਦ ਕੀਤੀ।
 
1969 ਤੋਂ 1972 ਤੱਕ, 1967-1974 ਦੇ ਯੂਨਾਨੀ ਫੌਜੀ ਜੁੰਡਲੀ ਅਧੀਨ, ਏਲੀਟਿਸ ਨੇ ਆਪਣੇ ਆਪ ਨੂੰ ਪੈਰਿਸ ਜਲਾਵਤਨ ਕਰ ਲਿਆ।  ਉਹ ਰੋਮਾਂਚਕ ਤੌਰ 'ਤੇ ਗੀਤਕਾਰ ਅਤੇ ਸੰਗੀਤ ਵਿਗਿਆਨੀ ਮਰੀਆਨਨੀਨਾ ਕੁਰੀਜ਼ੀ ਨਾਲ ਜੁੜਿਆ ਹੋਇਆ ਸੀ, ਜਿਨ੍ਹਾਂਜਿਹਨਾਂ ਨੇ ਬਾਅਦ ਵਿਚ ਦੰਦ ਕਥਾ ਬਣੇ ਬੱਚਿਆਂ ਦੇ ਰੇਡੀਓ ਪ੍ਰਸਾਰਣ "ਹੇਅਰ ਲਿੱਲੀਪੁਟ ਲੈਂਡ" ਦਾ ਨਿਰਮਾਣ ਅਤੇ ਮੇਜਬਾਨੀ ਕੀਤੀ। ਕਾਵਿਕ ਸੱਚ ਅਤੇ ਅਨੁਭਵ ਦੇ ਆਪਣੇ ਆਦਰਸ਼ਾਂ ਦਾ ਪਿੱਛਾ ਕਰਨ ਵਿੱਚ ਉਹ ਬਹੁਤ ਨਿਧੜਕ ਅਤੇ ਬੇਹੱਦ ਇਕੱਲਾ ਸੀ। 
 
=== ਜੰਗ ===
1937 ਵਿਚ ਉਸਨੇ ਆਪਣੇ ਫੌਜੀ ਫ਼ਰਜ਼ਾਂ ਦੀ ਪੂਰਤੀ ਲਈ ਫੌਜ ਵਿੱਚ ਸਰਵਿਸ ਕੀਤੀ ਅਤੇ ਫੌਜ ਦੇ ਕੈਡੇਟ ਵਜੋਂ, ਉਹ ਕੌਰੂ ਦੇ ਨੈਸ਼ਨਲ ਮਿਲਟਰੀ ਸਕੂਲ ਵਿਚ ਦਾਖ਼ਲ ਹੋਇਆ। ਉਸ ਨੇ ਰਾਣੀ ਫਰੈਡਰਿਕਾ ਨੂੰ ਟ੍ਰੇਨ ਤੋਂ ਉਤਾਰ ਕੇ ਯੂਨਾਨੀ ਧਰਤੀ ਤੇ ਲਿਆਉਣ ਲਈ ਨਿੱਜੀ ਤੌਰ 'ਤੇ ਸਹਾਇਤਾ ਕੀਤੀ ਜਦੋਂ ਉਹ ਜਰਮਨੀ ਤੋਂ ਆਏ ਖਾਨਦਾਨੀ ਸ਼ਹਿਜ਼ਾਦੇ ਪਾਲ ਨਾਲ ਵਿਆਹ ਕਰਨ ਲਈ ਆਈ ਸੀ। ਲੜਾਈ ਦੇ ਦੌਰਾਨ ਉਸ ਨੂੰ ਸੈਕੰਡ ਲੈਫਟੀਨੈਂਟ ਨਿਯੁਕਤ ਕੀਤਾ ਗਿਆ ਸੀ, ਸ਼ੁਰੂ ਵਿਚ ਲੜਾਈ ਵਿੱਚ ਫਸਟ ਆਰਮੀ ਕੋਰ ਹੈੱਡ ਕੁਆਰਟਰ ਵਿਚ, ਫਿਰ ਜੰਗ ਦੇ ਮੈਦਾਨਾਂ ਦੀ ਪਹਿਲੀ ਲਾਈਨ ਤੇ 24ਵੀਂ ਰਜਮੈਂਟ ਵਿਚ ਬਦਲੀ ਕਰ ਦਿੱਤੀ ਗਈ। ਸਾਹਿਤਕ ਸੰਸਾਰ ਵਿਚ ਸ਼ੁਰੂਆਤੀ ਕਦਮ ਪੁੱਟਣ ਤੋਂ ਬਾਅਦ ਏਲੀਟਿਸ ਨੇ ਕਦੇ ਕਦੇ ਕੀਤੇ ਕਿਤੇ ਕਵਿਤਾ ਅਤੇ ਲੇਖ ਪ੍ਰਕਾਸ਼ਿਤ ਕੀਤੇ।
 
ਉਹ ਐਸੋਸੀਏਸ਼ਨ ਆਫ ਗ੍ਰੀਕ ਆਰਟ ਕ੍ਰਿਟਿਕਸ, ਏਆਈਸੀਏ-ਹੇਲਾਸ, ਇੰਟਰਨੈਸ਼ਨਲ ਐਸੋਸੀਏਸ਼ਨ ਆਫ ਆਰਟ ਕ੍ਰਿਟਿਕਸ ਦਾ ਮੈਂਬਰ ਸੀ।<ref name="AICAHellas">{{Cite web|url=http://www.aica-hellas.org/histen.html|title=AICA-HELLAS History|last=Association of Greek Art Critics, [[International Association of Art Critics]]|archive-url=https://web.archive.org/web/20080511234318/http://www.aica-hellas.org/histen.html|archive-date=2008-05-11|dead-url=yes}}</ref>
 
== Poetry ==
ਲਾਈਨ 50:
* ਆਕਸੋਪੇਟਰਾ ਦੇ ਰੁਦਨ ਗੀਤ (''Τα Ελεγεία της Οξώπετρας'', 1991)
* ਪਸ਼ੇਮਾਨੀ ਦਾ ਪੱਛਮ (''Δυτικά της λύπης'', 1995)
* ਇਰੋਜ਼, ਇਰੋਜ਼, ਇਰੋਜ਼: ਚੋਣਵੀਆਂ ਅਤੇ ਆਖਰੀ ਕਵਿਤਾਵਾਂ (Copper Canyon Press, 1998)
 
== Notes ==
{{Reflist|2}}
 
[[ਸ਼੍ਰੇਣੀ:ਜਨਮ 1911]]
[[ਸ਼੍ਰੇਣੀ:ਮੌਤ 1996]]