ਓਪੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਲਾਈਨ 1:
'''ਓਪੋ ਇਲੈਕਟ੍ਰਾਨਿਕਸ ਕਾਰਪੋਰੇਸ਼ਨ''', ਆਮ ਤੌਰ 'ਤੇ  '''ਓਪੋ '''ਵਜੋਂ ਜਾਣਿਅਾਜਾਣਿਆ ਜਾਂਦਾ ਹੈ, ਇੱਕ ਚੀਨੀ ਖਪਤਕਾਰ ਅਤੇ ਮੋਬਾਇਲ ਸੰਚਾਰ ਕੰਪਨੀ ਹੈ, ਜੋ ਆਪਣੇ [[ਸਮਾਰਟਫ਼ੋਨ]], [[ਬਲੂ-ਰੇ ਡਿਸਕ|ਬਲੂ-ਰੇ]] ਡਿਸਕ ਅਤੇ ਹੋਰ ਇਲੈਕਟ੍ਰਾਨਿਕ ਯੰਤਰਾਂ ਲਈ ਮਸ਼ਹੂਰ ਹੈ। ਸਮਾਰਟਫ਼ੋਨਸ ਦੀ ਇੱਕ ਪ੍ਰਮੁੱਖ ਨਿਰਮਾਤਾ, ਓਪੋ 2016 ਵਿੱਚ ਚੀਨ ਦਾ ਚੋਟੀ ਦਾ ਸਮਾਰਟਫੋਨ ਬ੍ਰਾਂਡ ਸੀ ਅਤੇ ਦੁਨੀਆ ਭਰ ਵਿੱਚ ਚੌਥੇ ਨੰਬਰ ਤੇ ਸੀ।<ref>{{Cite web|url=https://www.idc.com/getdoc.jsp?containerId=prCHE41886016|title=IDC:OPPO tops the Chinese smartphone market for the very first time|website=www.idc.com|access-date=2017-07-26}}</ref>
 
== ਇਤਿਹਾਸ ==
ਓਪੋ ਦਾ ਬ੍ਰਾਂਡ ਨਾਮ 2001 ਵਿੱਚ [[ਚੀਨ]] ਵਿੱਚ ਦਰਜ ਕੀਤਾ ਗਿਆ ਸੀ ਅਤੇ 2004 ਵਿੱਚ ਇਸਦੀ ਸ਼ੁਰੂਆਤ ਕੀਤੀ ਗਈ ਸੀ।<ref>{{Cite web|url=http://www.oppo.com/en/about-us/|title=About Us - OPPO Global|website=www.oppo.com|access-date=2017-07-26}}</ref> ਉਦੋਂ ਤੋਂ, ਉਹ ਦੁਨੀਆ ਦੇ ਸਾਰੇ ਹਿੱਸਿਆਂ ਵਿੱਚ ਫੈਲ ਗਏ ਹਨ।
 
ਜੂਨ 2016 ਵਿੱਚ, ਓਪੋ ਚੀਨ ਵਿੱਚ ਸਭ ਤੋਂ ਵੱਡੀ ਸਮਾਰਟਫੋਨ ਬਣਾੳੁਣਬਣਾਉਣ ਵਾਲੀ ਕੰਪਨੀ ਬਣ ਗੲੀ।ਗ।<ref name=":0">{{Cite web|url=http://www.counterpointresearch.com/press_release/chinajune2016/|title=Counterpoint Technology Market Research {{!}} Oppo Becomes the Leading Smartphone Brand in China in June 2016|website=www.counterpointresearch.com|access-date=2016-12-15}}</ref> 200,000 ਰਿਟੇਲ ਆਊਟਲੈਟਾਂ ਇਸਦੇ ਫੋਨ ਵੇਚਦੇ ਹਨ।<ref>Upstarts on top / How OPPO and Vivo are beating Apple, Xiaomi and the gang. Economist, February 4th-10th 2017, page 56.</ref>
 
2017 ਵਿਚ ਓਪ ਪੀਓ ਨੇ [[ਭਾਰਤੀ ਰਾਸ਼ਟਰੀ ਕ੍ਰਿਕਟ ਟੀਮ]] ਨੂੰ ਸਪਾਂਸਰ ਕਰਨ ਦੀ ਸਫਲਤਾਪੂਰਵਕ ਕੋਸ਼ਿਸ਼ ਕੀਤੀ ਅਤੇ 2017 ਤੋਂ 2022 ਤਕ ਟੀਮ ਦੇ ਕਿੱਟਾਂ 'ਤੇ ਆਪਣਾ ਲੋਗੋ ਪ੍ਰਦਰਸ਼ਤ ਕਰਨ ਦੇ ਅਧਿਕਾਰ ਪ੍ਰਾਪਤ ਕਰ ਲਏ। ਇਸ ਮਿਆਦ ਦੇ ਦੌਰਾਨ ਭਾਰਤੀ ਰਾਸ਼ਟਰੀ ਕ੍ਰਿਕੇਟ ਟੀਮ 259 ਅੰਤਰਰਾਸ਼ਟਰੀ ਮੈਚ ਖੇਡੇਗੀ ਜਿਸ ਵਿਚ 62 ਟੈਸਟ, 152 ਵਨ ਡੇ ਅਤੇ 45 ਟੀ -20 ਮੈਚ ਹੋਣਗੇ। ਇਸ ਵਿੱਚ ਇੰਗਲੈਂਡ ਵਿੱਚ 2019 ਵਿਸ਼ਵ ਕੱਪ ਅਤੇ ਆਸਟਰੇਲੀਆ ਵਿਚ 2020 ਦੇ ਟੀ -20 ਵਿਸ਼ਵ ਕੱਪ ਵੀ ਸ਼ਾਮਲ ਹੈ।
 
== ਵਿਵਾਦ ==
2017 ਵਿੱਚ ਕੰਪਨੀ ਭਾਰਤ ਦੇ ਰਾਸ਼ਟਰੀ ਝੰਡੇ ਦੇ ਅਪਮਾਨ ਕਰਕੇ ਵਿਵਾਦ ਵਿੱਚ ਅਾੲੀ ਸੀ।<ref>{{Cite news|url=http://timesofindia.indiatimes.com/city/noida/national-flag-protest-oppo-halts-production-at-noida-plant/articleshow/57903013.cms|title=National flag protest: Oppo halts production at Noida plant - Times of India|work=The Times of India|access-date=2017-07-21}}</ref> ਇਸ ਤੋਂ ਬਾਅਦ ਕੰਪਨੀ ਦੇ ਪੰਜਾਬ ਸੇਵਾ ਇਕਾਈ ਨੇ ਵੀ ਅਸਤੀਫਾ ਦਿੱਤਾ ਸੀ।<ref>{{Cite news|url=http://blog.smartprix.com/oppos-entire-punjab-service-team-resigns-indians-beggars-statement/|title=Oppo's Entire Punjab Service Team Resigns Over "Indians Are Beggars" Statement - Smartprix Blog|last=Sharma|first=Anurag|date=2017-07-20|work=Smartprix Blog|access-date=2017-07-21|language=en-US}}{{reliable source|date=July 2017}}</ref>
 
== ਹਵਾਲੇ ==