ਕਾਇਲਾ ਈਵੇੱਲ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਟੈਗ: 2017 source edit
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{Use mdy dates|date=July 2015}}
{{Infobox person
| name = ਕਾਇਲਾ ਈਵੇੱਲ
| image = Kayla Ewell 2012 (b).jpg
| caption = ਈਵੇੱਲ ਲੌਸ ਐਂਜਲਸ ਵਿਖੇ 2012 ਵਿੱਚ।
| birth_name = ਕਾਇਲਾ ਨੋਏਲੇ ਈਵੇੱਲ
| birth_date = {{Birth date and age|1985|08|27}}
| birth_place = [[ਲੌਂਗ ਬੀਚ, ਕੈਲੀਫੋਰਨੀਆ]], ਯੂ.ਐਸ.
| occupation = ਅਦਾਕਾਰਾ
| yearsactive = 1999–ਹੁਣ
| spouse = {{marriage|ਟੈਨਰ ਨੋਵਲਨ|2015}}
| domesticpartner =
| website =
}}
'''ਕਾਇਲਾ ਨੋਏਲੇ ਈਵੇੱਲ''' (ਜਨਮ 27 ਅਗਸਤ, 1985) ਇੱਕ [[ਅਮਰੀਕੀ]] [[ਅਦਾਕਾਰਾ]] ਹੈ, ਜਿਸਨੂੰ ਸੀ.ਬੀ.ਐਸ ਦੇ ਸੋਪ ਓਪੇਰਾ 'ਦ ਬਲੱਡ ਐਂਡ ਦ ਬਿਉਟੀਫੁੱਲ' ਵਿੱਚ ਕੇਟਲਿਨ ਦੀ, ਐਨ.ਬੀ.ਸੀ. ਦੇ 'ਫ੍ਰੇਕਸ ਐਂਡ ਗੀਕਸ' ਵਿੱਚ ਮਾਓਰੀਨ ਦੀ ਅਤੇ ਦ ਸੀ.ਡਬਲਿਊ. ਦੇ 'ਦ ਵੈਮਪਾਇਰ ਡਾਇਰੀਜ਼' ਵਿੱਚ ਵਿੱਕੀ ਦੋਨੋਵਨ ਦੀ ਭੂਮਿਕਾ ਵਜੋਂ ਜਾਣਿਆ ਜਾਂਦਾ ਹੈ।
ਲਾਈਨ 24:
2009 ਤੋਂ ਉਹ [[ਲਾਸ ਐਂਜਲਸ]], [[ਕੈਲੀਫ਼ੋਰਨੀਆ|ਕੈਲੀਫੋਰਨੀਆ]] ਵਿੱਚ ਰਹਿਣ ਲੱਗੀ ਸੀ। ਉਸਨੂੰ 2005 ਵਿੱਚ ਸੋਫ਼ਿਸਟੀਕੇਟ ਮੈਗਜ਼ੀਨ ਲਈ ਚੁਣਿਆ ਗਿਆ। ਇਸੇ ਸਮੇਂ ਦੌਰਾਨ ਜਦੋਂ ਉਸਨੂੰ ਵਹਿਲ ਮਿਲਦੀ ਤਾਂ ਉਹ ਚਿੱਤਰਕਾਰੀ, ਰੋਕ ਕਲੀਬਿੰਗ ਅਤੇ ਰੈਪਲਿੰਗ ਕਰਦੀ ਸੀ।<ref>"The O.C.'s Kayla Ewell Beauty E-Mail". 2005. ''Sophisticate''.</ref> ਇਸ ਤੋਂ ਇਲਾਵਾ ਆਪਣੇ ਸੌਂਕ ਡਾਂਸ ਕਰਨਾ ਅਤੇ ਰਾਫ਼ਟਿੰਗ ਆਦਿ ਕਰਦੀ ਸੀ।ਉਹ ਆਪਣੇ ਸਕੂਲ ਵਿੱਚ ਰਾਫ਼ਟਿੰਗ ਟੀਮ ਵਿੱਚ ਵੀ ਸ਼ਾਮਿਲ ਸੀ। 
 
ਮਈ 2015 ਵਿੱਚ ਕਾਇਲਾ ਦੀ ਅਦਾਕਾਰ ਅਤੇ ਮਾਡਲ ਟੈਨਰ ਨੋਵਲਨ ਨਾਲ ਕੁੜਮਾਈ ਹੋ ਗਈ।<ref>{{Cite web|url=http://okmagazine.com/uncategorized/vampire-diaries-star-kayla-ewell-dishes-kellan-r-pattz/|title=‘Vampire Diaries’ Star Kayla Ewell Dishes on Kellan & R-Pattz|website=OK!}}</ref><ref>[http://www.news.com.au/entertainment/celebrity-life/kellan-lutz-on-the-making-of-twilight-and-working-with-edi-gathegi/story-e6frfmqr-1225703188693]</ref> ਉਨ੍ਹਾਂਉਹਨਾਂ ਦਾ ਵਿਆਹ 12 ਸਤੰਬਰ 2015 ਨੂੰ ਹੋਇਆ।<ref>http://www.brides.com/blogs/aisle-say/2015/09/-vampire-diaries-kayla-ewell-marries-husband-tanner-novlan.html</ref>
 
== ਫ਼ਿਲਮੋਗ੍ਰਾਫੀ ==
ਲਾਈਨ 78:
== ਹਵਾਲੇ ==
{{reflist|30em}}
 
[[ਸ਼੍ਰੇਣੀ:ਜਨਮ 1985]]
[[ਸ਼੍ਰੇਣੀ:20ਵੀਂ ਸਦੀ ਦੀਆਂ ਅਮਰੀਕੀ ਅਦਾਕਾਰਾਵਾਂ]]