ਕਾਉਂਟਰ ਕਲਚਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
 
ਲਾਈਨ 1:
'''ਕਾਉਂਟਰ ਕਲਚਰ''' [[ਉਪ-ਸਭਿਆਚਾਰਸੱਭਿਆਚਾਰ]] ਨੂੰ ਕਹਿੰਦੇ ਹਨ ਜਿਸ ਦੇ ਮੁੱਲ ਅਤੇ ਵਿਹਾਰ ਦੇ ਨਿਯਮ ਮੁੱਖ ਧਾਰਾ ਸਮਾਜ ਦੇ ਨਾਲੋਂ ਬਹੁਤ ਭਿੰਨ ਹੁੰਦੇ ਹਨ।<ref name="Eric Donald Hirsch 1993 p 419">Eric Donald Hirsch. ''The Dictionary of Cultural Literacy''. Houghton Mifflin. ISBN 0-395-65597-8. (1993) p 419. "Members of a cultural protest that began in the U.S. in the 1960s and Europe before fading in the 1970s... fundamentally a cultural rather than a [[political protest]]."</ref>
==ਪਰਿਭਾਸ਼ਾ ਅਤੇ ਵਿਸ਼ੇਸ਼ਤਾਈਆਂ==
''ਕਾਉਂਟਰ ਕਲਚਰ'' ਪਦ ਨੂੰ [[ਥੀਓਡਰ ਰੋਜੈਕ (ਵਿਦਵਾਨ)|ਥੀਓਡਰ ਰੋਜੈਕ]] ਨੇ ਸਭ ਤੋਂ ਪਹਿਲਾਂ ਪ੍ਰਭਾਸ਼ਿਤ ਕੀਤਾ।<ref name=HarvardTR/><ref>{{cite web| title = Social critic Theodore Roszak *58 explores intolerance in new novel about gay Jewish writer| author = Andrea Gollin| url = http://www.princeton.edu/~paw/archive_new/PAW02-03/14-0423/books.html| publisher = PAW Online| date = 2003-04-23| accessdate = 2008-06-21}}</ref><ref name=TRbook/> ਉਸਨੇ ''[[ਮੇਕਿੰਗ ਆਫ ਏ ਕਾਊਂਟਰ ਕਲਚਰ]]'' ਨਾਮ ਦੀ ਆਪਣੀ ਰਚਨਾ ਪ੍ਰਕਾਸ਼ਿਤ ਕਰਵਾਈ।<ref>His conception of the counterculture is discussed in Whiteley, 2012 and Bennett, 2012.</ref>