ਕੀੜਿਆਂ ਦਾ ਭੌਣ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up ਦੀ ਵਰਤੋਂ ਨਾਲ AWB
ਲਾਈਨ 4:
[[File:Indian Harvester Ant Nest.JPG|thumbnail| ਇੱਕ ਕਿਸਮ ਦੇ ਕੀੜਿਆਂ ਦੇ ਭੌਣ ਦੇ ਰਸਤੇ ਦਾ ਦਾਖਲਾ ([[ਪੁਣੇ]], [[ਮਹਾਰਾਸ਼ਟਰ]], ਭਾਰਤ)]]
 
'''ਕੀੜਿਆਂ ਦਾ ਭੌਣ'''(en:Ant colony) ਦਾ ਭੌਣ ਕੀੜਿਆਂ ਦੀ ਇੱਕ ਅਜਿਹੀ ਮੂਲ ਕਬੀਲਾ-ਬਸਤੀ .<ref>Merriam-Webster. Online Dictionary. ''[http://www.merriam-webster.com/dictionary/formicary]''. retrieved 19 March 2015.</ref> ਨੂੰ ਕਿਹਾ ਜਾਂਦਾ ਹੈ ਜਿਥੇ ਉਹ ਆਪਣੇ ਵੰਸ਼ ਦਾ ਜੀਵਨ ਚੱਕਰ ਨੂੰ ਸੰਗਠਤ ਕਰ ਕੇ ਚਲਾਉਂਦੇ ਹਨ ।ਹਨ।
 
==ਪੰਜਾਬ ਵਿੱਚ ਸਥਿਤੀ ==
[[File:Ant Colony.JPG|thumb|ਸੁਖ਼ਨਾ ਝੀਲ,ਚੰਡੀਗੜ੍ਹ ਨੇੜੇ ਕੀੜਿਆਂ ਦਾ ਭੌਣ]]
ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਕਈ ਕਿਸਮ ਦੇ ਕੀੜਿਆਂ ਦੇ ਭੌਣ ਸਨ ਜੋ ਪਿਛਲੇ ਕੁਝ ਦਹਾਕਿਆਂ ਤੋਂ ਘਟ ਰਹੇ ਹਨ ।ਹਨ। ਇਸ ਦਾ ਮੁੱਖ ਕਾਰਨ ਜੰਗਲਾਂ ਦਾ ਸਫਾਇਆ ਅਤੇ ਨਵੀਂ ਤਕਨੀਕ ਦੀ ਖੇਤੀ ਵਿੱਚ ਰਸਾਇਣਿਕ ਖਾਦਾਂ ਅਤੇ ਕੀੜੇ ਮਾਰ ਦਵਾਈਆਂ ਦੀ ਵਰਤੋਂ ਹੋਣਾ ਹੈ ।ਹੈ।
==ਹਵਾਲੇ==
{{ਹਵਾਲੇ}}