ਕੁਲਦੀਪ ਮਾਣਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 18:
}}
 
'''ਕੁਲਦੀਪ ਮਾਣਕ''' ਇੱਕ [[ਪੰਜਾਬੀ ਬੋਲੀ|ਪੰਜਾਬੀ]] ਗਾਇਕ ਸੀ। ਉਹ [[ਦੇਵ ਥਰੀਕੇ ਵਾਲਾ|ਦੇਵ ਥਰੀਕੇ ਵਾਲ਼ੇ]] ਦੀ ਲਿਖੀ [[ਕਲੀ]], ‘‘[[ਤੇਰੇ ਟਿੱਲੇ ਤੋਂ|ਤੇਰੇ ਟਿੱਲੇ ਤੋਂ ਔਹ ਸੂਰਤ ਦੀਂਹਦੀ ਆ ਹੀਰ ਦੀ]]’’ ਗਾਉਣ ਕਰਕੇ ਜਾਣਿਆ ਜਾਂਦਾ ਹੈ ਜਿਸ ’ਤੇ [[ਪੰਜਾਬੀ ਲੋਕ|ਪੰਜਾਬੀਆਂ]] ਨੇ ਉਸਨੂੰ ‘[[ਕਲੀਆਂ]] ਦਾ ਬਾਦਸ਼ਾਹ’ ਖ਼ਿਤਾਬ ਦਿੱਤਾ।<ref name=ehkm>ਇਹ ਹੈ ਕੁਲਦੀਪ ਮਾਣਕ, ਅਲੀ ਰਾਜਪੁਰਾ</ref>
 
== ਮੁੱਢਲਾ ਜੀਵਨ ==
ਲਾਈਨ 60:
 
ਇਤਿਆਦਿ ਫ਼ਿਲਮਾਂ ਸ਼ਾਮਲ ਨੇ। ਫ਼ਿਲਮ ‘ਲੰਬੜਦਾਰਨੀ’ ਦਾ ਗੀਤ ‘ਯਾਰਾਂ ਦਾ ਟਰੱਕ ਬੱਲੀਏ’ ਬੇਹੱਦ ਮਕਬੂਲ ਹੋਇਆ।
--[[ਵਰਤੌਂਕਾਰ:Dhammu3193|Dhammu3193]] ([[ਵਰਤੌਂਕਾਰ ਗੱਲ-ਬਾਤ:Dhammu3193|ਗੱਲ-ਬਾਤ]]) ੧੬16:੦੩03, ੨੪24 ਨਵੰਬਰ ੨੦੧੨2012 (UTC)ਰਿਿਕੁੂੂਹਤਰਜ
 
==ਮਾਣਕ==
ਲਾਈਨ 82:
1977-78 ਵਿੱਚ ਪਹਿਲੀ ਵਾਰ ਮਾਣਕ ਵਿਦੇਸ਼ਾਂ ਵਿੱਚ ਆਪਣੀ ਗਾਇਕੀ ਦਾ ਲੋਹਾ ਮਨਵਾ ਕੇ ਆਇਆ।
 
== ਦੋ-ਗਾਣਾਂ ਗੀਤਾਂ ਦੀ ਸੂਚੀ ==
 
;'''ਸਹਿ-ਗਾਇਕਾ : ਸੁਰਿੰਦਰ ਸੀਮਾ'''
ਲਾਈਨ 153:
*ਸ਼ਹੀਦ ਭਗਤ ਸਿੰਘ [ਹਰਦੇਵ ਸਿੰਘ ਦਿਲਗੀਰ][ਕਸੈਟ]
*ਸਾਰਿਆਂ ਦੁੱਖਾਂ ਦੀ ਦਾਰੂ, ਇੱਕੋ ਗੁਰਬਾਣੀ ਏ [ ਬਖ਼ਸ਼ੀਸ਼ ਸਿੰਘ ਦਿਆਲਪੁਰੀ]
*ਚੜ੍ਹਿਆ ਸੋਧਣ, ਧਰਤ ਲੁਕਾਈ [ ਅਮਰੀਕ ਸਿੰਘ ਤਲਵੰਡੀ][ਕਸੈਟ]
*ਸ਼ਾਨ ਖ਼ਾਲਸੇ ਦੀ [ਕਸੈਟ]
*ਨਾਮ ਦੇ ਪੁਜਾਰੀ [ਰਵਿਦਾਸ ਭਗਤ] ਕਸੈਟ