ਕੁਵੈਤ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Removing Kuwait.ogg, it has been deleted from Commons by Natuur12 because: per c:Commons:Deletion requests/File:Kuwait.ogg. |
Satdeepbot (ਗੱਲ-ਬਾਤ | ਯੋਗਦਾਨ) ਛੋ clean up ਦੀ ਵਰਤੋਂ ਨਾਲ AWB |
||
ਲਾਈਨ 15:
* "[[ਅਲ-ਨਸ਼ੀਦ ਅਲ ਵਤਨੀ]]"
* {{small|"ਰਾਸ਼ਟਰੀ ਗੀਤ"}}
*
}}
| image_map = KWT orthographic.svg
ਲਾਈਨ 26:
| ethnic_groups =
{{unbulleted list
| demonym = ਕੁਵੈਤੀ
| government_type = [[ਇਕਾਤਮਕ ਦੇਸ਼]] [[ਸੰਵਿਧਾਨਕ ਬਾਦਸ਼ਾਹੀ]]<ref name=cia>{{cite web |url=https://www.cia.gov/library/publications/the-world-factbook/geos/ku.html |title=Kuwait |website=[[The World Factbook]] |publisher=[[
| leader_title1 = [[ਕੁਵੈਤ ਦਾ ਅਮੀਰ|ਅਮੀਰ]]
| leader_name1 = [[ਸਬ੍ਹਾ ਅਹਿਮਦ ਅਲ-ਸਬ੍ਹਾ]]
ਲਾਈਨ 46:
| established_event3 = [[1913 ਦਾ ਐਂਗਲੋ-ਓਟੋਮੈਨ ਸੰਮੇਲਨ|ਐਂਗਲੋ-ਓਟੋਮੈਨ ਸੰਮੇਲਨ]]
| established_date3 = 1913
| established_event4 =
| established_date4 = 19 June 1961
| area_km2 = 17,818
ਲਾਈਨ 78:
| HDI_year = 2014<!-- Please use the year to which the data refers, not the publication year -->
| HDI_change = steady<!-- increase/decrease/steady -->
| HDI_ref =
| HDI_rank = 48th
| currency = [[ਕੁਵੈਤੀ ਦਿਨਾਰ]]
ਲਾਈਨ 91:
| cctld = [[.kw]]
| official_website = [https://www.e.gov.kw/sites/kgoEnglish/Pages/HomePage.aspx www.e.gov.kw]
| footnote_a = [[ਉੱਤਰਾਅਧਿਕਾਰੀ]]
| footnote_b = [[ਅਮੀਰਾਤ]]
| religion = [[ਇਸਲਾਮ]]
ਲਾਈਨ 98:
}}
'''ਕੁਵੈਤ'''({{IPAc-en|audio=En-us-Kuwait.ogg|k|ʊ|ˈ|w|eɪ|t}};<ref>{{cite web|url=https://en.oxforddictionaries.com/definition/kuwait|title=Kuwait - definition of Kuwait in English|accessdate=5 May 2017|work=[[Oxford Dictionaries]]}}</ref><ref>{{cite web|url=https://www.merriam-webster.com/dictionary/Kuwait|title=Definition of Kuwait by Merriam-Webster|accessdate=5 May 2017|work=[[Merriam-Webster]]}}</ref> {{lang-ar|الكويت}} ''{{transl|ar|al-Kuwait}}'', {{IPA-afb|ɪl‿ɪkweːt}} or {{IPA-afb|lɪkweːt|}}), ਅਧਿਕਾਰਕ ਭਾਸ਼ਾ ਵਿੱਚ '''ਕੁਵੈਤ ਦਾ ਰਾਜ''' ({{lang-ar|دولة الكويت}} ''{{Audio|Ar-State of Kuwait.oga|Dawlat al-Kuwait|help = no}}'') [[ਪੱਛਮੀ ਏਸ਼ੀਆ]] ਵਿੱਚ ਇੱਕ ਦੇਸ਼ ਹੈ, ਜਿਹੜਾ ਕਿ [[ਪੂਰਬੀ ਅਰਬ]] ਦੇ ਉੱਤਰੀ ਕਿਨਾਰੇ ਉੱਪਰ [[ਫ਼ਾਰਸ ਦੀ ਖਾੜੀ|ਪਰਸ਼ੀਅਨ ਗਲਫ਼]] ਦੇ ਸਿਰੇ ਤੇ ਸਥਿਤ ਹੈ। ਇਸਦੀ ਹੱਦ [[ਇਰਾਕ]] ਅਤੇ [[ਸਾਊਦੀ ਅਰਬ]] ਨਾਲ ਲੱਗਦੀ ਹੈ। 2016 ਦੇ ਮੁਤਾਬਿਕ, ਕੁਵੈਤ ਦੀ ਜਨਸੰਖਿਆ 4.2 ਕਰੋੜ ਹੈ, ਜਿਸ ਵਿੱਚ 1.3 ਕਰੋੜ ਕੁਵੈਤੀ ਹਨ ਅਤੇ 2.9 ਕਰੋੜ ਪਰਵਾਸੀ ਹਨ।<ref name="census">{{cite web |url = https://www.paci.gov.kw/stat|title = Public Authority for
ਕੁਵੈਤ ਵਿੱਚ ਤੇਲ ਦੇ ਭੰਡਾਰ 1938 ਵਿੱਚ ਲੱਭੇ ਗਏ ਸਨ। 1946 ਤੋਂ 1982 ਤੱਕ, ਕੁਵੈਤ ਦਾ ਵੱਡੇ ਪੈਮਾਨੇ ਉੱਤੇ ਆਧੁਨਿਕਰਨ ਹੋਇਆ। 1980 ਵਿੱਚ, ਕੁਵੈਤ ਭੂ-ਰਾਜਨੀਤਕ ਅਤੇ ਆਰਥਿਕ ਸੰਕਟ ਵਿੱਚੋਂ ਲੰਘਿਆ ਜਿਸ ਤੋਂ ਬਾਅਦ ਕੁਵੈਤ ਵਿੱਚ [[ਕੁਵੈਤ ਦੀ ਸ਼ੇਅਰ ਬਜ਼ਾਰ ਦੁਰਘਟਨਾ|ਸ਼ੇਅਰ ਬਜ਼ਾਰ ਦੁਰਘਟਨਾ]] ਵਾਪਰੀ। 1990 ਵਿੱਚ, ਕੁਵੈਤ ਉੱਪਰ ਇਰਾਕ ਦੁਆਰਾ ਹਮਲਾ ਕੀਤਾ ਗਿਆ। ਇਰਾਕ ਦੁਆਰਾ ਕਬਜ਼ੇ ਵਾਲੇ ਖੇਤਰ ਪਿੱਛੋਂ 1991 ਵਿੱਚ ਗਠਜੋੜ ਫ਼ੌਜਾਂ ਵੱਲੋਂ [[ਖਾੜੀ ਦੀ ਜੰਗ]] ਵਿੱਚ ਛੁਡਾਏ ਗਏ। ਜੰਗ ਤੋਂ ਬਾਅਦ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਅਤੇ ਕੌਮੀ ਬੁਨਿਆਦੀ ਢਾਂਚੇ ਦੇ ਮੁੜ ਨਿਰਮਾਣ ਲਈ ਵਿਆਪਕ ਯਤਨ ਕੀਤੇ ਗਏ।
ਕੁਵੈਤ ਇੱਕ ਸੰਵਿਧਾਨਕ [[ਸਿਰਮੌਰ ਰਾਜ|ਰਾਜ]] ਹੈ ਜਿਸ ਵਿੱਚ [[ਅੱਧ ਲੋਕਤੰਤਰੀ ਢਾਂਚਾ]] ਕੰਮ ਕਰਦਾ ਹੈ। ਇਸਦੀ [[ਉੱਚ-ਆਮਦਨੀ ਅਰਥ ਵਿਵਸਥਾ]] ਹੈ ਜਿਸਨੂੰ ਇਸਦੇ ਤੇਲ ਭੰਡਾਰਾਂ ਤੋਂ ਮਦਦ ਮਿਲਦੀ ਹੈ, ਕਿਉਂਕਿ ਕੁਵੈਤ ਦਾ [[ਸਾਬਤ ਹੋਏ ਤੇਲ ਦੇ ਭੰਡਾਰਾਂ ਵਾਲੇ ਦੇਸ਼ਾਂ ਦੀ ਸੂਚੀ|ਤੇਲ ਭੰਡਾਰਾਂ ਵਾਲੇ ਦੇਸ਼ਾਂ]] ਵਿੱਚ ਛੇਵਾਂ ਸਥਾਨ ਹੈ। [[ਕੁਵੈਤੀ ਦਿਨਾਰ]] ਦੁਨੀਆ ਦੀ ਸਭ ਤੋਂ ਕੀਮਤੀ ਮੁਦਰਾ ਹੈ।<ref name=curr /> [[ਵਿਸ਼ਵ ਬੈਂਕ]] ਦੇ ਅਨੁਸਾਰ ਕੁਵੈਤ [[ਕੁੱਲ ਘਰੇਲੂ ਉਤਪਾਦਨ]] ਪ੍ਰਤੀ ਵਿਅਕਤੀ ([[ਖਰੀਦਣ ਸ਼ਕਤੀ ਸਮਾਨਤਾ]]) ਦੇ ਹਿਸਾਬ ਨਾਲ ਵਿਸ਼ਵ ਵਿੱਚੋਂ ਉੱਪਰੋਂ ਚੌਥਾ ਦੇਸ਼ ਹੈ। [[ਕੁਵੈਤ ਦਾ ਸੰਵਿਧਾਨ]] 1962 ਵਿੱਚ ਬਣਿਆ ਸੀ।<ref name=ras>{{cite web|authors=Ibrahim Ahmed Elbadawi, Atif Abdallah Kubursi|work=[[American University of Beirut]]|title=Kuwaiti Democracy:
ਲਾਈਨ 112:
{{Navbox
| name
| state = {{{state<includeonly>|autocollapse</includeonly>}}}
| title = [[ਏਸ਼ੀਆ ਦੇ ਦੇਸ਼ਾਂ ਦੀ ਸੂਚੀ]]
ਲਾਈਨ 140:
* [[ਜਪਾਨ]]
* [[ਜਾਰਡਨ|ਜੌਰਡਨ]]
*
* [[ਉੱਤਰੀ ਕੋਰੀਆ]]
* [[ਦੱਖਣੀ ਕੋਰੀਆ]]
ਲਾਈਨ 183:
| list3 =
{{Navbox |child |groupstyle=font-weight:normal;
* [[ਕ੍ਰਿਸਮਸ ਦੀਪ]]
* [[ਕੋਕੋਸ (ਕੀਲਿੰਗ) ਟਾਪੂ]]
* [[ਹਾਂਗਕਾਂਗ]]
* [[ਮਕਾਉ]]
* [[ਅਕਰੋਤਿਰੀ ਅਤੇ ਧਕੇਲੀਆ]]
* [[ਬਰਤਾਨਵੀ ਹਿੰਦ ਮਹਾਂਸਾਗਰ ਰਾਜਖੇਤਰ]]
|