ਕੂਟਨੀਤੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
img
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1:
[[File:Symmetry of Diplomacy.jpg|thumb|Ger van Elk, ''Symmetry of Diplomacy'', 1975, Groninger Museum.]]
'''ਕੂਟਨੀਤੀ''' ਲਈ ਅੰਗਰੇਜ਼ੀ ਸ਼ਬਦ '''ਡਿਪਲੋਮੇਸੀ''' ਹੈ (ਅਤੇ ਇਹ ਹੁਣ ਪੰਜਾਬੀ ਵਿੱਚ ਵੀ ਖਾਸਾ ਪ੍ਰਚਲਿਤ ਹੈ)। ਇਸ ਦੀ ਉਤਪਤੀ ਯੂਨਾਨੀ ਸ਼ਬਦ ਡਿਪਲੋਮਾ ({{lang|grc|δίπλωμα}} ਅਰਥਾਤ ਦੂਜੇ ਦੇਸ਼ਾਂ ਨਾਲ ਕਾਰ-ਵਿਹਾਰ) ਤੋਂ ਹੋਈ ਹੈ। ਡਿਪਲੋਮੇਸੀ ਰਾਸ਼ਟਰਾਂ ਦੇ ਪ੍ਰਤੀਨਿਧਾਂ ਦੁਆਰਾ ਕਿਸੇ ਮੁੱਦੇ ਬਾਰੇ ਚਰਚਾ ਅਤੇ ਗੱਲ ਬਾਤ ਕਰਨ ਦੀ ਕਲਾ ਅਤੇ ਅਭਿਆਸ (ਪ੍ਰੈਕਟਿਸ) ਕਹਿੰਦੇ ਹਨ। <ref name="ron">Ronald Peter Barston, ''Modern diplomacy'', Pearson Education, 2006, p. 1</ref> ਅੰਤਰਰਾਸ਼ਟਰੀ ਕੂਟਨੀਤੀ ਅਮਨ-ਕਰਨ, ਵਪਾਰ, [[ਜੰਗ]], [[ਅਰਥਸ਼ਾਸਤਰ]], [[ਸਭਿਆਚਾਰਸੱਭਿਆਚਾਰ]], [[ਵਾਤਾਵਰਨ ਨੀਤੀ|ਵਾਤਾਵਰਣ]], ਅਤੇ [[ਮਨੁੱਖੀ ਅਧਿਕਾਰ]] ਆਦਿ ਮੁੱਦਿਆਂ ਦੇ ਸੰਬੰਧ ਵਿੱਚ ਪੇਸ਼ੇਵਰ ਡਿਪਲੋਮੇਟਾਂ ਦੀ ਵਿਚੋਲਗੀ ਰਾਹੀਂ ਅੰਤਰਰਾਸ਼ਟਰੀ ਰਿਸ਼ਤਿਆਂ ਦੇ ਸੰਚਾਲਨ ਨੂੰ ਕਹਿੰਦੇ ਹਨ।
==ਇਤਿਹਾਸ ==