ਕੇ ਟੂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਕੜੀਆਂ ਜੋੜੀਆਂ, #ai16
ਟੈਗ: ਮੋਬਾਈਲ ਐਪ ਦੀ ਸੋਧ
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 16:
| lat_d = 35| lat_m = 52| lat_s = 57| lat_NS = N
| long_d = 76| long_m = 30| long_s = 48| long_EW = E
| coordinates_ref = <ref>[http://bbs.keyhole.com/ubb/showthreaded.php/Cat/0/Number/420123/an/0/page/0#420123 Northern Pakistan Places, Photos, 750+ Placemarks! – Google Earth Community<!-- Bot generated title -->]</ref>
| first_ascent = 31 ਜੁਲਾਈ 1954<br />ਅਸ਼ੀਲ ਕੋਂਪਾਞੀਓਨੀ<br />ਲੀਨੋ ਲਾਸਦੈਲੀ
| easiest_route = ਆਬਰੂਤਸੀ ਸਪੱਰ
}}
 
'''ਕੇ2''' (ਜਿਹਨੂੰ '''ਛੋਗੋਰੀ'''/'''ਕ਼ੋਗੀਰ''', '''ਕੇਟੂ'''/'''ਕੇਚੂ''', ਅਤੇ '''ਗਾਡਵਿਨ-ਔਸਟਨ ਪਹਾੜਾ''' ਵੀ ਆਖਿਆ ਜਾਂਦਾ ਹੈ) [[ਮਾਊਂਟ ਐਵਰੈਸਟ]] ਮਗਰੋਂ [[ਦੁਨੀਆਂ]] ਦਾ ਦੂਜਾ ਸਭ ਤੋਂ ਉੱਚਾ ਪਹਾੜ ਹੈ, ਜਿਸਦੀ ਉਚਾੲੀਉਚਾਈ 8611 ਮੀਟਰ ਅਥਵਾ 28251 ਫੁੱਟ ਹੈ। ਇਹ [[ਪਾਕਿਸਤਾਨ]] ਦੇ [[ਗਿਲਗਿਤ-ਬਾਲਤਿਸਤਾਨ]] ਖੇਤਰ ਵਿੱਚ [[ਬਾਲਤਿਸਤਾਨ]] ਅਤੇ [[ਸ਼ਿਨਜਿਆਂਗ]], [[ਚੀਨ]] ਦੇ ਤਾਜਿਕ ਖ਼ੁਦਮੁਖ਼ਤਿਆਰ ਖੇਤਰ ਦੀ ਸਰਹੱਦ<ref name="border_agreement">[http://www.law.fsu.edu/library/collection/LimitsinSeas/IBS085.pdf Text of border agreement between China and Pakistan]</ref> ਵਿਚਕਾਰ ਸਥਿੱਤ ਹੈ।<ref>{{cite web|url=http://www.britannica.com/EBchecked/topic/309107/K2|title=K2|publisher=Britannica.com|accessdate=2010-01-23}}</ref> ੲਿਹਇਹ ਚੋਟੀ ਚਡ਼੍ਹਾੲੀਚਡ਼੍ਹਾਈ ਦੇ ਮਾਮਲੇ ਵਿੱਚ ਮਾਊਂਟ ਐਵਰੈਸਟ ਤੋਂ ਵੀ ਔਖੀ ਹੈ ਜਿਸ ਦਾ ਅੰਦਾਜ਼ਾ ੲਿਸਇਸ ਗੱਲ ਤੋਂ ਸਹਿਜੇ ਹੀ ਲਗਾੲਿਆਲਗਾਇਆ ਜਾ ਸਕਦਾ ਹੈ ਕਿ ੲਿਸਤੇਇਸਤੇ ਚਡ਼੍ਹਾੲੀਚਡ਼੍ਹਾਈ ਦੌਰਾਨ ਮਰਨ ਵਾਲਿਆਂ ਦੀ ਦਰ ਐਵਰੈਸਟ ਤੋਂ ਕਿਤੇ ਜਿਆਦਾ ਹੈ। ੲਿਸਇਸ ਚੋਟੀ ਨੂੰ ਹਾਲੇ ਤੱਕ ਕੇਵਲ 302 ਲੋਕਾਂ ਨੇ ਹੀ ਸਰ ਕੀਤਾ ਹੈ 'ਤੇ 80 ਲੋਕਾਂ ਦੀ ਮੌਤ ਹੋ ਚੁੱਕੀ ਹੈ।</br />
1856 ਵਿੱਚ ਥੌਮਸ ਮਿੰਟਗੁਮਰੀ ਦੀ ਬਰਤਾਨਵੀ ਟੀਮ ਵੱਲੋਂ ਕੀਤੇ ਸਰਵੇ ਰਾਂਹੀ 'ਕੇ-2' ਵਜੋਂ ਪਛਾਣੀ ਗਈ ੲਿਸਇਸ ਚੋਟੀ 'ਤੇ ਚਡ਼੍ਹਨ ਦੇ ਯਤਨ ਤਾਂ ਭਾਵੇਂ ਪਹਾਡ਼ ਪ੍ਰੇਮੀਆਂ ਵੱਲੋਂ 1892 ਤੋਂ ਹੀ ਸ਼ੁਰੂ ਹੋ ਗੲੇਗਏ ਸਨ, ਪਰ ੲਿਸਇਸ ਚੋਟੀ ਨੂੰ ਸਰ ਕਰਨ ਦਾ ਸਿਹਰਾ 31 ਜੁਲਾੲੀਜੁਲਾਈ 1954 ਨੂੰ ਅਰਦਿਤੋ ਦੇਸੀਓ ਦੀ ਅਗੁਵਾੲੀਅਗੁਵਾਈ ਵਾਲੀ [[ੲਿਟਲੀਇਟਲੀ]] ਦੀ ਟੀਮ ਦੇ ਸਿਰ ਬੱਜ੍ਹਿਆ। ੲਿਸਇਸ ਟੀਮ ਵਿੱਚ ਲੀਨੋ ਲੇਸਡੇਲੀ, ਐਚਿਲੇ ਕੋਮਪਾਗਨਾਨੀ ਤੋਂ ੲਿਲਾਵਾਇਲਾਵਾ ਪਾਕਿਸਤਾਨੀ ਫੌਜ ਦੇ ਕਰਨਲ ਮੁਹੰਮਦ ਅਤਾਉਲਾਹ ਵੀ ਸ਼ਾਮਲ ਸਨ ਜਿਨ੍ਹਾਜਿਹਨਾਂ ਨੇ 1953 'ਚ ਚਾਰਲਸ ਹਾਊਸਟਨ ਦੀ ਅਮਰੀਕੀ ਟੀਮ ਨਾਲ ਵੀ ੲਿਹਇਹ ਚੋਟੀ ਸਰ ਕਰਨ ਦਾ ਅਸਫ਼ਲ ਯਤਨ ਕੀਤਾ ਸੀ। 23 ਜੂਨ 1986 ਨੂੰ ਪੋਲ ਵਾਂਡਾ ਰੂਕੀਵਿਕਜ ੲਿਸਇਸ ਚੋਟੀ ਨੂੰ ਸਰ ਕਰਨ ਵਾਲੀ ਪਹਿਲੀ ਔਰਤ ਬਣੀ ਜਦਕਿ 2004 'ਚ 65 ਸਾਲ ਦੇ ਸਪੇਨੀ ਬਜ਼ੁਰਗ ਕਾਰਲੋਸ ਸੋਰੀਆ ਫੌਂਟਨ ਨੇ ਸਭ ਤੋਂ ਵੱਡੀ ਉਮਰ 'ਚ ੲਿਸਇਸ ਚੋਟੀ ਨੂੰ ਸਰ ਕਰਨ ਦਾ ਮਾਣ ਹਾਸਿਲ ਕੀਤਾ।</br />
1986 ਵਿੱਚ ਜਾਰਜ ਵਾਲਰਸਟੀਨ ਦੀ ਟੀਮ ਨੇ ਗਲਤ ਢੰਗ ਨਾਲ ਮਿਣਤੀ ਕਰਕੇ ੲਿਸਇਸ ਚੋਟੀ ਨੂੰ ਐਵਰੈਸਟ ਤੋਂ ਵੀ ਵੱਧ ਉੱਚੀ ਹੋਣ ਦਾ ਦਾਅਵਾ ਕਰ ਦਿੱਤਾ ਸੀ ਪਰ ੲਿਸਇਸ ਦਾਅਵੇ ਦੀ ਸੱਚਾੲੀਸੱਚਾਈ ਜਾਣਨ ਲੲੀਲਈ 1987 ਵਿੱਚ ਮੁਡ਼ ਆਧੁਨਿਕ ਯੰਤਰਾਂ ਨਾਲ ਕੀਤੀ ਸਹੀ ਮਿਣਤੀ ਰਾਂਹੀ ਉਨ੍ਹਾਂਉਹਨਾਂ ਦੇ ਦਾਅਵੇ ਨੂੰ ਖਾਰਜ ਕਰਕੇ ੲਿਸਦੀਇਸਦੀ ਸਹੀ ਉਚਾੲੀਉਚਾਈ ਦਾ ਐਲਾਨ ਕੀਤਾ ਗਿਆ।
 
==ਹਵਾਲੇ==