ਕੈਥੀ: ਰੀਵਿਜ਼ਨਾਂ ਵਿਚ ਫ਼ਰਕ

2 bytes added ,  3 ਸਾਲ ਪਹਿਲਾਂ
ਛੋ
→‎top: clean up ਦੀ ਵਰਤੋਂ ਨਾਲ AWB
ਛੋ (clean up using AWB)
ਛੋ (→‎top: clean up ਦੀ ਵਰਤੋਂ ਨਾਲ AWB)
|unicode=[http://www.unicode.org/charts/PDF/U11080.pdf U+11080–U+110CF]
|iso15924= Kthi}}
'''ਕੈਥੀ''' ਇੱਕ ਇਤਿਹਾਸਿਕ [[ਲਿਪੀ]] ਹੈ ਜਿਸ ਨੂੰ ਮੱਧਕਾਲੀਨ ਭਾਰਤ ਵਿੱਚ ਖਾਸਕਰ ਉਤਰ-ਪੂਰਬ ਅਤੇ ਉੱਤਰ-ਭਾਰਤ ਵਿੱਚ ਵਿਆਪਕ ਤੌਰ 'ਤੇ ਪ੍ਰਯੋਗ ਕੀਤਾ ਜਾਂਦਾ ਸੀ। ਅਜੋਕੇ [[ਉੱਤਰ ਪ੍ਰਦੇਸ਼]] ਅਤੇ [[ਬਿਹਾਰ]] ਦੇ ਖੇਤਰਾਂ ਵਿੱਚ ਇਸ ਲਿਪੀ ਵਿੱਚ ਵਿਧਾਨਿਕ ਅਤੇ ਪ੍ਰਬੰਧਕੀ ਕਾਰਜ ਕੀਤੇ ਜਾਣ ਦੇ ਵੀ ਪ੍ਰਮਾਣ ਮਿਲਦੇ ਹਨ।<ref>King, Christopher R. 1995. ''One Language, Two Scripts: The Hindi Movement in Nineteenth Century North IndiaNorth।ndia.'' New York: Oxford University Press.</ref>
ਇਸਨੂੰ ਕਇਥੀ ਜਾਂ ਕਾਇਸਥੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਪੁਰਾਣੇ ਉਤਰ-ਪਛਮ ਪ੍ਰਾਂਤ, ਮਿਥਿਲਾ, ਬੰਗਾਲ, ਉੜੀਸਾ ਅਤੇ ਅਯੁੱਧਿਆ ਵਿੱਚ ਇਸ ਦਾ ਪ੍ਰਯੋਗ ਖਾਸਕਰ ਕਾਨੂੰਨੀ, ਪ੍ਰਬੰਧਕੀ ਅਤੇ ਨਿਜੀ ਅੰਕੜਿਆਂ ਨੂੰ ਸਾਂਭਣ ਵਿੱਚ ਕੀਤਾ ਜਾਂਦਾ ਸੀ।