ਕੈਥੋਲਿਕ ਗਿਰਜਾਘਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1:
[[ਤਸਵੀਰ:081PzaSPietro.jpg|300px|thumb|<big>'''ਵੈਟੀਕਨ ਸ਼ਹਿਰ ਵਿੱਚ ਸੰਤ ਪੀਟਰ ਗਿਰਜਾ'''</big>]]
'''ਕੈਥੋਲਿਕ ਗਿਰਜਾਘਰ''' ਦੁਨੀਆਂ ਦੇ ਇਸਾਈਆਂ ਦਾ ਸਭ ਤੋਂ ਵੱਡਾ ਚਰਚ ਹੈ, ਇਸ ਦੇ ਕਰੀਬ 120 ਕਰੋੜ ਜਣ(ਮੈਂਬਰ) ਹਨ।<ref name="Cath pop steady">{{cite web|title=Vatican statistics report church growth remains steady worldwide|publisher=National Catholic Reporter|date=2 May 2014|url=http://ncronline.org/news/faith-parish/vatican-statistics-report-church-growth-remains-steady-worldwide|accessdate=30 May 2014}}.</ref> ਇਸਨੂੰ '''ਰੋਮਨ ਕੈਥੋਲਿਕ ਗਿਰਜਾਘਰ''' ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ। ਇਸ ਦੇ ਨੇਤਾ [[ਪੋਪ]] ਹਨ ਜੋ ਧਰਮਾਧਿਅਕਸ਼ਾਂ ਦੇ ਸਮੁਦਾੲਿਸਮੁਦਾਇ ਦੇ ਪ੍ਰਧਾਨ ਹਨ। ਇਹ ਪੱਛਮੀ ਅਤੇ ਪੂਰਬੀ ਕੈਥੋਲਿਕ ਗਿਰਜਾਘਰਾਂ ਦਾ ਇੱਕ ਸਮਾਗਮ ਹੈ। ਇਹ ਆਪਣੇ ਲਕਸ਼ ਨੂੰ [[ਯਿਸੂ ਮਸੀਹ]] ਦੇ ਸਮਾਚਾਰ ਫੈਲਾਉਣ, ਸੰਸਕਾਰ ਕਰਵਾਉਣ ਅਤੇ ਦਿਅਾਲਤਾਦਿਆਲਤਾ ਧਾਰਨ ਕਰਨ ਦੇ ਰੂਪ ਵਿੱਚ ਪਰਿਭਾਸ਼ਿਤ ਕਰਦਾ ਹੈ।
 
ਕੈਥੋਲਿਕ ਗਿਰਜਾਘਰ ਦੁਨੀਆ ਦੇ ਸਭ ਤੋਂ ਪੁਰਾਣੇ ਸੰਸਥਾਨਾਂ ਵਿੱਚੋਂ ਹੈ ਅਤੇ ਇਸਨੇ ਪੱਛਮੀ ਸਭਿਅੱਤਾ ਦੇ ਇਤਿਹਾਸ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਈ ਹੈ। <ref name="O'CollinsPref">[[Gerald O'Collins|O'Collins]], p. v (preface).</ref>
 
==ਹਵਾਲੇ==