"ਕੈਮੀਲੋ ਖੋਸੇ ਸੇਲਾ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
clean up ਦੀ ਵਰਤੋਂ ਨਾਲ AWB
No edit summary
ਛੋ (clean up ਦੀ ਵਰਤੋਂ ਨਾਲ AWB)
| caption = ''ਕੈਮੀਲੋ ਖੋਸੇ ਸੇਲਾ ਦਾ ਸਮਾਰਕ'',<br>[[Padrón]], ਸਪੇਨ
| pseudonym =
| birth_name = ਕੈਮੀਲੋ ਖੋਸੇ ਸੇਲਾ ਯ ਟਰੂਲੌਕ
| birth_date = {{birth date|1916|5|11|df=y}}
| birth_place = ਸਪੇਨ
| death_date = {{death date and age|2002|1|17|1916|5|11|df=y}}
| death_place = [[ਮੈਡਰਿਡ]], ਸਪੇਨ
| resting_place = Iria।ria Flavia cemetery
| occupation = ਨਾਵਲਕਾਰ, ਕਹਾਣੀਕਾਰ, ਨਿਬੰਧਕਾਰ
| language = ਸਪੇਨੀ
'''ਕੈਮੀਲੋ ਖੋਸੇ ਸੇਲਾ''' ({{IPA-es|kaˈmilo xoˈse ˈθela|lang}}; 11 ਮਈ 1916 – 17 ਜਨਵਰੀ 2002) ਜੈਨਰੇਸ਼ਨ ਆਫ਼ '36 ਲਹਿਰ ਨਾਲ ਸਬੰਧਿਤ ਇੱਕ ਸਪੇਨੀ ਨਾਵਲਕਾਰ, ਕਵੀ, ਕਹਾਣੀ ਲੇਖਕ ਅਤੇ ਨਿਬੰਧਕਾਰ ਸੀ।  
 
ਉਸ ਨੂੰ 1989 ਵਿਚ ਇਕਇੱਕ ਅਮੀਰ ਅਤੇ ਘਣੀ ਗਦ ਲਈ "ਨੋਬਲ ਪੁਰਸਕਾਰ" ਦਿੱਤਾ ਗਿਆ ਸੀ, "ਜੋ ਸੰਜਮੀ ਦਇਆ ਨਾਲ ਮਨੁੱਖ ਦੀ ਕਮਜ਼ੋਰੀ ਦਾ ਇਕਇੱਕ ਚੁਣੌਤੀ ਵਾਲੀ ਦ੍ਰਿਸ਼ਟੀ ਦਾ ਨਿਰਮਾਣ ਕਰਦੀ ਹੈ।"<ref>{{Cite web|url=http://nobelprize.org/nobel_prizes/literature/laureates/1989/index.html|title=Nobel Prize in Literature 1989|publisher=[[Nobel Foundation]]|access-date=2008-10-17}}</ref>
 
== ਬਚਪਨ ਅਤੇ ਸ਼ੁਰੁਆਤੀ ਕੈਰੀਅਰ ==
ਕੈਮੀਲੋ ਖੋਸੇ ਸੇਲਾ 11 ਮਈ 1916 ਨੂੰ ਸਪੇਨ ਦੇ ਏ ਕਰੂਨੀਆ ਸ਼ਹਿਰ ਦੇ ਪਦਰੋਨ ਖੇਤਰ ਵਿਚ, ਇਰੀਆ ਫਲੇਵੀਆ ਦੇ ਗ੍ਰਾਮੀਣ ਗਿਰਜੇ ਵਿਚ ਪੈਦਾ ਹੋਇਆ ਸੀ। <ref>{{Cite web|url=https://www.nobelprize.org/nobel_prizes/literature/laureates/1989/cela-bio.html|title=Camilo José Cela - Biographical|website=www.nobelprize.org|access-date=2016-07-13}}</ref> ਉਹ ਨੌਂ ਭੈਣ ਭਰਾਵਾਂ ਵਿੱਚੋਂ ਸਭ ਤੋਂ ਵੱਡਾ ਸੀ। <ref name=":0">{{Cite web|url=https://www.theguardian.com/news/2002/jan/18/guardianobituaries.books|title=Obituary: Camilo José Cela|last=Eaude|first=Michael|date=2002-01-18|website=the Guardian|access-date=2016-07-13}}</ref> ਉਸ ਦਾ ਪਿਤਾ, ਕੈਮੀਲੋ ਕ੍ਰਿਸਾਂਤੋ ਸੇਲਾ ਯ ਫਰਨਾਂਡੇਜ਼, ਗੈਲੀਅਨ ਸੀ ਅਤੇ ਉਸਦੀ ਮਾਂ, ਕੈਮੀਲਾ ਏਮਾਨੁਏਲਾ ਟ੍ਰਲੋਕ ਯ ਬਟੋਰਿਨੀ, ਵੀ ਭਾਵੇਂ ਗੈਲੀਸ਼ੀਅਨ ਪਰ ਉਸਦੇ ਵਡਾਰੂ ਅੰਗਰੇਜ਼ੀ ਅਤੇ ਇਤਾਲੀ ਵੰਸ਼ ਦੇ ਸੀ। ਪਰਿਵਾਰ ਉੱਚ-ਮੱਧ-ਵਰਗੀ ਸੀ ਅਤੇ ਸੇਲਾ ਨੇ ਆਪਣੇ ਬਚਪਨ ਬਾਰੇ ਦੱਸਦੀ ਹੈ ਕਿ "ਏਨਾ ਖੁਸ਼ ਸੀ ਕਿ ਵੱਡੇ ਹੋਣ ਨੂੰ ਜੀ ਨਹੀਂ ਸੀ ਕਰਦਾ।"
 
1921 ਤੋਂ 1925 ਤਕ, ਉਹ ਆਪਣੇ ਪਰਿਵਾਰ ਨਾਲ ਵਿਗੋ ਵਿਚ ਰਿਹਾ ਸੀ ਜਿੱਥੋਂ ਅੰਤ ਨੂੰ ਉਹ ਮੈਡ੍ਰਿਡ ਵਿਚ ਜਾ ਕੇ ਰਹਿਣ ਲਈ ਰਵਾਨਾ ਹੋ ਗਏ। ਇਹ ਇੱਥੇ ਸੀ ਕਿ ਸੇਲਾ ਇੱਕ ਪਾਇਰਿਸਟ ਸਕੂਲ ਵਿੱਚ ਪੜ੍ਹਾਈ ਕਰ ਸਕਿਆ ਸੀ। 1931 ਵਿਚ ਉਸ ਨੂੰ ਟੀ. ਬੀ. ਦੀ ਤਸ਼ਖ਼ੀਸ ਕੀਤੀ ਗਈ ਅਤੇ ਗੁਆਡਰਰਾਮਾ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਜਿੱਥੇ ਉਸ ਨੇ ਆਪਣੇ ਨਾਵਲ, ਪਾਬੇਜੋਨ ਦਿ ਰਿਪੋਸੋ ਉੱਤੇ ਕੰਮ ਕਰਨ ਲਈ ਵਿਹਲ ਦੇ ਸਮੇਂ ਦਾ ਫਾਇਦਾ ਉਠਾਇਆ। ਬੀਮਾਰੀ ਤੋਂ ਠੀਕ ਹੋਣ ਦੇ ਦੌਰਾਨ ਉਸਨੇ ਖੋਸੇ ਓਰਤੇਗਾ ਯ ਗੈਸੈ ਅਤੇ ਐਂਟੋਨੀ ਡੀ ਸਲੀਇਸ ਯ ਰਿਬਾਦੇਨੇਇਰਾ ਦੀਆਂ ਰਚਨਾਵਾਂ ਪੜ੍ਹਦਾ ਰਿਹਾ। 
 
1936 ਵਿੱਚ ਜਦੋਂ ਸੇਲਾ 20 ਸਾਲ ਦਾ ਸੀ ਅਤੇ ਬੀਮਾਰੀ ਤੋਂ ਠੀਕ ਹੋਇਆ ਹੀ ਸੀ ਤਾਂ ਸਪੇਨੀ ਘਰੇਲੂ ਯੁੱਧ ਸ਼ੁਰੂ ਹੋ ਗਿਆ। ਉਸ ਦੇ ਸਿਆਸੀ ਝੁਕਾਅ [[ਰੂੜ੍ਹੀਵਾਦ|ਰੂੜੀਵਾਦੀ]] ਸਨ ਅਤੇ ਉਹ ਬਾਗ਼ੀ ਜ਼ੋਨ ਤੋਂ ਬਚ ਗਿਆ ਸੀ ਅਤੇ ਇੱਕ ਸਿਪਾਹੀ ਦੇ ਤੌਰ 'ਤੇ ਭਰਤੀ ਹੋ ਗਿਆ ਪਰ ਉਹ ਲੌਗਰੋਈਆਂ ਵਿਚ ਜ਼ਖਮੀ ਹੋ ਗਿਆ ਅਤੇ ਹਸਪਤਾਲ ਵਿਚ ਭਰਤੀ ਰਿਹਾ। 
 
== ਕੈਰੀਅਰ ==
 
== ਵਿਰਾਸਤ ==
[[ਤਸਵੀਰ:Coat_of_Arms_of_the_1st_Marquis_of_Iria_Flavia.svg|right|thumb|250x250px|Cela's arms as 1st Marquis of Iriaof।ria Flavia (1996)]]
26 ਮਈ 1957 ਨੂੰ ਸੇਲਾ ਨੂੰ ਰੋਇਲ ਸਪੈਨਿਸ਼ ਅਕੈਡਮੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਸੀ ਅਤੇ ਕਿਊ ਸੀਟ ਦਿੱਤੀ ਗਈ ਸੀ। ਉਸ ਨੂੰ ਸੰਵਿਧਾਨਕ ਕੋਰਤੇਸ ਵਿੱਚ ਰਾਇਲ ਸੈਨੇਟਰ ਨਿਯੁਕਤ ਕੀਤਾ ਗਿਆ, ਜਿੱਥੇ ਉਸਨੇ 1978 ਦੇ ਸਪੇਨੀ ਸੰਵਿਧਾਨ ਦੇ ਲਿਖਣ ਵਿੱਚ ਕੁਝ ਪ੍ਰਭਾਵ ਪਾਇਆ। 1987 ਵਿੱਚ, ਉਸਨੂੰ ਸਨਮਾਨਿਤ ਕੀਤਾ ਗਿਆ ਸੀ ਸਾਹਿਤ ਦੇ ਲਈ ਪ੍ਰਿੰਸ ਆਫ਼ ਅਸਤੁਰੀਆ ਅਵਾਰਡ ਦਿੱਤਾ ਗਿਆ।  
 
ਉਸ ਨੂੰ 1989 ਵਿਚ "ਅਮੀਰ ਅਤੇ ਘਣੀ ਗਦ ਲਈ" ਸਾਹਿਤ ਦਾ  ਨੋਬਲ ਪੁਰਸਕਾਰ" ਦਿੱਤਾ ਗਿਆ ਸੀ, "ਜੋ ਸੰਜਮੀ ਦਇਆ ਨਾਲ ਮਨੁੱਖ ਦੀ ਕਮਜ਼ੋਰੀ ਦਾ ਇਕਇੱਕ ਚੁਣੌਤੀ ਵਾਲੀ ਦ੍ਰਿਸ਼ਟੀ ਦਾ ਨਿਰਮਾਣ ਕਰਦੀ ਹੈ।"
<ref>[http://nobelprize.org/nobel_prizes/literature/laureates/1989/index.html Nobel prize citation]</ref>
 
== ਹਵਾਲੇ ==
{{reflist|30em}}
 
[[ਸ਼੍ਰੇਣੀ:ਜਨਮ 1916]]
[[ਸ਼੍ਰੇਣੀ:ਮੌਤ 2002]]