ਕੋਟ ਡੀਜੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Added links
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{Infobox ancient site
|name = ڪوٽ ڏيجي
|native_name = کوٹ ڈیجی
|alternate_name =
|image = Fortfromtown.jpg
|alt =
|caption = ਕੋਟ ਡੀਜੀ ਦੇ ਕਿਲ੍ਹੇ ਦਾ ਇੱਕ ਦ੍ਰਿਸ਼
|map_type = ਪਾਕਿਸਤਾਨ
|map_alt =
|map_size =
|latd = 27
|latm = 20
|lats = 44
|latNS = N
|longd = 68
|longm = 42
|longs = 24
|longEW = E
|coordinates_display = title
|location = [[ਖੈਰਪੁਰ ਜਿਲ੍ਹਾ]], [[ਸਿੰਧ]], [[ਪਾਕਿਸਤਾਨ]]
|region =
|type =
|part_of =
|length =
|width =
|area =
|height =
|builder =
|material =
|built =
|abandoned =
|epochs = ਹੜੱਪਾ ਕਾਲ
|cultures = [[ਸਿੰਧ ਘਾਟੀ ਸਭਿਅਤਾ]]
|dependency_of =
|occupants =
|event =
|excavations = 1955, 1957
|archaeologists =
|condition =
|ownership =
|management =
|public_access =
|website = <!-- {{URL|example.com}} -->
|notes =
}}
 
'''ਕੋਟ ਡੀਜੀ''' ({{lang-ur|کوٹ ڈیجی}}) ਸਥਾਨ [[ਮੋਹਨਜੋਦੜੋ]] ਤੋਂ ਦੱਖਣ-ਪੂਰਬ ਵੱਲ 40 ਕਿਲੋਮੀਟਰ ਦੂਰ ਸਥਿਤ ਹੈ। ਇਸਦੀ ਖੁਦਾਈ 1955-57 ਦੌਰਾਨ [[ਪਾਕਿਸਤਾਨ]] ਦੇ ਪੁਰਾਤਤਵ ਵਿਭਾਗ ਦੇ ਅਧਿਕਾਰੀ ਐੱਫ. ਏ. ਖ਼ਾਨ ਨੇ ਕਰਵਾਈ। ਇਸ ਨਗਰ ਦੀ ਰੱਖਿਆ ਲਈ ਇਸਦੇ ਚਾਰੇ ਪਾਸੇ ਪੰਜ ਫੁੱਟ ਚੌੜੀਆਂ ਪੱਥਰਾਂ ਦੀਆਂ ਨੀਹਾਂ ਉੱਤੇ ਇੱਟਾਂ ਦੀ ਦੀਵਾਰ ਬਣਾਈ ਗਈ ਜਿਸਦੇ ਖੰਡਰ ਮਿਲੇ ਹਨ। ਇਸ ਸਥਾਨ ਤੋਂ ਮਿਲੇ ਬਰਤਨ, ਮੂਰਤੀਆਂ, ਹਥਿਆਰ, ਚੂੜੀਆਂ ਤੇ ਹੋਰ ਵਸਤਾਂ ਹੜੱਪਾ ਤੇ ਮੋਹਨਜੋਦੜੋ ਤੋਂ ਮਿਲੀਆਂ ਵਸਤਾਂ ਵਰਗੀਆਂ ਹੀ ਹਨ।<ref>Possehl, Gregory L. (2004). ''The IndusThe।ndus Civilization: A contemporary perspective'', New Delhi: Vistaar Publications, ISBN।SBN 81-7829-291-2, pp.72-4.</ref>
==ਹਵਾਲੇ==
{{ਹਵਾਲੇ}}
 
[[ਸ਼੍ਰੇਣੀ:ਪਾਕਿਸਤਾਨ ਦੇ ਸ਼ਹਿਰ]]
[[ਸ਼੍ਰੇਣੀ:ਪਾਕਿਸਤਾਨ ਵਿੱਚ ਵਿਸ਼ਵ ਵਿਰਾਸਤ ਸਥਾਨ]]