ਕੋਲੰਬੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 4:
| settlement_type =
|ਤਸਵੀਰ_ਦਿੱਸਹੱਦਾ = Colombo2.jpg
|imagesize =
|ਤਸਵੀਰ_ਸਿਰਲੇਖ = ਸਿਖਰ ਖੱਬਿਓਂ ਘੜੀ ਦੇ ਰੁਖ ਨਾਲ਼: BOC ਬੁਰਜ, ਕੋਲੰਬੋ ਦਿੱਸਹੱਦਾ, ਕੋਲੰਬੋ ਦਿੱਸਹੱਦਾ (ਗੰਗਰਮਾਇਆ ਮੰਦਰ), ਕੋਲੰਬੋ ਦਿੱਸਹੱਦਾ (ਗਾਲ ਫ਼ੇਸ), ਪੁਰਾਣੀ ਸੰਸਦ, ਕੋਲੰਬੋ ਦਿੱਸਹੱਦਾ (ਗੰਗਰਮਾਇਆ ਮੰਦਰ), BOC ਬੁਰਜ ਅਤੇ ਵਿਸ਼ਵ ਵਪਾਰ ਕੇਂਦਰ ਜੌੜੇ ਬੁਰਜ, ਅਜ਼ਾਦੀ ਚੌਂਕ, ਵਿਸ਼ਵ ਵਪਾਰ ਕੇਂਦਰ ਜੌੜੇ ਬੁਰਜ
|image_flag =
|ਤਸਵੀਰ_ਮੋਹਰ = CMCLogo.jpg
|ਤਸਵੀਰ_ਨਕਸ਼ਾ = ColomboMapCoolGin.png
|ਨਕਸ਼ਾ_ਸਿਰਲੇਖ = ਪ੍ਰਸ਼ਾਸਕੀ ਜ਼ਿਲ੍ਹੇ ਦਰਸਾਉਂਦਾ ਕੋਲੰਬੋ ਦਾ ਨਕਸ਼ਾ
|pushpin_ਨਕਸ਼ਾ = ਸ੍ਰੀਲੰਕਾ
|pushpin_map_ਸਿਰਲੇਖ = ਸ੍ਰੀਲੰਕਾ ਵਿੱਚ ਕੋਲੰਬੋ ਦੀ ਸਥਿਤੀ
|coordinates_ਖੇਤਰ = LK
|ਉਪਵਿਭਾਗ_ਕਿਸਮ = ਦੇਸ਼
|ਉਪਵਿਭਾਗ_ਨਾਂ = {{ਝੰਡਾ|ਸ੍ਰੀਲੰਕਾ}}
|ਉਪਵਿਭਾਗ_ਕਿਸਮ1 = ਸੂਬਾ
|ਉਪਵਿਭਾਗ_ਨਾਂ1 = ਪੱਛਮੀ ਸੂਬਾ
|ਉਪਵਿਭਾਗ_ਕਿਸਮ2 = ਜ਼ਿਲ੍ਹਾ
|ਉਪਵਿਭਾਗ_ਨਾਂ2 = ਕੋਲੰਬੋ ਜ਼ਿਲ੍ਹਾ
|ਮੁਖੀ_ਸਿਰਲੇਖ=ਨਗਰ ਨਿਗਮ
|ਮੁਖੀ_ਨਾਂ=ਕੋਲੰਬੋ ਨਗਰ ਨਿਗਮ
ਲਾਈਨ 37:
|ਅਬਾਦੀ_ਮੁੱਖ-ਨਗਰ = 56 ਲੱਖ (2001 ਦਾ ਅੰਦਾਜ਼ਾ)
|ਅਬਾਦੀ_ਘਣਤਾ_ਕਿਮੀ2 = 17344
|ਸਮਾਂ_ਜੋਨ = ਸ੍ਰੀਲੰਕਾ ਮਿਆਰੀ ਸਮਾਂ ਜੋਨ
|utc_offset = +05:30
|latd=6|latm=56|lats=04|latNS=N|longd=79|longm=50|longs=34|longEW=E
|ਵੈੱਬਸਾਈਟ = [http://www.cmc.lk/ www.cmc.lk]
|footnotes =
}}
'''ਕੋਲੰਬੋ''' ([[ਸਿੰਹਾਲਾ ਭਾਸ਼ਾ|ਸਿੰਹਾਲਾ]]: '''කොළඹ''', ਉੱਚਾਰਨ {{IPA-all|ˈkolombo|}}; {{lang-ta|கொழும்பு}}) [[ਸ੍ਰੀਲੰਕਾ]] ਦਾ ਸਭ ਤੋਂ ਵੱਡਾ ਸ਼ਹਿਰ ਅਤੇ ਵਪਾਰਕ, ਉਦਯੋਗਕ ਅਤੇ ਸੱਭਿਆਚਰਕ ਰਾਜਧਾਨੀ ਹੈ। ਇਹ ਸ੍ਰੀਲੰਕਾ ਦੇ ਪੱਛਮੀ ਤਟ ਉੱਤੇ ਦੇਸ਼ ਦੀ ਸੰਸਦੀ ਰਾਜਧਾਨੀ ਅਤੇ ਉਪ-ਨਗਰ [[ਸ੍ਰੀ ਜੈਵਰਧਨਪੁਰਾ ਕੋਟੇ]] ਨਾਲ਼ ਸਥਿੱਤ ਹੈ। ਇਹ ਦੇਸ਼ ਦੇ ਪੱਛਮੀ ਸੂਬੇ ਦੀ ਪ੍ਰਸ਼ਾਸਕੀ ਰਾਜਧਾਨੀ ਅਤੇ ਕੋਲੰਬੋ ਜ਼ਿਲ੍ਹੇ ਦੀ ਜ਼ਿਲ੍ਹਾਈ ਰਾਜਧਾਨੀ ਹੈ। ਕੋਲੰਬੋ ਨੂੰ ਕਈ ਵਾਰ ਦੇਸ਼ ਦੀ ਰਾਜਧਾਨੀ ਵੀ ਕਹਿ ਦਿੱਤਾ ਜਾਂਦਾ ਹੈ ਕਿਉਂਕਿ ਸ੍ਰੀ ਜੈਵਰਧਨਪੁਰਾ ਕੋਟੇ ਇਸ ਦਾ ਸਹਾਇਕ ਸ਼ਹਿਰ ਹੈ। ਇਹ ਇੱਕ ਵਿਅਸਤ ਅਤੇ ਚਹਿਲ-ਪਹਿਲ ਵਾਲੀ ਜਗ੍ਹਾ ਹੈ ਜੋ ਕਿ ਆਧੁਨਿਕ ਜ਼ਿੰਦਗੀ ਅਤੇ ਬਸਤੀਵਾਦੀ ਇਮਾਰਤਾਂ ਅਤੇ ਵੈਰਾਨੀ ਦਾ ਮਿਸ਼ਰਣ ਹੈ ਅਤੇ<ref name="rweb1">{{cite web|last=Jayewarden+-e|first=Mr.|title=How Colombo Derived its Name|url=http://www.rootsweb.com/~lkawgw/colombo.html|doi=|accessdate=2007-01-18}}</ref> ਜਿਸਦੀ ਸ਼ਹਿਰੀ ਹੱਦਾਂ ਵਿਚਲੀ ਅਬਾਦੀ ਲਗਭਗ 752,993 ਹੈ। ਇਹ ਸ੍ਰੀ ਜੈਵਰਧਨਪੁਰਾ ਕੋਟੇ ਤੋਂ ਪਹਿਲਾਂ ਸ੍ਰੀਲੰਕਾ ਦੀ ਰਾਜਾਨੀਤਕ ਰਾਜਧਾਨੀ ਸੀ।