ਕ੍ਰਿਸ਼ਨਾ ਕੋਹਲੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{Infobox MP
|honorific-prefix =ਸੈਨੇਟਰ
|name = ਕ੍ਰਿਸ਼ਨਾ ਕੋਹਲੀ
|office = [[ਪਾਕਿਸਤਾਨ ਦੀ ਸੈਨੇਟ]] ਦੀ ਮੈਂਬਰ
|term_start = 12 ਮਾਰਚ 2018
|term_end =
|constituency =
| birth_date = {{Birth date and age |1979|2|1|df=y}}
|nickname = ਕਿਸ਼ੂ ਬਾਈ <ref name="dawn/15march2018">{{cite news|last1=Agha|first1=Bilal|title=Living Colours: ‘My first priority is health, education of Thari women’|url=https://www.dawn.com/news/1395331|accessdate=18 March 2018|work=DAWN.COM|date=15 March 2018}}</ref>
|nationality = ਪਾਕਿਸਤਾਨੀ
|party = [[ਪਾਕਿਸਤਾਨ ਪੀਪਲਜ਼ ਪਾਰਟੀ]] (ਪੀ.ਪੀ.ਪੀ.)
|alma_mater = [[ਸਿੰਧ ਯੂਨੀਵਰਸਿਟੀ]]
}}
 
'''ਕ੍ਰਿਸ਼ਨਾ Kumari ਕੋਹਲੀ''' ([[ਸਿੰਧੀ ਭਾਸ਼ਾ|ਸਿੰਧੀ]]: ڪرشن ڪماري ڪوهلي, ਉਰਦੂ, ਨਸਤਾਲੀਕ:کرشنا کماری کوہلی) (ਜਨਮ 1 ਫਰਵਰੀ 1979), ਜਿਸਨੂੰ ਉਪਨਾਮ ਕਿਸ਼ੂ ਬਾਈ ਨਾਲ ਵੀ ਜਾਣਿਆ ਜਾਂਦਾ ਹੈ, ਇਕਇੱਕ [[ਪਾਕਿਸਤਾਨੀ]] [[ਸਿਆਸਤਦਾਨ]] ਹੈ ਜੋ ਮਾਰਚ 2018 ਤੋਂ ਪਾਕਿਸਤਾਨ ਦੀ ਸੈਨੇਟ ਦਾ ਮੈਂਬਰ ਹੈ। ਉਹ ਪਹਿਲੀ ਹਿੰਦੂ ਦਲਿਤ ਔਰਤ ਅਤੇ ਦੂਜੀ ਹਿੰਦੂ ਔਰਤ ਹੈ ਜੋ ਇਸ ਅਹੁਦੇ ਤੇ ਪਹੁੰਚੀ ਹੈ। ਉਹ [[ਔਰਤਾਂ ਦੇ ਹੱਕ|ਔਰਤਾਂ ਦੇ ਅਧਿਕਾਰਾਂ]] ਲਈ ਅਤੇ ਬੰਧੂਆ ਮਜ਼ਦੂਰੀ ਦੀ ਗੰਦੀ ਰਵਾਇਤ ਦੇ ਵਿਰੁੱਧ ਆਪਣੀਆਂ ਜਦੋਜਹਿਦਾਂ ਦੇ ਲਈ ਮਸ਼ਹੂਰ ਹੈ। 
 
== ਮੁਢਲਾ ਜੀਵਨ ਅਤੇ ਸਿੱਖਿਆ ==
ਕੋਹਲੀ ਦਾ ਜਨਮ 1 ਫਰਵਰੀ 1979 ਨੂੰ <ref name="dawn/4march2018">{{cite news|url=https://www.dawn.com/news/1393129/in-historic-first-a-thari-hindu-woman-has-been-elected-to-the-senate|title=In historic first, a Thari Hindu woman has been elected to the Senate|date=4 March 2018|work=DAWN.COM|accessdate=4 March 2018}}</ref> ਨਗਰਪਾਰਕਰ ਦੇ ਇਕਇੱਕ ਪਿੰਡ ਦੇ ਇਕਇੱਕ ਗਰੀਬ ਪਰਿਵਾਰ ਵਿੱਚ ਹੋਇਆ ਸੀ।<ref name="dawn/4feb2018">{{Cite web|url=https://www.dawn.com/news/1387270|title=PPP nominates Thari woman to contest Senate polls on general seat|last=Samoon|first=Hanif|date=4 February 2018|website=Dawn|access-date=4 March 2018}}</ref> ਜਦੋਂ ਉਹ ਅਜੇ ਬੱਚੀ ਸੀ ਅਤੇ ਗ੍ਰੇਡ ਤਿੰਨ ਦੀ ਵਿਦਿਆਰਥਣ ਸੀ, ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਉਮਾਰਕਾਟ ਜ਼ਿਲ੍ਹੇ ਦੇ ਇੱਕ ਜਾਗੀਰਦਾਰ ਨੇ ਆਪਣੀ ਮਲਕੀਅਤ ਹੇਠਲੀ ਇਕਇੱਕ ਪ੍ਰਾਈਵੇਟ ਜੇਲ੍ਹ ਵਿੱਚ ਬੰਧੂਆ ਮਜ਼ਦੂਰਾਂ ਦੇ ਤੌਰ 'ਤੇ ਤਿੰਨ ਸਾਲਾਂ ਲਈ ਕੈਦ ਕਰ ਲਿਆ ਸੀ।<ref name="dailypakistandawn/3march20184feb2018" /><ref name="dawndailypakistan/4feb20183march2018" /> ਉਨ੍ਹਾਂਉਹਨਾਂ ਨੂੰ ਸਿਰਫ਼ ਮਾਲਕ ਦੀ ਜ਼ਮੀਨ ਤੇ ਪੁਲਿਸ ਦੇ ਛਾਪੇ ਤੋਂ ਬਾਅਦ ਰਿਹਾ ਕੀਤਾ ਗਿਆ ਸੀ। ਉਸਨੇ ਸ਼ੁਰੂ ਵਿੱਚ ਉਮੇਰਕੋਟ ਜ਼ਿਲ੍ਹੇ ਤੋਂ ਅਤੇ ਫਿਰ ਮੀਰਪੁਰਖਾਸ ਜ਼ਿਲ੍ਹੇ ਤੋਂ ਸ਼ੁਰੂਆਤੀ ਸਿੱਖਿਆ ਪ੍ਰਾਪਤ ਕੀਤੀ ਸੀ।<ref name="dawn/4march2018" />
 
ਉਸ ਦਾ ਵਿਆਹ 16 ਸਾਲ ਦੀ ਉਮਰ ਵਿੱਚ ਹੋਇਆ ਸੀ, ਜਦੋਂ ਉਹ ਗਰੇਡ ਨੌ' ਵਿੱਚ ਪੜ੍ਹਦੀ ਸੀ। ਉਸਨੇ ਆਪਣੇ ਵਿਆਹ ਤੋਂ ਬਾਅਦ ਆਪਣੀ ਸਿੱਖਿਆ ਜਾਰੀ ਰੱਖੀ ਅਤੇ 2013 ਵਿੱਚ ਸਿੰਧ ਯੂਨੀਵਰਸਿਟੀ ਤੋਂ ਸਮਾਜ ਸ਼ਾਸਤਰ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ। 
 
2007 ਵਿਚ, ਉਸ ਨੇ [[ਇਸਲਾਮਾਬਾਦ]] ਵਿਚ ਤੀਜੇ ਮੇਹਰਗੜ ਹਿਊਮਨ ਰਾਈਟਸ ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪ ਵਿਚ ਹਿੱਸਾ ਲਿਆ ਸੀ ਜਿਸ ਵਿਚ ਉਸ ਨੇ ਪਾਕਿਸਤਾਨ ਦੀ ਸਰਕਾਰ, ਅੰਤਰਰਾਸ਼ਟਰੀ ਪਰਵਾਸ, ਰਣਨੀਤਕ ਯੋਜਨਾਬੰਦੀ ਅਤੇ ਸਮਾਜਕ ਬਦਲਾਅ ਪੈਦਾ ਕਰਨ ਲਈ ਵਰਤੇ ਜਾ ਸਕਣ ਵਾਲੇ ਸਾਧਨਾਂ ਬਾਰੇ ਜਾਣਕਾਰੀ ਹਾਸਲ ਕੀਤੀ। 2010 ਵਿਚ ਉਸਨੇ ਇਕਇੱਕ ਮਸ਼ਹੂਰ ਸਮਾਜਿਕ ਕਾਰਕੁੰਨ ਡਾ. ਫੌਜ਼ੀਆ ਸਈਦ ਨਾਲ ਕੰਮ ਕਰਨਾ ਸ਼ੁਰੂ ਕੀਤਾ<ref>https://www.geo.tv/latest/185263-krishna-kohli-recalls-tough-journey-to-senate</ref> ਸਰਕਾਰ ਵਲੋਂ ਔਰਤਾਂ ਨੂੰ ਟੰਗ ਕਰਨ ਦੇ ਖਿਲਾਫ ਕਾਨੂੰਨ ਪਾਸ ਕਰਨ ਤੋਂ ਬਾਅਦ, ਉਸ ਨੇ ਹੈਦਰਾਬਾਦ ਵਿਚ ਔਰਤਾਂ ਲਈ ਮੁਫਤ ਕਾਨੂੰਨੀ ਸਹਾਇਤਾ ਅਤੇ ਸਲਾਹ ਦੇਣ ਲਈ ਇਕਇੱਕ ਕਾਨੂੰਨੀ ਸਹਾਇਤਾ ਕੇਂਦਰ ਵੀ ਚਲਾਇਆ।
 
== ਸਿਆਸੀ ਕੈਰੀਅਰ ਨੂੰ ==
ਕੋਹਲੀ ਪਾਕਿਸਤਾਨ ਦੇ [[ਥਾਰ]] ਖੇਤਰ ਵਿਚਲੇ ਹਾਸ਼ੀਏ ਉੱਤੇ ਧੱਕੇ ਗਏ ਲੋਕਾਂ ਦੇ ਹੱਕਾਂ ਲਈ ਸੰਘਰਸ਼ ਕਰਨ ਲਈ ਇਕਇੱਕ ਸਮਾਜਿਕ ਕਾਰਕੁਨ ਦੇ ਤੌਰ 'ਤੇ [[ਪਾਕਿਸਤਾਨ ਪੀਪਲਜ਼ ਪਾਰਟੀ]] (ਪੀ.ਪੀ.ਪੀ.) ਵਿਚ ਸ਼ਾਮਲ ਹੋ ਗਈ। ਉਹ ਔਰਤਾਂ ਦੇ ਅਧਿਕਾਰਾਂ ਲਈ, [[ਬੰਧੂਆ ਮਜ਼ਦੂਰੀ]] ਬੰਧੂਆ ਮਜ਼ਦੂਰੀ ਦੀ ਲਾਹਨਤ ਦੇ ਖਿਲਾਫ ਅਤੇ ਕੰਮ ਵਾਲੀ ਥਾਂ ਤੇ ਯੌਨ ਉਤਪੀੜਨ ਦੇ ਖਿਲਾਫ ਵੀ ਮੁਹਿੰਮਾਂ ਚਲਾਉਂਦੀ ਹੈ। 2015 ਵਿਚ ਉਸਦਾ ਭਰਾ ਵੀਰਜੀ ਕੋਹਲੀ ਇਕਇੱਕ ਆਜ਼ਾਦ ਉਮੀਦਵਾਰ ਵਜੋਂ ਯੂਨੀਅਨ ਕੌਂਸਲ ਦੀ ਸੀਟ ਜਿੱਤ ਗਿਆ ਸੀ ਅਤੇ ਫਿਰ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਵਿੱਚ ਸ਼ਾਮਲ ਹੋ ਗਿਆ ਸੀ। ਪਰਿਵਾਰ ਦੇ ਸਿਆਸੀ ਮਾਹੌਲ ਨੇ ਉਸਨੂੰ ਅੱਗੇ ਵਧਣ ਲਈ ਸਿਆਸੀ ਪਹਿਲਕਦਮੀ ਲੈਣ ਲਈ ਪ੍ਰੇਰਿਆ ਅਤੇ 2018 ਵਿਚ, ਉਹ ਸਿੰਧ ਤੋਂ ਔਰਤਾਂ ਲਈ ਰਾਖਵੀਂ ਸੀਟ ਤੇ ਪੀਪੀਪੀ ਦੇ ਉਮੀਦਵਾਰ ਦੇ ਤੌਰ 'ਤੇ ਪਾਕਿਸਤਾਨੀ ਸੈਨੇਟ ਚੋਣਾਂ ਵਿਚ ਪਾਕਿਸਤਾਨ ਦੀ ਸੈਨੇਟ ਲਈ ਚੁਣੀ ਗਈ ਸੀ।<ref>{{Cite news|url=https://tribune.com.pk/story/1649842/1-live-polling-begins-52-senate-seats/|title=LIVE: PML-N-backed independent candidates lead in Punjab, PPP in Sindh - The Express Tribune|date=3 March 2018|work=The Express Tribune|access-date=3 March 2018}}</ref><ref>{{Cite news|url=https://www.dawn.com/news/1393083/pml-n-gains-senate-control-amid-surprise-ppp-showing|title=PML-N gains Senate control amid surprise PPP showing|last=Khan|first=Iftikhar A.|date=4 March 2018|work=DAWN.COM|access-date=4 March 2018}}</ref> ਉਸਨੇ 12 ਮਾਰਚ 2018 ਨੂੰ ਸੈਨੇਟਰ ਵਜੋਂ ਸਹੁੰ ਚੁੱਕੀ।<ref>{{Cite news|url=https://www.thenews.com.pk/latest/291451-51-newly-elected-senators-take-oath-pml-n-finalises-raja-zafarul-haq-for-chairman|title=Senate elect opposition-backed Sanjrani chairman and Mandviwala his deputy|date=12 March 2018|work=The News|access-date=12 March 2018|archive-url=https://web.archive.org/web/20180312085816/https://www.thenews.com.pk/latest/291451-51-newly-elected-senators-take-oath-pml-n-finalises-raja-zafarul-haq-for-chairman|archive-date=12 March 2018|dead-url=no|language=en}}</ref> ਸੈਨੇਟ ਲਈ ਚੁਣੀ ਗਈ ਉਹ ਸਭ ਤੋਂ ਪਹਿਲੀ [[ਦਲਿਤ]] ਹਿੰਦੂ ਔਰਤ ਹੈ ਅਤੇ [[ਰਤਨਾ ਭਗਵਾਨਦਾ ਚਾਵਲਾ]] ਦੇ ਬਾਅਦ ਦੂਜੀ ਹਿੰਦੂ ਔਰਤ। <ref name="dailypakistan/3march2018">{{Cite web|url=https://en.dailypakistan.com.pk/pakistan/krishna-kumari-becomes-first-hindu-dalit-woman-senator-of-pakistan/|title=Krishna Kumari becomes first Hindu Dalit woman senator of Pakistan|last=Dawood Rehman|date=3 March 2018|website=Daily Pakistan Global}}</ref>
 
== ਹਵਾਲੇ ==
{{reflist|30em}}
 
[[ਸ਼੍ਰੇਣੀ:ਜਨਮ 1979]]
[[ਸ਼੍ਰੇਣੀ:ਜ਼ਿੰਦਾ ਲੋਕ]]