ਕੰਗਰੋੜਧਾਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋ →‎top: clean up ਦੀ ਵਰਤੋਂ ਨਾਲ AWB
 
ਲਾਈਨ 13:
* ਚੌਪਾਏ
}}
'''ਕੰਗਰੋੜਧਾਰੀ''' ਜਾਂ '''ਰੀੜ੍ਹਧਾਰੀ''' ({{lang-en|Vertebrate}}; ਵਰਟੀਬਰੇਟ) ਪ੍ਰਾਣੀ ਜਗਤ ਦੇ ਕਾਰਡੇਟਾ (Chordata) ਸਮੂਹ ਦਾ ਸਭ ਤੋਂ ਵੱਡਾ ਉੱਪ-ਸਮੂਹ ਹੈ। ਇਹਦੇ ਜੀਆਂ ਵਿੱਚ ਕੰਗਰੋੜ ਦੀ ਮਣਕੇਦਾਰ ਹੱਡੀ (backbone) ਜਾਂ ਰੀੜ੍ਹ (spinal comumns) ਮੌਜੂਦ ਰਹਿੰਦੀ ਹੈ। ਇਸ ਸਮੂਹ ਵਿੱਚ ਇਸ ਸਮੇਂ ਲਗਭਗ 58,000 ਜਾਤੀਆਂ ਦਰਜ ਹਨ। ਇਨ੍ਹਾਂ ਵਿੱਚ ਜਲਥਲੀ (ਮੱਛੀਅਾਂਮੱਛੀਆਂ) , ਰੀਂਗਣਵਾਲੇ, ਥਣਧਾਰੀ ਅਤੇ ਪੰਛੀ ਸ਼ਾਮਿਲ ਹਨ। ਗਿਆਤ ਜੰਤੂਆਂ ਵਿੱਚ ਲਗਭਗ 5% ਰੀੜ੍ਹਧਾਰੀ ਹਨ ਅਤੇ ਬਾਕੀ ਸਾਰੇ ਅਰੀੜ੍ਹਧਾਰੀ।
 
==ਹਵਾਲੇ==