ਕੱਚ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 3:
ਤੋਂ ਬਣਾਇਆ ਜਾਂਦਾ ਸੀ। ਬਹੁਤ ਸਾਫ ਅਤੇ ਹੰਢਣਸਾਰ ਕੱਚ ਨੂੰ ਸੁੱਧ ਸਿਲੀਕਾ ਤੋਂ ਬਣਾਇਆ ਜਾਂਦਾ ਸੀ। ਕੱਚ ਦੀ ਖੋਜ ਸੰਸਾਰ ਲਈ ਬਹੁਤ ਵੱਡੀ ਘਟਨਾ ਸੀ ਅਤੇ ਅੱਜ ਦੀ ਵਿਗਿਆਨਕ ਉੱਨਤੀ ਵਿੱਚ ਕੱਚ ਦਾ ਬਹੁਤ ਜਿਆਦਾ ਮਹੱਤਵ ਹੈ।
 
ਵਿਗਿਆਨ ਦੀ ਦ੍ਰਿਸ਼ਟੀ ਤੋਂ ਕੱਚ ਦੀ ਪਰਿਭਾਸ਼ਾ ਬਹੁਤ ਵਿਆਪਕ ਹੈ, ਜਿਸ ਅਨੁਸਾਰ ਉਨ੍ਹਾਂਉਹਨਾਂ ਸਾਰੇ ਠੋਸ ਪਦਾਰਥਾਂ ਨੂੰ ਕੱਚ ਕਹਿੰਦੇ ਹਨ ਜੋ ਤਰਲ ਦਸ਼ਾ ਤੋਂ ਠੰਡੇ ਹੋਕੇ ਠੋਸ ਦਸ਼ਾ ਵਿੱਚ ਆਉਣ ਤੇ ਕਰਿਸਟਲੀ ਸੰਰਚਨਾ ਨਹੀਂ ਪ੍ਰਾਪਤ ਕਰਦੇ।
==ਕਿਸਮਾਂ==
# ''''[[ਫਿਉਜ਼ ਕੱਚ]]''' ਇੱਕ ਸਿਲਕਾ (SiO<sub>2</sub>) ਹੈ। ਇਹ ਬਹੁਤ ਘੱਟ ਗਰਮੀ ਨਾਲ ਫੈਲਦਾ ਹੈ। ਇਹ ਸਖਤ ਅਤੇ ਤਾਪਮਾਨ ਰੋਧਕ (1000–1500&nbsp;°C) ਹੈ। ਇਸ ਦੀ ਵਰਤੋਂ ਭੱਠੀਆ ਵਿੱਚ ਕੀਤੀ ਜਾਂਦੀ ਹੈ।