ਖਖਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{Infobox prepared food
| name = Khakhra
| image = [[File:Khakhra.JPG|250px]]
| caption = Khakhra
| alternate_name =
| country = [[India]]
| region = [[Gujarat]]
| creator =
| course =
| course served =
| main_ingredient = [[Mat bean]], [[wheat flour]]
| served =
| variations =
| main_ingredient = [[Mat bean]], [[wheat flour]]
| variations calories =
| calories other =
| other =
}}
 
'''ਖਖਰਾ''' ਇੱਕ ਗੁਜ਼ਰਤੀ ਵਿਅੰਜਨ ਹੁੰਦਾ ਹੈ ਜੋ ਕੀ ਆਟਾ, ਮਟ ਬੀਨ ਅਤੇ ਤੇਲ ਤੋਂ ਬਣਦੀ ਹੈ। ਇਸਨੂੰ ਨਾਸ਼ਤੇ ਵਿੱਚ ਖਾਇਆ ਜਾਂਦਾ ਹੈ। ਇਸਨੂੰ ਭੁੰਨਕੇ ਮਸਾਲੇਦਾਰ ਅਤੇ ਕੁਰਕੁਰਾ ਬਣਾਇਆ ਜਾ ਸਕਦਾ ਹੈ। ਇਸਨੂੰ ਆਚਾਰ ਅਤੇ ਚਟਨੀ ਨਾਲ ਖਾਇਆ ਜਾਂਦਾ ਹੈ।
 
==ਕਿਸਮਾਂ==
ਲਾਈਨ 43:
==ਬਣਾਉਣ ਦੀ ਵਿਧੀ==
ਆਟੇ, ਨਮਕ, ਮਸਾਲੇ ਪਕੇ ਇਸਨੂੰ ਮਿਲਾਇਆ ਜਾਂਦਾ ਹੈ। ਤੇਲ, ਪਾਣੀ ਜਾਂ ਦੁੱਧ ਪਾਕੇ ਮਿਸ਼ਰਣ ਨੂੰ ਗੁੰਨ ਲਿਆ ਜਾਂਦਾ ਹੈ। ਫੇਰ ਛੋਟੇ ਪੇੜੇ ਕਰਕੇ, ਇਸਨੂੰ ਬੇਲ ਲਿੱਤਾ ਜਾਂਦਾ ਹੈ। ਇਹ ਰੋਟੀ ਦੀ ਤਰਾਂ ਦਿਖਦੀ ਹੈ। ਫ਼ੇਰ ਇਸਨੂੰ ਗਰਮ ਕਿੱਤਾ ਜਾਂਦਾ ਹੈ ਅਤੇ ਇਸਨੂੰ ਗਰਮ ਕਰਕੇ ਭੁੰਨਿਆ ਜਾਂਦਾ ਹੈ ਜੱਦ ਤੱਕ ਇਹ ਇਹ ਭੂਰੇ ਅਤੇ ਕੁਰਕੁਰੇ ਹੋ ਜਾਂ. ਫੇਰ ਇਸਨੂੰ ਠੰਡਾ ਕਰਕੇ ਡੱਬੇ ਵਿੱਚ ਪਾਕੇ ਰੱਖ ਦਿੱਤਾ ਜਾਂਦਾ ਹੈ।<ref>{{cite web|url=http://www.livemint.com/2007/04/14023658/Snack-Attack.html|title=Snack Attack|publisher=|accessdate=5 October 2014}}</ref>
 
 
 
[[File:Peanut chuteny with Jain khakhra.jpg|thumb|right|200px|Khakhra with peanut chutney powder.]]
==ਹਵਾਲੇ==
{{ਹਵਾਲੇ}}
 
[[ਸ਼੍ਰੇਣੀ:ਭਾਰਤੀ ਖੁਰਾਕ]]
[[ਸ਼੍ਰੇਣੀ:ਭਾਰਤੀ ਖਾਣਾ]]