ਖਗੋਲੀ ਇਕਾਈ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 9:
| units1 = [[ਮੀਟਰਿਕ ਸਿਸਟਮ]] ([[ਕੌਮਾਂਤਰੀ ਇਕਾਈ ਢਾਂਚਾ]]) units
| inunits1 = {{val|1.4960|e=11}} [[ਮੀਟਰ|m]]
| units2 = [[ਇਮਪੀਰੀਅਲ ਇਕਾਈ]]  &  ਅਮਰੀਕੀ ਇਕਾਈ  ਇਕਾਈ
| inunits2 ={{val|9.2956|e=7}} [[ਮੀਲ|mi]]
| units3 = [[ਖਗੋਲੀ ਇਕਾਈ]]
| inunits3 = {{val|4.8481|e=-6|ul=pc}}<br />&nbsp;&nbsp;&nbsp; {{val|1.5813|e=-5|ul=ly}}
}}
 
'''ਖਗੋਲੀ ਇਕਾਈ''' (ਸੂਤਰ au, AU ਜਾਂ ua) ਸੂਰਜ ਤੋਂ ਧਰਤੀ ਦੀ ਔਸਤ ਦੂਰੀ<ref name="mnras_style">{{cite web | url=http://www.oxfordjournals.org/our_journals/mnras/for_authors/#6.4%20Miscellaneous%20journal%20style | title=Monthly Notices of the Royal Astronomical Society: Instructions।nstructions for Authors | work=Oxford Journals | accessdate=2015-03-20 | quote="The units of length/distance are Å, nm, µm, mm, cm, m, km, au, light-year, pc.}}</ref> ਹੈ ਕਿਉਂਕੇ ਧਰਤੀ ਦੀ ਸੂਰਜ ਤੋਂ ਦੂਰੀ ਵੱਖ ਵੱਖ ਹੈ ਇਹ ਵੱਧ ਤੋਂ ਵੱਧ ਦੂਰੀ ਅਤੇ ਘੱਟ ਤੋਂ ਘੱਟ ਦੂਰੀ ਦਾ ਔਸਤ 149597870700 ਮੀਟਰ ਜਾਂ (ਲਗਭਗ 150 ਮਿਲੀਅਨ ਕਿਮੀ ਜਾਂ 93 ਮਿਲੀਅਨ ਮੀਲ) ਇਹ ਅਕਾਸੀ ਦੂਰੀਆਂ ਦੀ ਮੁੱਢਲੀ ਇਕਾਈ ਹੈ।
:{|
|-
|rowspan=4 valign=top|1 ਖਗੋਲੀ ਇਕਾਈ &nbsp;
|= {{val|149597870700}} [[ਮੀਟਰ]]
|-
ਲਾਈਨ 28:
|}
==ਦੂਰੀਆਂ==
ਬਹੁਤ ਵੱਡੀਆਂ ਦੂਰੀਆਂ ਜਿਵੇਂ ਧਰਤੀ ਤੋਂ ਸੂਰਜ ਜਾਂ ਹੋਰ ਤਾਰਿਆਂ ਤੱਕ ਦੀ ਦੂਰੀ ਮਾਪਣ ਲਈ ਪ੍ਰਕਾਸ਼ ਦੀ ਸਹਾਇਤਾ ਲਈ ਜਾਂਦੀ ਹੈ। ਪ੍ਰਕਾਸ਼ ਹਵਾ ਵਿਚ ਜਾਂ ਖਲਾਅ ਵਿਚ ਚਾਲ ਤਿੰਨ ਲੱਖ ਕਿਲੋਮੀਟਰ ਪ੍ਰਤੀ ਸੈਕਿੰਡ ਹੁੰਦੀ ਹੈ। ਸੂਰਜ ਤੋਂ ਪ੍ਰਕਾਸ਼ ਧਰਤੀ ਤੱਕ ਪੁੱਜਣ ਨੂੰ 500 ਸੈਕਿੰਡ ਲਗਦੇ ਹਨ। ਧਰਤੀ ਤੋਂ ਸੂਰਜ ਦੀ ਦੂਰੀ 500×3 ਲੱਖ=15 ਕਰੋੜ ਕਿਲੋਮੀਟਰ ਹੈ। ਇਕਇੱਕ ਦੂਰੀ ਨੂੰ ਇਕਇੱਕ ਪੁਲਾੜੀ ਇਕਾਈ ਜਾਂ ਐਸਟਰੋਨੌਮੀਕਲ ਯੂਨਿਟ ਵੀ ਕਹਿੰਦੇ ਹਨ। 1 ਸਾਲ ਵਿਚ 365.24×24×60×60=31538073.6 ਸੈਕਿੰਡ ਬਣਦੇ ਹਨ ਅਤੇ ਇਸ ਨੂੰ 3 ਲੱਖ ਨਾਲ ਗੁਣਾ ਕਰਨ 'ਤੇ 9.461×1012 ਕਿਲੋਮੀਟਰ ਬਣਦੇ ਹਨ। ਇਸ ਨੂੰ ਇਕਇੱਕ ਪ੍ਰਕਾਸ਼ ਸਾਲ ਵੀ ਕਹਿੰਦੇ ਹਨ। ਤਾਰਿਆਂ ਵਿਚਕਾਰ ਅਤੇ ਗਲੈਕਸੀਆਂ ਵਿਚ ਵੱਡੀਆਂ ਦੂਰੀਆਂ ਮਾਪਣ ਲਈ [[ਪ੍ਰਕਾਸ਼ ਸਾਲ]] ਦੀ ਵਰਤੋਂ ਕੀਤੀ ਜਾਂਦੀ ਹੈ।
==ਹਵਾਲੇ==
{{ਹਵਾਲੇ}}
 
[[ਸ਼੍ਰੇਣੀ:ਇਕਾਈਆਂ]]
[[ਸ਼੍ਰੇਣੀ:ਭੌਤਿਕ ਵਿਗਿਆਨ]]