ਖ਼ਦੀਜਾ ਮਸਤੂਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{Infobox person
| name = ਖ਼ਦੀਜਾ ਮਸਤੂਰ<br /><small>{{Nastaliq|خدیجہ مستور}}</small>
| image =
| alt =
| alt caption =
| caption birth_name =
| birth_date = {{Birth date|df=y|1927|12|11}}
| birth_name =
| birth_date = {{Birth date|df=y|1927|12|11}}
| birth_place = [[ਬਰੇਲੀ]], ਬਰਤਾਨਵੀ ਭਾਰਤ
| death_date = {{Death date and age|df=y|1982|07|25|1927|12|11}}
| death_place =
| nationality = ਪਾਕਿਸਤਾਨੀ
| ethnicity = ਉਰਦੂ
| other_names =
| known_for = ਨਿੱਕੀਆਂ ਕਹਾਣੀਆਂ ਦੀ ਰਚੇਤਾ
| occupation = ਲੇਖਕ
}}
 
'''ਖ਼ਦੀਜਾ ਮਸਤੂਰ''' ({{lang-ur|{{Nastaliq|خدیجہ مستور}}}}; {{transl|ur|''Xadījah Mastūr''}}) (11 ਦਸੰਬਰ 1927 – 25 ਜੁਲਾਈ 1982)<ref name="global">{{cite web|url=http://www.globalurduforum.org/authors/view/5135|title=خدیجہ مستور Khadija Mastoor|publisher=Global Urdu Forum.Org.(Urdu Encyclopedia)|accessdate=September 11, 2012}}</ref> ਪਾਕਿਸਤਾਨੀ ਲੇਖਿਕਾ ਸੀ। ਉਸ ਨੇ [[ਨਿੱਕੀ ਕਹਾਣੀ|ਨਿੱਕੀ ਕਹਾਣੀਆਂ]] ਦੇ ਕਈ ਸੰਗ੍ਰਹਿ ਪ੍ਰਕਾਸ਼ਿਤ ਕਰਵਾਏ।<ref name="pak">{{cite web|url=http://pakobserver.net/201207/27/detailnews.asp?id=166806|title=Khadija Masroor's anniversary observed|publisher=Pak Observer.net|date=July 27, 2012|accessdate=September 10, 2012}}</ref> ਉਸਦੇ ਨਾਵਲ ''ਆਂਗਨ'' ਦੀ ਉਰਦੂ ਵਿੱਚ ਇਕਇੱਕ ਸਾਹਿਤਕ ਇਤਿਹਾਸ ਦੇ ਤੌਰ 'ਤੇ ਪ੍ਰਸ਼ੰਸਾ ਕੀਤੀ ਗਈ ਹੈ। ਉਸ ਛੋਟੀ ਭੈਣ [[ਹਾਜਰਾ ਮਸਰੂਰ]] ਵੀ ਇੱਕ ਕੁਸ਼ਲ ਕਹਾਣੀ ਲੇਖਕ ਹੈ।<ref name="samaa">{{cite web|url= http://www.samaa.tv/newsdetail.aspx?ID=51280&CID=4|title= Great story writer Khadija Mastoor's anniversary today|publisher=Samaa.TV|date=July 26, 2012|accessdate=September 10, 2012}}</ref>
 
==ਨਿੱਜੀ ਜ਼ਿੰਦਗੀ ==
ਖ਼ਦੀਜਾ ਮਸਤੂਰ ਦਾ ਜਨਮ 11 ਦਸੰਬਰ, 1927 ਨੂੰ [[ਬਰੇਲੀ]], ਭਾਰਤ ਵਿੱਚ ਹੋਇਆ ਸੀ। ਉਸ ਦਾ ਪਿਤਾ ਡਾ ਤਾਹੂਰ ਅਹਿਮਦ ਖਾਨ ਬਰਤਾਨਵੀ ਫੌਜ ਵਿੱਚ ਡਾਕਟਰ ਸੀ। ਮੁਲਾਜ਼ਮ ਹੋਣ ਕਰਕੇ ਮੁਖਤਲਿਫ਼ ਸ਼ਹਿਰਾਂ ਅਤੇ ਕਸਬਿਆਂ ਵਿੱਚ ਉਸ ਦਾ ਤਬਾਦਲਾ ਹੁੰਦਾ ਰਿਹਾ ਜਿਸ ਕਾਰਨ ਉਹ ਠੀਕ ਮਾਅਨਿਆਂ ਵਿੱਚ ਬੱਚੀਆਂ ਦੀ ਪੜ੍ਹਾਈ ਲਿਖਾਈ ਤੇ ਧਿਆਨ ਨਾ ਦੇ ਸਕੇ। ਖ਼ਦੀਜਾ ਦੀ ਮਾਂ ਦਾ ਨਾਮ ਅਨਵਰ ਜਹਾਂ ਸੀ। ਉਹ ਇੱਕ ਪੜ੍ਹੀ ਲਿਖੀ ਔਰਤ ਸੀ, ਉਸ ਦੇ ਲੇਖ ਔਰਤਾਂ ਦੇ ਵੱਖ ਵੱਖ ਰਿਸਾਲਿਆਂ ਵਿੱਚ ਅਕਸਰ ਛੁਪਦੇ ਰਹਿੰਦੇ ਸਨ। ਇਸ ਦੀ ਵੇਖਾ ਵੇਖੀ ਬੱਚੀਆਂ ਵਿੱਚ ਵੀ ਅਦਬੀ ਰੁਝਾਨ ਪੈਦਾ ਹੋਏ। ਛੋਟੀ ਉਮਰ ਵਿੱਚ ਹੀ ਖ਼ਦੀਜਾ ਦੇ ਬਾਪ ਦੀ ਦਿਲ ਦਾ ਦੌਰਾ ਪੈਣ ਦੇ ਬਾਅਦ ਮੌਤ ਹੋ ਗਈ, ਜਿਸ ਕਰਕੇ ਉਨ੍ਹਾਂਉਹਨਾਂ ਦੇ ਖ਼ਾਨਦਾਨ ਨੂੰ ਬੇਹੱਦ ਮੁਸ਼ਕਿਲਾਂ ਪੇਸ਼ ਆਈਆਂ। ਪਰਿਵਾਰ ਕੁੱਝ ਅਰਸਾ ਬੰਬਈ ਵਿੱਚ ਰਿਹਾ। ਭਾਰਤ ਦੀ ਤਕਸੀਮ ਦੇ ਬਾਅਦ ਉਹ ਅਤੇ ਉਸ ਦੀ ਭੈਣ ਹਾਰਜਾ ਮਸਰੂਰ ਲਾਹੌਰ, ਪਾਕਿਸਤਾਨ ਚਲੇ ਗਈਆਂ ਤੇ ਉਥੇ ਸੈਟਲ ਹੋ ਗਈਆਂ ਸਨ।<ref name="dawn1">{{cite news|url=http://archives.dawn.com/weekly/books/archive/071125/books12.htm|title=REVIEW: The dramatic interlude|newspaper=Daily Dawn|date=November 25, 2007|accessdate=September 10, 2012}}</ref> 1950 ਵਿੱਚ ਖ਼ਦੀਜਾ ਦਾ ਵਿਆਹ ਮਸ਼ਹੂਰ ਅਫ਼ਸਾਨਾ ਨਿਗਾਰ ਅਹਿਮਦ ਨਦੀਮ ਕਾਸਿਮੀ ਦੇ ਭਾਣਜੇ ਜ਼ਹੀਰ ਬਾਬਰ ਨਾਲ ਹੋਇਆ ਜੋ ਪੱਤਰਕਾਰੀ ਦੇ ਪੇਸ਼ੇ ਨਾਲ ਜੁੜਿਆ ਹੋਇਆ ਸੀ। ਖ਼ਦੀਜਾ ਨੇ ਵਿਆਹ ਦੇ ਬਾਅਦ ਬਹੁਤ ਸ਼ਾਂਤਮਈ ਜਿੰਦਗੀ ਗੁਜ਼ਾਰੀ। ਦੋਨਾਂ ਪਤੀ ਪਤਨੀ ਵਿੱਚ ਬੇਹੱਦ ਮੁਹੱਬਤ ਸੀ। ਦੋਨੋਂ ਇੱਕ ਦੂਜੇ ਦਾ ਬੇਹੱਦ ਖਿਆਲ ਰੱਖਦੇ ਸਨ। ਖ਼ਦੀਜਾ ਦੀ ਮੌਤ [[ਲੰਦਨ]] ਵਿੱਚ 25 ਜੁਲਾਈ 1982 ਨੂੰ ਹੋਈ ਅਤੇ ਓਹਨਾਂਉਹਨਾਂ ਨੂੰ [[ਲਹੌਰ]] ਵਿੱਚ ਦਫ਼ਨ ਕੀਤਾ ਗਿਆ।
 
==ਸਾਹਿਤਕ ਸਫ਼ਰ==
ਖ਼ਦੀਜਾ ਨੇ 1942 ਵਿਚ ਨਿੱਕੀ ਕਹਾਣੀ ਲਿਖਣਾ ਸ਼ੁਰੂ ਕਰ ਦਿੱਤਾ ਸੀ ਅਤੇ ਉਸ ਨੇ ਪੰਜ ਕਹਾਣੀ ਸੰਗ੍ਰਹਿ ਅਤੇ ਦੋ ਨਾਵਲ ਪ੍ਰਕਾਸ਼ਿਤ ਕੀਤੇ।<ref name="thefrontier">{{cite news|url=http://www.thefrontierpost.com/article/173472/|title=Mastoor's death anniversary|publisher=The Fontier Post.com|date=July 27, 2012|accessdate=September 10, 2012}}</ref> ਉਸ ਦੀਆਂ ਕਹਾਣੀਆਂ ਸਮਾਜਿਕ ਅਤੇ ਨੈਤਿਕ ਅਤੇ ਸਿਆਸੀ ਕਦਰਾਂ ਕੀਮਤਾਂ ਤੇ ਆਧਾਰਿਤ ਹਨ। ਰਚਨਾ ਪ੍ਰਕਿਰਿਆ ਦੇ ਦੌਰਾਨ ਉਸ ਦੇ ਅੱਗੇ ਕੋਈ ਵੀ ਮਾਡਲ ਨਹੀਂ ਹੁੰਦਾ। ਉਹ ਆਪਣੇ ਆਲੇ-ਦੁਆਲੇ ਦੇਖਦੀ ਹੈ ਅਤੇ ਆਪਣੇ ਅਨੁਭਵ ਲਿਖ ਦਿੰਦੀ ਹੈ।<ref name="dawn">{{cite news|url=http://archives.dawn.com/2005/09/03/local19.htm|title=Khadija Mastoor's writings praised|newspaper=Daily Dawn|date=September 3, 2005|accessdate=September 10, 2012}}</ref>[[ਬਹਾਉੱਦੀਨ ਜ਼ਕਰੀਆ ਯੂਨੀਵਰਸਿਟੀ]], [[ਮੁਲਤਾਨ]] ਦੇ ਇੱਕ ਵਿਦਿਆਰਥੀ ਦੁਆਰਾ ਖ਼ਦੀਜਾ ਬਾਰੇ ਅਤੇ ਉਸ ਦੇ ਸਾਹਿਤਕ ਦੇ ਕੰਮ ਬਾਰੇ ਪੀ ਐੱਚ ਡੀ ਦਾ ਥੀਸਸ ਵੀ ਲਿਖਿਆ ਗਿਆ ਹੈ।<ref name="hec">{{cite web|url=http://eprints.hec.gov.pk/4738/|title= Urdu Afsanvi Adab Ki Riwait Ma Khadija Mastoor Ka Muqam.|publisher=Hec.Gov.PK|date=September 27, 2011|accessdate=September 10, 2012}}</ref> ਇੱਕ ਅਖਬਾਰ ਲਿਖਦਾ ਹੈ;
 
{{blockquote|"ਲਿਖਣ ਲਈ ਪ੍ਰਬਲ ਇੱਛਾ ਨਾਲ ਡੁੱਲ੍ਹ ਡੁੱਲ੍ਹ ਪੈਂਦੀਆਂ, ਦੋਨੋਂ ਭੈਣਾਂ ਨੇ ਇੱਕ ਬਾਲ ਰਸਾਲੇ ਲਈ ਕਹਾਣੀਆਂ ਲਿਖੀਆਂ ਅਤੇ ''ਅਦਬੀ ਦੁਨੀਆਂ'' ਵਰਗੇ ਵੱਕਾਰੀ ਸਾਹਿਤਕ ਰਸਾਲੇ ਤੋਂ ਮਿਲੇ ਭਰਵੇਂ ਹੁੰਗਾਰੇ ਨੇ ਉਨ੍ਹਾਂਉਹਨਾਂ ਨੂੰ ਬਹੁਤ ਉਤਸ਼ਾਹਿਤ ਕੀਤਾ ਸੀ। ''ਅਦਬੀ ਦੁਨੀਆਂ'' ਦੇ ਸੰਪਾਦਕ ਮੌਲਾਨਾ ਸਲਾਹੂਦੀਨ ਅਹਿਮਦ ਨੇ ਪ੍ਰਸ਼ੰਸਕ ਟਿੱਪਣੀ ਅਤੇ ਇੱਕ ਸਲਾਹ ਦੇ ਨਾਲ ਕਹਾਣੀਆਂ ਪ੍ਰਕਾਸ਼ਿਤ ਕੀਤੀਆਂ।"<ref name="dawn"/>}}
 
==ਪੁਸਤਕ ਸੂਚੀ ==
ਲਾਈਨ 35:
 
* ''ਬੋਛਾੜ''<ref name="global"/> 1946 بوچھاڑ
* ''ਖੇਲ''<ref name="global"/> 1944 کھیل
* ''ਚੰਦ ਰੋਜ਼ ਔਰ''<ref name="global"/> 1951 چند روز اور
== ਇਹ ਵੀ ਦੇਖੋ ==