ਖ਼ਰਤੂਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 38:
[[File:Khartoum, Sudan.JPG|thumb|ਖ਼ਰਤੂਮ ਦਾ ਉਪਗ੍ਰਿਹੀ ਨਜ਼ਾਰਾ]]
 
'''ਖ਼ਰਤੂਮ''' <ref>'''[[Dictionary.com|Dicitonary Reference]]''': [http://dictionary.reference.com/browse/Khartoum Khartoum]</ref><ref>'''[[The Free Dictionary]]''': [http://www.thefreedictionary.com/Khartoum Khartoum]</ref><ref group="ਨੋਟ">The name ''Khartoum'' came from {{lang-ar|الخرطوم}} ''{{ਲਿਪ|ar|DIN|ਅਲ-ਹਰਤੂਮ}} / {{ਅਲ|ar|ALA|ਅਲ-ਖ਼ਰਤੂਮ}} / {{ਲਿਪ|ar|Wehr|al-ḵarṭūm&#x202f;}}'', ਸ਼ਾਬਦਿਕ ਅਰਥ "ਜਰਾਬ"।</ref> [[ਸੁਡਾਨ]] ਅਤੇ ਖ਼ਰਤੂਮ ਸੂਬੇ ਦੀ ਰਾਜਧਾਨੀ ਅਤੇ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਉੱਤਰ ਵਿੱਚ ਵਿਕਟੋਰੀਆ ਝੀਲ ਵੱਲੋਂ ਆਉਂਦੀ [[ਚਿੱਟੀ ਨੀਲ]] ਅਤੇ ਪੱਛਮ ਵਿੱਚ [[ਇਥੋਪੀਆ]] ਤੋਂ ਆਉਂਦੀ [[ਨੀਲੀ ਨੀਲ]] ਦੇ ਸੰਗਮ ਉੱਤੇ ਸਥਿੱਤ ਹੈ। ਉਹ ਥਾਂ ਜਿੱਥੇ ਇਹ ਦੋਵੇਂ ਦਰਿਆ ਮਿਲਦੇ ਹਨ, ਉਸਨੂੰ "''ਅਲ-ਮੋਗਰਨ''" ਕਿਹਾ ਜਾਂਦਾ ਹੈ ਜਿਸਦਾ ਮਤਲਬ ਹੈ ਸਮਪ੍ਰਵਾਹ। ਮੁੱਖ [[ਨੀਲ]] ਦਰਿਆ ਅੱਗੋਂ ਉੱਤਰ ਨੂੰ [[ਮਿਸਰ]] ਅਤੇ [[ਭੂ ਮੱਧ ਸਾਗਰ]] ਵੱਲ ਵਗਦਾ ਹੈ।
 
==ਹਵਾਲੇ==