ਖ਼ਾਲਿਦ ਹੁਸੈਨੀ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{Infobox writer <!-- For more information see [[:Template:Infobox writer/doc]]. -->
|name = ਖਾਲਿਦ ਹੋਸੈਨੀ<br/>خالد حسینی
|image = George and Laura Bush with Khaled Hosseini in 2007 detail2.JPG
|imagesize = 200px
|alt =
|caption = [[ਵਾਈਟ ਹਾਊਸ]] ਵਿੱਚ ਖਾਲਿਦ ਹੋਸੈਨੀ
|pseudonym =
|birth_name = ਖਾਲਿਦ ਹੁਸੈਨੀ
|birth_date = {{birth date|1965|3|04}}
|birth_place = [[ਕਾਬੁਲ]], [[ਅਫਗਾਨਿਸਤਾਨ]]
|death_date =
|death_place =
|occupation = [[ਨਾਵਲਕਾਰ]], [[ਡਾਕਟਰ]]
|language = ਅੰਗਰੇਜ਼ੀ
|nationality =
|citizenship = ਅਮਰੀਕੀ
|education =
|alma_mater =
|period = 2003 – ਹੁਣ ਤੱਕ
|genre = [[ਗਲਪ]]
|notable works = ''[[ਦ ਕਾਈਟ ਰਨਰ]]''<br />''[[ਅ ਥਾਊਜ਼ੈਂਡ ਸਪਲੈਨਡਿਡ ਸਨਜ਼]] <br /> [[ਐਂਡ ਦ ਮਾਊਂਟੇਨਜ਼ ਇਕੋਡ]]
|spouse = ਰੋਯਾ ਹੋਸੈਨੀ
|signature =
|website = http://www.khaledhosseini.com/ <br/> http://www.khaledhosseinibooks.info/
}}
 
'''ਖਾਲਿਦ ਹੋਸੈਨੀ''' ({{lang-fa|خالد حسینی}}, ਜਨਮ 4 ਮਾਰਚ 1965) ਇੱਕ [[ਅਮਰੀਕੀ ਲੋਕ|ਅਮਰੀਕੀ]] [[ਨਾਵਲਕਾਰ]] ਅਤੇ [[ਡਾਕਟਰ]] ਹੈ ਪਰ ਇਸਦਾ ਜਨਮ [[ਅਫਗਾਨਿਸਤਾਨ]] ਵਿੱਚ ਹੋਇਆ ਸੀ। ਕਾਲਜ ਦੀ ਡਿਗਰੀ ਪੂਰੀ ਕਰਨ ਤੋਂ ਬਾਅਦ ਇਹ ਡਾਕਟਰ ਬਣ ਗਿਆ ਪਰ [[2003]] ਵਿੱਚ ਆਪਣੇ ਪਹਿਲੇ ਨਾਵਲ [[ਦ ਕਾਈਟ ਰਨਰ]] ਦੇ ਮਸ਼ਹੂਰ ਹੋਣ ਉੱਤੇ ਇਸਨੇ ਡਾਕਟਰੀ ਛੱਡ ਦਿੱਤੀ ਅਤੇ ਆਪਣਾ ਪੂਰਾ ਧਿਆਨ ਲਿਖਣ ਵੱਲ ਲਾ ਦਿੱਤਾ।
ਖ਼ਾਲਿਦ ਦੇ ਪਿਤਾ ਇੱਕ ਨੀਤੀਵਾਨ ਸਨ ਅਤੇ ਜਦੋਂ ਇਹ 11 ਸਾਲ ਦੀ ਉਮਰ ਵਿੱਚ ਇਸਦਾ ਪਰਿਵਾਰ [[ਫਰਾਂਸ]] ਚਲਾ ਗਿਆ। ਚਾਰ ਸਾਲ ਬਾਅਦ ਉਹਨਾਂ ਨੇ ਸਯੁੰਕਤ ਰਾਜ ਵਿੱਚ ਅਨਾਥ ਆਸ਼ਰਮ ਖੋਲਣ ਲਈ ਅਪੀਲ ਕੀਤੀ ਅਤੇ ਉਹ ਉੱਥੇ ਦੇ ਹੀ ਨਾਗਰਿਕ ਬਣ ਗਏ। ਖ਼ਾਲਿਦ ਦੁਬਾਰਾ ਕਦੀ ਅਫਗਾਨਿਸਤਾਨ ਨਹੀਂ ਗਿਆ ਜਦੋਂ ਉਹ 38 ਸਾਲ ਦੀ ਉਮਰ ਵਿੱਚ ਅਫਗਾਨਿਸਤਾਨ ਗਿਆ ਤਾਂ ਉਸਨੂੰ ਆਪਨੇ ਦੇਸ਼ ਵਿੱਚ ਆਪਣਾ ਆਪ ਇੱਕ ਯਾਤਰੀ ਵਾਂਗੂ ਜਾਪਿਆ।
 
==ਆਰੰਭਿਕ ਜੀਵਨ==
 
ਖ਼ਾਲਿਦ ਹੁਸੈਨੀ ਦਾ ਜਨਮ 4 ਮਾਰਚ, 1965 ਵਿੱਚ [[ਕਾਬੁਲ]], [[ਅਫਗਾਨਿਸਤਾਨ]] ਵਿੱਚ ਹੋਇਆ ਜੋ ਪੰਜ ਬੱਚਿਆਂ ਵਿੱਚ ਸਬ ਤੋਂ ਵੱਡਾ ਸੀ<ref name="AAA">{{cite web|title=Khaled Hosseini InterviewHosseini।nterview: Afghanistan's Tumultuous History|date=July 3, 2008|accessdate=August 4, 2013|publisher=American Academy of Achievement|url=http://www.achievement.org/autodoc/page/hos0int-1}}</ref>। ਇਸਦੇ ਮਾਤਾ-ਪਿਤਾ [[ਹੇਰਾਤ]] ਤੋਂ ਸਨ<ref name="AAA"/>, ਇਸਦਾ ਪਿਤਾ, ਨਾਸਿਰ, ਉਦਾਰ ਵਿਚਾਰਾਂ ਵਾਲਾ [[ਮੁਸਲਮਾਨ|ਮੁਸਲਿਮ]] ਸੀ ਜੋ ਕਾਬੁਲ ਦੇ ਇੱਕ ਨੀਤੀਵਾਨ ਵਜੋਂ ਕੰਮ ਕਰਦਾ ਸੀ ਅਤੇ ਇਸਦੀ ਮਾਤਾ ਕੁੜੀਆਂ ਦੇ ਉੱਚ ਵਿਦਿਆਲਾ ਵਿੱਚ [[ਫ਼ਾਰਸੀ ਭਾਸ਼ਾ]] ਦੀ ਅਧਿਆਪਿਕਾ ਸੀ। ਹੁਸੈਨੀ ਸਨਮਾਨ ਦੇ ਤੌਰ 'ਤੇ ਆਪਣੇ ਮੁੱਢਲੇ ਜੀਵਨ ਬਾਰੇ ਦੱਸਦਾ ਹੈ। ਇਸਨੇ ਆਪਣੇ ਬਚਪਨ ਦੇ ਅੱਠ ਸਾਲ [[ਵਜ਼ੀਰ ਮਹੁਮੰਦ ਅਕਬਰ ਖ਼ਾਨ]] ਦੇ ਮੱਧ ਵਰਗ ਦੇ ਇਲਾਕੇ ਵਿੱਚ ਬਤੀਤ ਕੀਤੇ।<ref name="AAA"/><ref name="Tranter"/><ref name="Young">{{cite news|last=Young|first=Lucie|title=Despair in Kabul|url=http://www.telegraph.co.uk/culture/3665261/Despair-in-Kabul.html|work=[[Telegraph.co.uk]]|date=May 19, 2007|accessdate=August 4, 2013}}</ref>
 
[[1970]] ਵਿੱਚ ਇਸਦਾ ਪਰਿਵਾਰ [[ਇਰਾਨ]] ਦਾ ਵਸਨੀਕ ਬਣ ਗਿਆ ਜਿੱਥੇ ਇਸਦੇ ਪਿਤਾ [[ਤਹਿਰਾਨ]] ਵਿੱਚ ''''ਅਫਗਾਨਿਸਤਾਨ ਦੇ ਦੂਤਾਵਾਸ'''' ਲਈ ਕੰਮ ਕਰਦੇ ਸਨ। [[1973]] ਵਿੱਚ ਹੁਸੈਨੀ ਦਾ ਪਰਿਵਾਰ ਵਾਪਿਸ ਕਾਬੁਲ ਲੌਟ ਗਿਆ ਅਤੇ ਇਸ ਸਾਲ ਦੇ ਜੁਲਾਈ ਵਿੱਚ ਖ਼ਾਲਿਦ ਦੇ ਛੋਟੇ ਭਰਾ ਦਾ ਜਨਮ ਹੋਇਆ। [[1976]] ਵਿੱਚ, ਜਦੋਂ ਇਹ 11 ਸਾਲ ਦਾ ਸੀ, ਇਸਦੇ ਪਿਤਾ ਇੱਕ ਸੁਰੱਖਿਅਤ ਕੰਮ ਲਈ [[ਪੈਰਿਸ]], [[ਫਰਾਂਸ]], ਗਏ ਅਤੇ ਉੱਥੇ ਆਪਣੇ ਸਾਰੇ ਪਰਿਵਾਰ ਨੂੰ ਵੀ ਲਈ ਗਏ।<ref name="Hoby">{{cite news|first=Hermione|last=Hoby|title=Khaled Hosseini: 'If IIf। could go back now, I'd take The Kite Runner apart'|url=http://www.guardian.co.uk/books/2013/jun/01/khaled-hosseini-kite-runner-interview|work=The Guardian|date=May 31, 2013|accessdate=July 2, 2013}}</ref>
 
==ਕੈਰੀਅਰ==
 
[[1984]] ਵਿੱਚ ਹੁਸੈਨੀ ਨੇ [[ਸਾਨ ਹੋਜ਼ੇ, ਕੈਲੀਫ਼ੋਰਨੀਆ]] ਦੇ [[ਇੰਡੀਪੇਨਡੇੰਸ ਹਾਈ ਸਕੂਲ]] ਤੋਂ ਗ੍ਰੈਜੁਏਸ਼ਨ ਕੀਤੀ ਅਤੇ ਫਿਰ [[ਸੈਂਟਾ ਕਲਾਰਾ ਯੂਨੀਵਰਸਿਟੀ]] ਵਿੱਚ ਦਾਖ਼ਿਲਾ ਲਿਆ ਜਿੱਥੇ ਇਸਨੇ [[1988]] ਵਿੱਚ [[ਜੀਵ ਵਿਗਿਆਨ]] ਦੀ ਡਿਗਰੀ ਪ੍ਰਾਪਤ ਕੀਤੀ। ਕੁੱਝ ਸਾਲ ਬਾਅਦ [[1993]] ਵਿੱਚ, ਇਹ [[ਯੂਨੀਵਰਸਿਟੀ ਆਫ਼ ਕੈਲੀਫ਼ੋਰਨੀਆ, ਸੇਨ ਡਿਏਗੋ]] ਵਿੱਚ ਦਾਖਿਲ ਹੋਏ ਜਿੱਥੇ ਇਸਨੇ [[ਡਾਕਟਰ ਆਫ਼ ਮੈਡੀਸਿਨ]] ਦੀ ਡਿਗਰੀ ਪ੍ਰਾਪਤ ਕੀਤੀ। ਦਸ ਸਾਲ ਤੱਕ [[ਔਸ਼ਧੀ ਵਿਗਿਆਨ|ਔਸ਼ਧੀ]] ਦਾ ਕੰਮ ਕਰਣ ਮਗਰੋਂ ਉਸਨੇ ਆਪਣਾ ਪਹਿਲਾ [[ਨਾਵਲ]], [[ਦ ਕਾਈਟ ਰਨਰ]], ਲਿੱਖਿਆ।
 
==ਨਾਵਲ==
ਲਾਈਨ 43:
* [[ਐਂਡ ਦ ਮਾਊਂਟੇਨਜ਼ ਇਕੋਡ]] ([[2013]])
 
==ਹਵਾਲੇ==
 
 
[[ਸ਼੍ਰੇਣੀ:ਅਮਰੀਕੀ ਨਾਵਲਕਾਰ]]